ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 6 ਮਈ ਨੂੰ ਜਲੰਧਰ ਪਹੁੰਚਣਗੇ। ਜਿਸ ਦੌਰਾਨ ਉਹ ਜਲੰਧਰ ‘ਚ ਦੋ ਦਿਨ ਪ੍ਰਚਾਰ ਕਰਨਗੇ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਲੰਧਰ ਲੋਕ ਸਭਾ ਚੋਣਾਂ ਨੂੰ ਲੈ ਕੇ ਰੋਡ ਸ਼ੋਅ ਅਤੇ ਰੈਲੀ ਵੀ ਕਰਨਗੇ।
----------- Advertisement -----------
CM ਕੇਜਰੀਵਾਲ 6 ਮਈ ਨੂੰ ਜਲੰਧਰ ਪਹੁੰਚਣਗੇ, ਦੋ ਦਿਨ ਕਰਨਗੇ ਪ੍ਰਚਾਰ
Published on
----------- Advertisement -----------












