ਮੁਹਾਲੀ : – ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨਚੰਦ ਗੁਪਤਾ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਹੈ | ਮੁਹਾਲੀ ਸੈਕਟਰ-48 ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਗਿਆਨ ਚੰਦ ਗੁਪਤਾ ਵਾਲ ਵਾਲ ਬਚ ਗਏ ਹਨ | ਇਹ ਸੜਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਸਪੀਕਰ ਗਿਆਨ ਚੰਦ ਗੁਪਤਾ ਹਵਾਈ ਅੱਡੇ ਤੋਂ ਪਰਤ ਰਹੇ ਸਨ | ਗਿਆਨ ਚੰਦ ਗੁਪਤਾ ਉਦੈਪੁਰ ਵਿੱਚ ਸਮਾਗਮ ਵਿੱਚ ਸ਼ਾਮਲ ਹੋਣ ਜਾ ਰਹੇ ਸਨ | ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਮਾਮੂਲੀ ਪਿੱਠ ਦੀ ਸੱਟ ਲੱਗੀ ਹੈ |
----------- Advertisement -----------
ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨਚੰਦ ਗੁਪਤਾ ਸੜਕ ਹਾਦਸੇ ਵਿੱਚ ਵਾਲ ਵਾਲ ਬਚੇ
Published on
----------- Advertisement -----------












