ਚੰਡੀਗੜ੍ਹ : – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਾਹੁਲ ਗਾਂਧੀ ‘ਤੇ ਵਰ੍ਹਦਿਆਂ ਕਿਹਾ ਕਿ ਰਾਹੁਲ ਜੀ, ਪੰਜਾਬ ‘ਚ ਗਲਤ ਨਾ ਬੋਲੋ ਤਾਂ ਚੰਗਾ ਹੈ। ਪੰਜਾਬ ਦੇ ਲੋਕਾਂ ਨੇ ਮੈਨੂੰ ਮੁੱਖ ਮੰਤਰੀ ਬਣਾਇਆ ਹੈ ਅਤੇ ਚੰਨੀ ਜੀ ਰਾਹੁਲ ਗਾਂਧੀ ਨੇ ਬਣਾਇਆ ਸੀ । ਤੁਸੀਂ ਚੁਣੇ ਹੋਏ CM ਕੈਪਟਨ ਨੂੰ ਬੇਇੱਜ਼ਤ ਕਰਕੇ 2 ਮਿੰਟਾਂ ਵਿੱਚ ਦਿੱਲੀ ਤੋਂ ਹਟਾ ਦਿੱਤਾ। ਪੰਜਾਬ ਦੇ ਪ੍ਰਧਾਨ ਨੂੰ ਯਾਤਰਾ ਦੌਰਾਨ ਧੱਕੇ ਵੱਜ ਰਹੇ ਹਨ, ਤੁਸੀਂ ਬੋਲਦੇ ਚੰਗੇ ਨਹੀਂ ਲੱਗਦੇ ।
----------- Advertisement -----------
ਮੁੱਖ ਮੰਤਰੀ ਭਗਵੰਤ ਮਾਨ ਰਾਹੁਲ ਗਾਂਧੀ ‘ਤੇ ਵਰੇ – ਪੜ੍ਹੋ ਕੀ ਕਿਹਾ
Published on
----------- Advertisement -----------












