ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਵੱਡਾ ਫ਼ੈਸਲਾ ਲਿਆ ਗਿਆ ਹੈ। 15 ਅਗਸਤ ਨੂੰ ਸਜ਼ਾ ਪੂਰੀ ਕਰ ਚੁੱਕੇ 100 ਕੈਦੀ ਰਿਹਾਅ ਹੋਣਗੇ। ਇਸ ਤੋਂ ਇਲਾਵਾ ਮਾਨ ਦੇ ਵਲੋਂ ਸੀਨੀਅਰ ਐਡਵੋਕੇਟ ਵਿਨੋਦ ਘਈ ਨੂੰ ਏ.ਜੀ ਲਾਉਣ ਬਾਰੇ ਮੁੜ ਐਲਾਨ ਕੀਤਾ ਹੈ।
----------- Advertisement -----------
15 ਅਗਸਤ ਨੂੰ ਸਜ਼ਾ ਪੂਰੀ ਕਰ ਚੁੱਕੇ 100 ਕੈਦੀ ਹੋਣਗੇ ਰਿਹਾਅ: CM ਭਗਵੰਤ ਮਾਨ
Published on
----------- Advertisement -----------












