April 18, 2025, 4:09 pm
----------- Advertisement -----------
----------- Advertisement -----------
HomeNewsChanakya Niti

Chanakya Niti

Chanakya Niti

ਉਸ ਇਨਸਾਨ ਨੂੰ ਡੇਗਣਾ ਬਹੁਤ ਔਖਾ ਹੈਜਿਸਨੇ ਠੋਕਰਾਂ ਖਾ ਕੇ ਚੱਲਣਾ ਸਿੱਖਿਆ ਹੋਵੇ

Chanakya Niti

ਸੰਘਰਸ਼ ਕਰਦੇ ਹੋਏ ਕਦੇ ਘਬਰਾਓ ਨਾਕਿਉਂਕਿ ਤੁਸੀਂ ਇਕੱਲੇ ਹੋ, ਸਫਲ ਹੋਣ ਮਗਰੋਂ ਪੂਰੀ ਦੁਨੀਆ ਤੁਹਾਡੇ ਨਾਲ ਹੋਵੇਗੀ।..

Chanakya Niti

ਸਫ਼ਲਤਾ ਵੱਲ ਜਾਣ ਦੇ ਰਸਤੇ ਕਦਮ-ਕਦਮ 'ਤੇ ਖੁੱਲ੍ਹੇ ਰਹਿੰਦੇ ਹਨਅਸੀਂ ਕੋਸ਼ਿਸ਼ ਨਹੀਂ ਕਰਦੇ, ਇਸ ਲਈ ਛੱਡ ਦਿੰਦੇ ਹਾਂ

Chanakya Niti

ਦੋਸਤ- ਮਿੱਤਰ ਕਿੰਨੇ ਵੀ ਚੰਗੇ ਹੋਣ ਪਰ ਜਿੱਥੇ ਤੁਹਾਡਾ ਪਰਿਵਾਰ ਨਾਲ ਖੜ੍ਹੇਗਾ ਉੱਥੇ ਕਿਸੇ ਨੇ ਵੀ ਤੁਹਾਡੇ ਨਾਲ ਨਹੀਂ ਖੜ੍ਹਨਾ

Chanakya Niti (11-04-2022)

ਸਵੇਰ ਸਾਨੂੰ ਖ਼ੁਦ ਨੂੰ ਪਿਛਲੇ ਦਿਨ ਤੋਂ ਬਿਹਤਰ ਬਣਾਉਣ ਦਾ ਮੌਕਾ ਦਿੰਦੀ ਹੈਪਰ ਬਹੁਤ ਘੱਟ ਲੋਕ ਇਸ ਮੌਕੇ ਦਾ ਫ਼ਾਇਦਾ ਚੁੱਕ ਪਾਉਂਦੇ ਹਨ।

Chanakya Niti (27-03-2022)

ਕਿੱਥੋਂ ਉੱਠੇ ਹਾਂ, ਕੌਣ ਹਾਂ ਤੇ ਕਿਸ ਨੇ ਸਾਡਾ ਸਾਥ ਦਿੱਤਾ ਹੈਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ…

Chankya Niti (26-03-2022)

ਜ਼ਿੰਦਗੀ 'ਚ ਜੋ ਵੀ ਤੁਸੀਂ ਹਾਸਲ ਕਰਨਾ ਹੋਵੇ ਉਸਨੂੰ ਸਮੇਂ 'ਤੇ ਹਾਸਲ ਕਰੋਕਿਉਂਕਿ, ਜ਼ਿੰਦਗੀ ਮੌਕੇ ਘੱਟ ਦਿੰਦੀ ਹੈ ਤੇ ਧੋਖੇ ਜ਼ਿਆਦਾ ਦਿੰਦੀ ਹੈ