February 22, 2024, 1:59 pm
----------- Advertisement -----------
HomeNewsLatest Newsਦਾਦਾ ਨੂੰ ਰੋਹਿਤ ਦੀ ਕਪਤਾਨੀ ਪਸੰਦ….

ਦਾਦਾ ਨੂੰ ਰੋਹਿਤ ਦੀ ਕਪਤਾਨੀ ਪਸੰਦ….

Published on

----------- Advertisement -----------

BCCI ਪ੍ਰਧਾਨ ਸੌਰਵ ਗਾਂਗੁਲੀ ਨੇ ਰੋਹਿਤ ਸ਼ਰਮਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਦਾਦਾ ਨੇ ਕਿਹਾ, ‘ਕੁਝ ਸਾਲ ਪਹਿਲਾਂ ਖੇਡੇ ਗਏ ਏਸ਼ੀਆ ਕੱਪ (2018) ‘ਚ ਰੋਹਿਤ ਦੀ ਕਪਤਾਨੀ ‘ਚ ਟੀਮ ਨੂੰ ਜਿੱਤ ਮਿਲੀ ਸੀ, ਵਿਰਾਟ ਕੋਹਲੀ ਉਸ ਟੀਮ ‘ਚ ਨਹੀਂ ਸੀ। ਟੀਮ ਕੋਹਲੀ ਤੋਂ ਬਿਨਾਂ ਵੀ ਜਿੱਤੀ, ਇਸ ਤੋਂ ਪਤਾ ਲੱਗਦਾ ਹੈ ਕਿ ਰੋਹਿਤ ਦੀ ਕਪਤਾਨੀ ‘ਚ ਸਾਡੀ ਟੀਮ ਕਿੰਨੀ ਮਜ਼ਬੂਤ ​​ਸੀ।ਗਾਂਗੁਲੀ ਨੇ ਅੱਗੇ ਕਿਹਾ, ‘ਰੋਹਿਤ ਸ਼ਰਮਾ ਸ਼ਾਨਦਾਰ ਕਪਤਾਨ ਹਨ, ਉਦੋਂ ਹੀ ਚੋਣਕਾਰਾਂ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਉਹ ਟੀਮ ਨੂੰ ਕਾਫੀ ਦੂਰ ਲੈ ਜਾਵੇਗਾ। ਉਨ੍ਹਾਂ ਦੀ ਕਪਤਾਨੀ ਵਿੱਚ ਮੁੰਬਈ ਦੀ ਟੀਮ ਪੰਜ ਵਾਰ ਆਈਪੀਐਲ ਵਿੱਚ ਖਿਤਾਬ ਜਿੱਤ ਚੁੱਕੀ ਹੈ।

ਰੋਹਿਤ ਨੇ ਵੱਡੇ ਟੂਰਨਾਮੈਂਟ ‘ਚ ਆਪਣੀ ਟੀਮ ਨੂੰ ਜਿੱਤ ਦਿਵਾਈ ਹੈ। ਉਨ੍ਹਾਂ ਕੋਲ ਸ਼ਾਨਦਾਰ ਟੀਮ ਹੈ ਅਤੇ ਉਮੀਦ ਹੈ ਕਿ ਟੀਮ ਇੰਡੀਆ ਅੱਗੇ ਜਾ ਕੇ ਕਾਫੀ ਕਾਮਯਾਬੀ ਹਾਸਲ ਕਰੇਗੀ।ਸੌਰਵ ਗਾਂਗੁਲੀ ਨੇ ਕਿਹਾ, ‘ਰੋਹਿਤ ਨੂੰ ਕਪਤਾਨ ਬਣਾਉਣ ਦਾ ਫੈਸਲਾ ਬੀਸੀਸੀਆਈ ਅਤੇ ਚੋਣਕਾਰਾਂ ਨੇ ਮਿਲ ਕੇ ਲਿਆ ਹੈ।

ਬੀਸੀਸੀਆਈ ਨੇ ਵਿਰਾਟ ਨੂੰ ਟੀ-20 ਦੀ ਕਪਤਾਨੀ ਨਾ ਛੱਡਣ ਲਈ ਕਿਹਾ ਸੀ ਪਰ ਉਹ ਨਹੀਂ ਮੰਨੇ ਕਾਬਲੇਗ਼ੌਰ ਹੈ ਕਿ ਬੀਸੀਸੀਆਈ ਨੇ ਵਿਰਾਟ ਕੋਹਲੀ ਦੀ ਥਾਂ ਰੋਹਿਤ ਸ਼ਰਮਾ ਨੂੰ ਵਨਡੇ ਟੀਮ ਦਾ ਨਵਾਂ ਕਪਤਾਨ ਬਣਾਇਆ ਹੈ ਤੇ ਵਿਰਾਟ ਨੂੰ ਕਪਤਾਨੀ ਤੋਂ ਹਟਾਏ ਜਾਣ ਤੋਂ ਬਾਅਦ BCCI ਅਤੇ ਸੌਰਵ ਗਾਂਗੁਲੀ ਨੂੰ ਸੋਸ਼ਲ ਮੀਡੀਆ ‘ਤੇ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਬੋਰਡ ਨੇ ਕੋਹਲੀ ਨੂੰ ਵਨਡੇ ਦੀ ਕਪਤਾਨੀ ਤੋਂ ਅਸਤੀਫਾ ਦੇਣ ਲਈ 48 ਘੰਟਿਆਂ ਦਾ ਅਲਟੀਮੇਟਮ ਦਿੱਤਾ ਸੀ। ਜਦੋਂ ਕੋਈ ਜਵਾਬ ਨਾ ਆਇਆ ਤਾਂ ਬੋਰਡ ਨੇ ਹੀ ਉਸ ਨੂੰ ਇਸ ਅਹੁਦੇ ਤੋਂ ਹਟਾ ਦਿੱਤਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੜ੍ਹੋ ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਲਏ ਗਏ ਕੀ-ਕੀ ਫੈਸਲੇ ?

ਚੰਡੀਗੜ੍ਹ, 22 ਫਰਵਰੀ 2024 - ਪੰਜਾਬ ਕੈਬਨਿਟ ਦੀ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ...

ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 1 ਮਾਰਚ ਤੋਂ

ਚੰਡੀਗੜ੍ਹ, 22 ਫਰਵਰੀ, 2024: ਪੰਜਾਬ ਦਾ ਬਜਟ ਇਜਲਾਸ 1 ਮਾਰਚ ਤੋਂ 15 ਮਾਰਚ ਤੱਕ...

ਯੂਪੀ ਵਿੱਚ I.N.D.I.A ਗਠਜੋੜ ‘ਚ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਵਿਚਾਲੇ ਸੀਟਾਂ ਦੀ ਹੋਈ ਫਾਈਨਲ ਵੰਡ, ਕਾਂਗਰਸ ਨੂੰ 17 ਸੀਟਾਂ ਮਿਲੀਆਂ

ਪ੍ਰਿਅੰਕਾ ਨੇ ਕੀਤੀ ਵਿਚੋਲਗੀ; ਰਾਹੁਲ-ਅਖਿਲੇਸ਼ ਦੀ ਗੱਲ ਹੋਈ ਯੂਪੀ, 22 ਫਰਵਰੀ 2024 - ਯੂਪੀ ਵਿੱਚ...

ਸੋਸ਼ਲ ਮੀਡੀਆ ਐਕਸ ਨੇ SGPC ਦੀਆਂ ਦੋ ਪੋਸਟਾਂ ਰੋਕੀਆਂ, ਪ੍ਰਧਾਨ ਧਾਮੀ ਨੇ ਸਾਈਬਰ ਸੁਰੱਖਿਆ ਡਿਵੀਜ਼ਨ ਦੇ ਸਕੱਤਰ ਤੋਂ ਮੰਗਿਆ ਸਪੱਸ਼ਟੀਕਰਨ

ਅੰਮ੍ਰਿਤਸਰ, 22 ਫਰਵਰੀ 2024 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀਆਂ ਦੋ ਪੋਸਟਾਂ ਭਾਰਤ...

ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦੇ ਘਰ ‘ਤੇ ਸੀਬੀਆਈ ਦਾ ਛਾਪਾ, 300 ਕਰੋੜ ਰੁਪਏ ਦੀ ਰਿਸ਼ਵਤ ਦਾ ਮਾਮਲਾ

ਨਵੀਂ ਦਿੱਲੀ, 22 ਫਰਵਰੀ 2024 - ਸੀਬੀਆਈ ਨੇ ਅੱਜ (22 ਫਰਵਰੀ) ਸਾਬਕਾ ਰਾਜਪਾਲ ਸੱਤਿਆਪਾਲ...

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਕਈ ਵੱਡੇ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ

ਚੰਡੀਗੜ੍ਹ, 22 ਫਰਵਰੀ, 2024: ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ 22 ਫਰਵਰੀ ਨੂੰ ਸਵੇਰੇ...

ਕਿਸਾਨਾਂ ਦੇ ਸੰਘਰਸ਼ ਵਿਚਾਲੇ PM ਮੋਦੀ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ

ਨਵੀਂ ਦਿੱਲੀ, 22 ਫਰਵਰੀ 2024 - ਹਰਿਆਣਾ-ਪੰਜਾਬ ਬਾਰਡਰ ’ਤੇ ਚਲ ਰਹੇ ਕਿਸਾਨਾਂ ਦੇ ਸੰਘਰਸ਼...

ਪੰਧੇਰ ਨੇ ਹਰਿਆਣਾ ਪੁਲਿਸ ਫਾ+ਇਰਿੰਗ ਦੀ ਫੋਟੋ ਕੀਤੀ ਸਾਂਝੀ

ਖਨੌਰੀ ਬਾਰਡਰ, 22 ਫਰਵਰੀ 2024 - ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਚੱਲ...