October 10, 2026, 11:14 pm
----------- Advertisement -----------
----------- Advertisement -----------
HomeNewsCoronavirus

Coronavirus

ਬਰਾਕ ਓਬਾਮਾ ਕੋਰੋਨਾ ਪਾਜ਼ੀਟਿਵ, ਪੀ.ਐਮ ਮੋਦੀ ਨੇ ਓਬਾਮਾ ਨੂੰ ਦਿੱਤਾ ਇਹ ਸੁਨੇਹਾ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਉਹਨਾਂ ਨੇ ਗਲੇ ਵਿੱਚ ਖਾਰਿਸ਼ ਹੋਣ ਦੀ ਸੱਮਸਿਆ ਤੋਂ ਬਾਅਦ ਆਪਣਾ ਟੈਸਟ ਕਰਵਾਇਆ ਜਿਸ ਵਿਚ ਉਹਨਾਂ ਦੇ ਪਾਜ਼ੀਟਿਵ ਹੋਣ ਬਾਰੇ ਪੁਸ਼ਟੀ ਹੋਈ ਹੈ ਜਦ ਕਿ ਬਰਾਕ ਓਬਾਮਾ ਦੀ...

ਪੀ.ਐਮ ਮੋਦੀ ਨੇ ਕੋਵਿਡ-19 ਸਬੰਧੀ ਕੀਤੀ ਮੀਟਿੰਗ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕੋਵਿਡ-19 ਸਬੰਧੀ ਮੀਟਿੰਗ ਕੀਤੀ । ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੀਟਿੰਗ ਵਿਚ ਮੌਜੂਦ ਸਨ। ਦਸ ਦਈਏ ਕਿ ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 10,565 ਨਵੇਂ ਮਾਮਲੇ ਸਾਹਮਣੇ...

ਆਈਸੀਸੀ ਨੇ ਮਹਿਲਾ ਵਿਸ਼ਵ ਕੱਪ ਦੇ ਨਿਯਮਾਂ ‘ਚ ਕੀਤਾ ਵੱਡਾ ਬਦਲਾਅ

ਆਈਸੀਸੀ ਮਹਿਲਾ ਵਿਸ਼ਵ ਕੱਪ ਮਾਰਚ ਮਹੀਨੇ ਦੇ ਪਹਿਲੇ ਹਫਤੇ ਤੋਂ ਸ਼ੁਰੂ ਹੋਣ ਜਾ ਰਿਹਾ ਹੈ। 4 ਮਾਰਚ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਦਾ ਪਹਿਲਾ ਮੈਚ ਨਿਊਜ਼ੀਲੈਂਡ ਅਤੇ ਵੈਸਟਇੰਡੀਜ਼ ਵਿਚਾਲੇ ਨਿਊਜ਼ੀਲੈਂਡ ਵਿਖੇ ਖੇਡਿਆ ਜਾਵੇਗਾ। ਟੀਮ ਇੰਡੀਆ ਆਪਣਾ ਪਹਿਲਾ ਮੈਚ...

ਰਾਹਤ ਭਰੀ ਖ਼ਬਰ: ਪੰਜਾਬ ‘ਚ 56 ਦਿਨਾਂ ਬਾਅਦ ਨਹੀਂ ਹੋਈ ਕੋਰੋਨਾ ਨਾਲ ਇੱਕ ਵੀ ਮੌਤ

ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦਾ ਕਹਿਰ ਰੁਕ ਗਿਆ ਹੈ। ਸ਼ਨੀਵਾਰ ਨੂੰ 56 ਦਿਨਾਂ ਬਾਅਦ ਸੂਬੇ 'ਚ ਕੋਰੋਨਾ ਨਾਲ ਕਿਸੇ ਮਰੀਜ਼ ਦੀ ਮੌਤ ਨਹੀਂ ਹੋਈ। ਇਸ ਤੋਂ ਪਹਿਲਾਂ 2 ਜਨਵਰੀ ਨੂੰ ਕੋਰੋਨਾ ਨਾਲ 3 ਮੌਤਾਂ ਹੋਈਆਂ ਸਨ। ਜਿਸ ਤੋਂ ਬਾਅਦ...

ਚੰਡੀਗੜ੍ਹ: ਜੀਐਮਐਸਐਚ-16 ਵਿਖੇ ਆਰਟੀ-ਪੀਸੀਆਰ ਲੈਬ ਦਾ ਉਦਘਾਟਨ

ਵੀਰਵਾਰ ਨੂੰ ਚੰਡੀਗੜ੍ਹ ਦੇ ਜੀਐਮਐਸਐਚ-16 ਹਸਪਤਾਲ ਵਿੱਚ ਆਰਟੀ-ਪੀਸੀਆਰ ਲੈਬ ਦਾ ਉਦਘਾਟਨ ਕੀਤਾ ਗਿਆ। ਇਹ ਉਦਘਾਟਨ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਕੀਤਾ। ਇਸ ਲੈਬ ਵਿੱਚ ਰੋਜ਼ਾਨਾ ਕੋਰੋਨਾ ਟੈਸਟਿੰਗ, ਸਵਾਈਨ ਫਲੂ ਟੈਸਟਿੰਗ ਅਤੇ ਡੇਂਗੂ ਦੇ ਟੈਸਟ ਵੀ ਕੀਤੇ ਜਾਣਗੇ। ਇਸ ਸਮੇਂ...

ਹਾਲੀਵੁੱਡ ਸਟਾਰ ਜਸਟਿਨ ਬੀਬਰ ਕੋਰੋਨਾ ਪਾਜ਼ੇਟਿਵ

ਹਾਲੀਵੁੱਡ ਦੇ ਮੰਨੇ ਪ੍ਰਮੰਨੇ ਗਾਇਕ ਜਸਟਿਨ ਬੀਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਗਾਇਕ ਦੀ ਟੀਮ ਨੇ ਉਨ੍ਹਾਂ ਦੇ ਕੋਰੋਨਾ ਸੰਕਰਮਿਤ ਹੋਣ ਦੀ ਖ਼ਬਰ ਦਿੱਤੀ ਹੈ। ਹਾਲਾਂਕਿ ਜਸਟਿਨ ਦੀ ਤਬੀਅਤ ਬਿਲਕੁੱਲ ਠੀਕ ਹੈ। ਰਿਪੋਰਟ ਮੁਤਾਬਕ ਬੀਬਰ ਤੋਂ ਇਲਾਵਾ ਉਨ੍ਹਾਂ ਦੀ...

ਵੋਟਾਂ ਖ਼ਤਮ ਹੁੰਦੇ ਹੀ ਵਧਣ ਲੱਗਾ ਕੋਰੋਨਾ, ਲੋਕ ਵਰਤ ਰਹੇ ਨੇ ਲਾਪਰਵਾਹੀ

ਚੰਡੀਗੜ੍ਹ, 22 ਫਰਵਰੀ 2022 - ਚੋਣਾਂ ਦੌਰਾਨ ਕੋਰੋਨਾ ਦੀ ਰਫ਼ਤਾਰ ਵੀ ਮੱਠੀ ਪੈ ਗਈ ਸੀ, ਪਰ ਹੁਣ ਹੌਲੀ-ਹੌਲੀ ਇਸ ਨੇ ਫਿਰ ਤੋਂ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਜੇ ਗੱਲ ਕਰੀਏ ਜ਼ਿਲ੍ਹੇ ਜਲੰਧਰ ਦੀ ਤਾਂ ਹਰ ਰੋਜ਼ 10-10 ਕੇਸ...

ਭਾਰਤ ‘ਚ ਘੱਟ ਹੋਇਆ ਕੋਰੋਨਾ ਦਾ ਕਹਿਰ: 24 ਘੰਟਿਆਂ ‘ਚ 13,348 ਨਵੇਂ ਮਾਮਲੇ, 235 ਮੌਤਾਂ

ਨਵੀਂ ਦਿੱਲੀ: ਪਿਛਲੇ 24 ਘੰਟਿਆਂ 'ਚ ਦੇਸ਼ 'ਚ ਕੋਰੋਨਾ ਇਨਫੈਕਸ਼ਨ ਦੇ 13,348 ਨਵੇਂ ਮਾਮਲੇ ਸਾਹਮਣੇ ਆਏ ਹਨ, 34.14 ਹਜ਼ਾਰ ਮਰੀਜ਼ ਠੀਕ ਹੋ ਗਏ ਹਨ, ਜਦਕਿ 235 ਲੋਕਾਂ ਦੀ ਕੋਰੋਨਾ ਇਨਫੈਕਸ਼ਨ ਕਾਰਨ ਮੌਤ ਹੋ ਗਈ ਹੈ। ਓਮਿਕਰੋਨ ਦੇ ਸਬ-ਵੇਰੀਐਂਟ BA-2...

ਕਰੋਨਾ ਦੀ ਤੀਜੀ ਲਹਿਰ ਦਾ ਪ੍ਰਕੋਪ ਹੋਇਆ ਘੱਟ: 24 ਘੰਟਿਆਂ ‘ਚ 16 ਹਜ਼ਾਰ ਨਵੇਂ ਮਾਮਲੇ ਆਏ

ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਦੀ ਤੀਜੀ ਲਹਿਰ ਦਾ ਪ੍ਰਕੋਪ ਹੁਣ ਕਾਫੀ ਘੱਟ ਗਿਆ ਹੈ। ਲਗਾਤਾਰ ਦੂਜੇ ਦਿਨ ਕੋਰੋਨਾ ਦੇ 20 ਹਜ਼ਾਰ ਤੋਂ ਘੱਟ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਪਿਛਲੇ 24 ਘੰਟਿਆਂ 'ਚ ਦੇਸ਼ 'ਚ 16,051 ਨਵੇਂ ਕੋਰੋਨਾ...

ਪੰਜਾਬ ਚੋਣਾਂ 2022 : ਕੋਵਿਡ ਪਾਜ਼ੀਟਿਵ ਮਰੀਜ਼ ਸ਼ਾਮ 5 ਤੋਂ 6 ਵਜੇ ਤੱਕ ਪਾ ਸਕਣਗੇ ਵੋਟ

ਮੁੱਖ ਚੋਣ ਅਧਿਕਾਰੀ ਪੰਜਾਬ ਵੱਲੋਂ ਚੋਣਾਂ ਲਈ ਪੁਖ਼ਤਾ ਬੰਦੋਬਤ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਵਿੱਚ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਨੂੰ ਯਕੀਨੀ ਬਣਾਇਆ ਜਾ ਸਕੇ। ਮਲੇਰਕੋਟਲਾ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਮਾਧਵੀ ਕਟਾਰੀਆ ਨੇ ਦੱਸਿਆ ਕਿ 20...