ਚੰਡੀਗੜ੍ਹ, 11 ਦਸੰਬਰ 2021 – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਬੰਗਾ ਰੈਲੀ ’ਚ ਐਲਾਨ ਕਰਦਿਆਂ ਕਿਹਾ ਕਿ ਅਕਾਲੀ-ਬਸਪਾ ਸਰਕਾਰ ਦੇ 2 ਉੱਪ ਮੁੱਖ ਮੰਤਰੀਆਂ ’ਚੋਂ ਇਕ Deputy CM ਬਸਪਾ ਦਾ ਹੋਵੇਗਾ।
----------- Advertisement -----------
ਬਸਪਾ ਕੋਟੇ ਤੋਂ ਹੋਵੇਗਾ ਇਕ Deputy CM – ਸੁਖਬੀਰ ਬਾਦਲ
Published on
----------- Advertisement -----------