October 2, 2024, 6:16 pm
----------- Advertisement -----------
----------- Advertisement -----------
HomeNewsCoronavirus

Coronavirus

ਜਲੰਧਰ ‘ਚ ਕੋਵਿਡ ਨਾਲ ਔਰਤ ਦੀ ਮੌ+ਤ: ਹੁਸ਼ਿਆਰਪੁਰ ਤੋਂ ਇਲਾਜ ਲਈ ਆਈ ਸੀ

ਬੁਖਾਰ ਤੇ ਸਾਹ ਲੈਣ 'ਚ ਆ ਰਹੀ ਸੀ ਦਿੱਕਤ ਸਿਹਤ ਵਿਭਾਗ ਅਲਰਟ 'ਤੇ ਜਲੰਧਰ, 23 ਦਸੰਬਰ 2023 - ਕਰੀਬ 8 ਮਹੀਨਿਆਂ ਬਾਅਦ ਜਲੰਧਰ 'ਚ ਇਕ ਮਹਿਲਾ (60) ਮਰੀਜ਼ ਦੀ ਕੋਰੋਨਾ ਇਨਫੈਕਸ਼ਨ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਔਰਤ ਨੂੰ ਸ਼ੂਗਰ ਦੀ...

ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਜਾਰੀ ਕੀਤੀ ਐਡਵਾਇਜ਼ਰੀ, ਪੜ੍ਹੋ ਵੇਰਵਾ

ਪੰਜਾਬ 'ਚ ਮਾਸਕ ਦੀ ਵਾਪਸੀ, ਸਾਰੇ ਹਸਪਤਾਲਾਂ 'ਚ ਪਹਿਨਣਾ ਲਾਜ਼ਮੀ, ਭੀੜ ਵਾਲੇ ਇਲਾਕਿਆਂ 'ਚ ਪਹਿਨਣ ਦੀ ਦਿੱਤੀ ਸਲਾਹ ਚੰਡੀਗੜ੍ਹ, 23 ਦਸੰਬਰ 2023 - ਦੇਸ਼ ਭਰ ਵਿੱਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸਿਹਤ ਐਡਵਾਇਜ਼ਰੀ ਜਾਰੀ ਕੀਤੀ...

ਦੇਸ਼ ‘ਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਕੋਰੋਨਾ ਦਾ JN.1 ਵੇਰੀਐਂਟ, ਜੈਪੁਰ ‘ਚ ਇੱਕ ਮਹੀਨੇ ਦਾ ਬੱਚਾ ਸੰਕਰਮਿਤ

ਕੋਰੋਨਾ ਦਾ JN.1 ਵੇਰੀਐਂਟ ਭਾਰਤ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਭਰ ਵਿੱਚ ਕੋਰੋਨਾ ਦੇ 640 ਮਾਮਲੇ ਦਰਜ ਕੀਤੇ ਗਏ ਹਨ। ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਦੇਸ਼ ਵਿੱਚ...

ਕੋਰੋਨਾ ਦੇ ਨਵੇਂ ਵੇਰੀਐਂਟ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਜਾਰੀ ਕੀਤੀਆਂ ਹਦਾਇਤਾਂ

ਚੰਡੀਗੜ੍ਹ, 22 ਦਸੰਬਰ 2023 - ਕੋਰੋਨਾ ਦੇ ਨਵੇਂ ਵੇਰੀਐਂਟ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਵੱਡਾ ਫੈਸਲਾ ਲਿਆ ਹੈ। ਜਿਸ ਦੇ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਚੰਡੀਗੜ੍ਹ ਪ੍ਰਸ਼ਾਸਨ ਨੇ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ਤੋਂ ਬਚਣ ਲਈ...

ਦੁਨੀਆ ਦੇ 40 ਦੇਸ਼ਾਂ ‘ਚ ਫੈਲਿਆ ਕੋਰੋਨਾ ਦਾ JN.1 ਵੇਰੀਐਂਟ, ਭਾਰਤ ‘ਚ 21 ਮਾਮਲੇ ਆਏ ਸਾਹਮਣੇ

WHO ਨੇ ਕਿਹਾ- ਇਸ ਤੋਂ ਕੋਈ ਖਤਰਾ ਨਹੀਂ ਪਰ ਸਾਵਧਾਨੀ ਵਰਤੋਂ, ਭੀੜ 'ਚ ਪਾਓ ਮਾਸਕ ਨਵੀਂ ਦਿੱਲੀ, 21 ਦਸੰਬਰ 2023 - ਕੋਰੋਨਾ ਦਾ ਨਵਾਂ ਸਬ-ਵੇਰੀਐਂਟ JN.1 ਦੁਨੀਆ ਦੇ 40 ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਭਾਰਤ ਵਿੱਚ ਹੁਣ ਤੱਕ 21 ਮਾਮਲੇ ਸਾਹਮਣੇ...

ਕੀ ਫਿਰ ਤੋਂ ਵਾਪਸ ਆ ਰਹੀ ਹੈ ਕਰੋਨਾ ਮਹਾਂਮਾਰੀ? ਇਸ ਦੇਸ਼ ‘ਚ 56 ਹਜ਼ਾਰ ਮਾਮਲੇ ਆਏ ਸਾਹਮਣੇ

ਕਰੋਨਾ ਮਹਾਂਮਾਰੀ ਇੱਕ ਵਾਰ ਫਿਰ ਚਿੰਤਾ ਵਧਾਉਣ ਲੱਗੀ ਹੈ। ਦਰਅਸਲ, ਸਿੰਗਾਪੁਰ ਵਿੱਚ ਕੋਰੋਨਾ ਦੇ ਮਾਮਲੇ 56 ਹਜ਼ਾਰ ਨੂੰ ਪਾਰ ਕਰ ਗਏ ਹਨ। ਦੱਸ ਦਈਏ ਕਿ ਇਹ ਅੰਕੜੇ ਪਿਛਲੇ ਹਫ਼ਤੇ ਦੇ ਹਨ। ਉਸ ਤੋਂ ਵੀ ਪਿਛਲੇ ਹਫ਼ਤੇ ਇਹ ਅੰਕੜਾ 32...

ਪੰਜਾਬ ਦੇ ਸਾਬਕਾ CM ਚੰਨੀ ਨੂੰ ਹਾਈਕੋਰਟ ਤੋਂ ਰਾਹਤ: ‘ਆਪ’ ਤੇ ਭਾਜਪਾ ਆਗੂਆਂ ‘ਤੇ ਵੀ ਦਰਜ ਕੇਸ ਹੋਏ ਰੱਦ

'ਆਪ' ਆਗੂ ਮਾਲਵਿੰਦਰ ਕੰਗ, ਅਰੁਣ ਨਾਰੰਗ - ਭਾਜਪਾ ਆਗੂ ਅਸ਼ਵਨੀ ਸ਼ਰਮਾ, ਵਿਜੇ ਸਾਂਪਲਾ ਵੀ ਸ਼ਾਮਲ ਸਨ, ਕੋਰੋਨਾ ਕਾਲ ਦੌਰਾਨ ਬਾਹਰ ਨਿਕਲਣ 'ਤੇ ਦਰਜ ਕੇਸ ਹੋਇਆ ਰੱਦ ਚੰਡੀਗੜ੍ਹ, 7 ਦਸੰਬਰ 2023 - ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ...

ਕੋਰੋਨਾ ਦੇ ਇਲਾਜ ਲਈ ਨਵੀਂ ਦਵਾਈ: ਟ੍ਰਾਈਸਿਟੀ ਦੇ ਵਿਗਿਆਨੀਆਂ ਨੇ 3 ਸਾਲ ਦੀ ਖੋਜ ਤੋਂ ਬਾਅਦ ਬਣਾਈ ਦਵਾਈ

ਕੋਰੋਨਾ ਅਤੇ ਇਨਫਲੂਐਂਜ਼ਾ ਵਾਇਰਸ 'ਤੇ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਚੰਡੀਗੜ੍ਹ, 9 ਮਈ 2023 - ਟ੍ਰਾਈਸਿਟੀ ਦੇ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਦੇ ਇਲਾਜ ਲਈ ਨਵੀਂ ਦਵਾਈ ਦੀ ਖੋਜ ਕੀਤੀ ਹੈ। ਇਸ ਕਾਰਨ ਵਾਇਰਸ ਮਰੀਜ਼ ਦੇ ਸਰੀਰ ਨੂੰ ਨੁਕਸਾਨ ਨਹੀਂ ਪਹੁੰਚਾ ਸਕੇਗਾ। ਇਹ...

ਪਿਛਲੇ 24 ਘੰਟਿਆਂ ‘ਚ ਕੋਰੋਨਾ ਦੇ 3000 ਤੋਂ ਵੱਧ ਨਵੇਂ ਮਾਮਲੇ ਮਿਲੇ

ਦੇਸ਼ 'ਚ ਕੋਰੋਨਾ ਦੇ ਮਾਮਲਿਆਂ 'ਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 3,325 ਨਵੇਂ ਮਾਮਲੇ ਸਾਹਮਣੇ ਆਏ ਹਨ। ਸੋਮਵਾਰ ਦੇ ਮੁਕਾਬਲੇ ਨਵੇਂ ਮਾਮਲਿਆਂ ਵਿੱਚ ਕਾਫੀ ਗਿਰਾਵਟ ਆਈ ਹੈ। ਇਸ ਦੇ ਨਾਲ ਹੀ...

ਭਾਰਤ ‘ਚ ਇਕ ਵਾਰ ਫਿਰ ਵਧੇ ਕੋਰੋਨਾ ਕੇਸ, ਨਵੇਂ ਮਾਮਲਿਆਂ ‘ਚ 44 ਫੀਸਦੀ ਹੋਇਆ ਵਾਧਾ

ਦੇਸ਼ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਬੁੱਧਵਾਰ ਨੂੰ ਇੱਕ ਵਾਰ ਫਿਰ ਤੇਜ਼ੀ ਦਰਜ ਕੀਤੀ ਗਈ ਹੈ। ਮੰਗਲਵਾਰ ਦੇ ਮੁਕਾਬਲੇ ਅੱਜ ਨਵੇਂ ਮਾਮਲਿਆਂ ਵਿੱਚ 44 ਫੀਸਦੀ ਦਾ ਵਾਧਾ ਹੋਇਆ ਹੈ। ਹਾਲਾਂਕਿ, ਸਰਗਰਮ ਮਾਮਲਿਆਂ ਦੀ ਗਿਣਤੀ ਵਿੱਚ ਗਿਰਾਵਟ ਜਾਰੀ ਹੈ।ਕੇਂਦਰੀ...