February 7, 2025, 12:48 pm
----------- Advertisement -----------
HomeNewsBreaking NewsUK ਜਾ ਕੇ ਪੜ੍ਹਨ ਦਾ ਸੁਨਿਹਰਾ ਮੌਕਾ, ਪੰਜ ਸਾਲ ਦੇ ਗੈਪ ਦੀ...

UK ਜਾ ਕੇ ਪੜ੍ਹਨ ਦਾ ਸੁਨਿਹਰਾ ਮੌਕਾ, ਪੰਜ ਸਾਲ ਦੇ ਗੈਪ ਦੀ ਵੀ ਟੈਨਸ਼ਨ ਨਹੀਂ

Published on

----------- Advertisement -----------

ਲੰਡਨ, 4 ਅਪ੍ਰੈਲ 2024 – ਯੂਕੇ ਜਾ ਕੇ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਲਈ ਇੱਕ ਸੁਨਿਹਰਾ ਮੌਕਾ ਹੈ। ਯੂਕੇ ਜਾ ਕੇ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀ ਹੁਣ ਮਨ ਪਸੰਦ ਅਤੇ ਟਾਪ ਦੀਆਂ ਯੂਨੀਵਰਸਿਟੀਆਂ ‘ਚ ਜਾ ਕੇ ਪੜ੍ਹਾਈ ਕਰ ਸਕਦੇ ਹਨ। ਪੜ੍ਹਾਈ ਦੇ ਨਾਲ-ਨਾਲ ਵਰਕ ਪਰਮਿਟ ਅਤੇ ਸਟੱਡੀ ਪੂਰੀ ਹੋਣ ਤੋਂ ਬਾਅਦ ਫੁੱਲ ਟਾਈਮ ਵਰਕ ਪਰਮਿਟ ਲੈ ਕੇ ਰੋਜ਼ਗਾਰ ਦੇ ਬਿਹਤਰ ਮੌਕੇ ਹਾਸਿਲ ਕੀਤੇ ਜਾ ਸਕਦੇ ਹਨ। ਹੋਰ ਵਧੇਰੇ ਜਾਣਕਾਰੀ ਲਈ 7087131389 ਨੰਬਰ ’ਤੇ ਸੰਪਰਕ ਕਰੋ।

UK ਜਾਣ ਦੀ ਪ੍ਰਕਿਰਿਆ ਬਹੁਤ ਹੀ ਸੁਖਾਲੀ ਹੈ। ਜ਼ਿਆਦਾ ਦਸਤਾਵੇਜ਼ਾਂ ਦੀ ਲੋੜ ਵੀ ਨਹੀਂ ਪਵੇਗੀ, ਇਹ ਪ੍ਰਕਿਰਿਆ ਤੇਜ਼ੀ ਨਾਲ ਪੂਰੀ ਵੀ ਹੋਵੇਗੀ। UK ਜਾ ਕੇ ਪੜ੍ਹਾਈ ਕਰਨ ਲਈ 3 ਤੋਂ 5 ਸਾਲ ਤੱਕ ਦਾ ਪੜ੍ਹਾਈ ਵਿੱਚ ਗੈਪ ਵੀ ਮਨਜ਼ੂਰ ਕੀਤਾ ਜਾਵੇਗਾ, ਆਈਲੈਟਸ ਜ਼ਰੂਰੀ ਨਹੀਂ ਹੈ ਅਤੇ ਪੜ੍ਹਾਈ ‘ਚ ਘੱਟ ਪ੍ਰਤੀਸ਼ਤ ਵਾਲੇ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਹਨ।

ਇਸ ਮੌਕੇ ਦਾ ਬਿਨਾਂ ਦੇਰ ਕੀਤੇ 7087131389 ਨੰਬਰ ’ਤੇ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਕੇ ਲਾਭ ਲਿਆ ਜਾ ਸਕਦਾ ਹੈ। ਜੇਕਰ ਤੁਸੀਂ ਵਿਦੇਸ਼ ਵਿੱਚ ਪੜ੍ਹਨਾ ਚਾਹੁੰਦੇ ਹੋ ਅਤੇ ਬਿਹਤਰੀਨ ਅੰਤਰਰਾਸ਼ਟਰੀ ਜੀਵਨ ਅਨੁਭਵ ਪ੍ਰਾਪਤ ਕਰਦੇ ਹੋਏ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚ ਪੜ੍ਹ ਕੇ ਤਰੱਕੀ ਕਰਨਾ ਚਾਹੁੰਦੇ ਹੋ, ਤਾਂ ਯੂਕੇ ਤੁਹਾਡੇ ਲਈ ਸਹੀ ਸਥਾਨ ਹੋ ਸਕਦਾ ਹੈ, ਕਿਉਂਕਿ ਯੂਕੇ ਗਲੋਬਲ ਸਟੱਡੀ ਲਈ ਜਾਣਿਆ ਜਾਂਦਾ ਹੈ।

ਯੂਕੇ ਦੀਆਂ ਯੂਨੀਵਰਸਿਟੀਆਂ ਪੜ੍ਹਾਈ ਦੇ ਖੇਤਰਾਂ ‘ਚ ਆਪਣੀ ਵਿਸ਼ਾਲ ਚੋਣ ਲਈ ਜਾਣੀਆਂ ਜਾਂਦੀਆਂ ਹਨ। ਭਾਵੇਂ ਤੁਸੀਂ ਅੰਗਰੇਜ਼ੀ, ਕਾਰੋਬਾਰ, ਕਾਨੂੰਨ ਜਾਂ ਇੰਜੀਨੀਅਰਿੰਗ ਦਾ ਅਧਿਐਨ ਕਰਨਾ ਚਾਹੁੰਦੇ ਹੋ, ਯੂਕੇ ਦੀਆਂ ਯੂਨੀਵਰਸਿਟੀਆਂ ਕੋਲ ਉਹ ਸਭ ਕੁੱਝ ਹੈ ਜੋ ਤੁਸੀਂ ਲੱਭ ਰਹੇ ਹੋ। ਯੂਕੇ ਵਿੱਚ ਪੜ੍ਹਾਈ ਕਰਨ ਬਾਰੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਰਜ਼ੀ ਅਨੁਸਾਰ ਕਿਸੇ ਖਾਸ ਖਿੱਤੇ ਅਤੇ ਚੋਣਵੇਂ ਵਿਸ਼ੇ ਦੀ ਚੋਣ ਕੀਤੀ ਜਾ ਸਕਦੀ ਹੈ ਅਤੇ ਜ਼ਰੂਰਤ ਦੇ ਅਨੁਸਾਰ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਾਪਤ ਕਰਕੇ ਕੈਰੀਅਰ ਦੀਆਂ ਸੰਭਾਵਨਾਵਾਂ ਨੂੰ ਸਹੀ ਤਰੀਕੇ ਨਾਲ ਅੱਗੇ ਵਧਾਇਆ ਜਾ ਸਕਦਾ ਹੈ।

ਜੇ ਤੁਸੀਂ ਵੱਖ-ਵੱਖ ਸਭਿਆਚਾਰਾਂ ਦੇ ਸੰਪਰਕ ਵਿੱਚ ਰਹਿਣ ਦਾ ਵਿਚਾਰ ਪਸੰਦ ਕਰਦੇ ਹੋ, ਤਾਂ ਬ੍ਰਿਟੇਨ ਇੱਕ ਅਜੇਹੀ ਹੀ ਜਗ੍ਹਾ ਹੈ। ਤੁਸੀਂ ਨਾ ਸਿਰਫ਼ ਬ੍ਰਿਟਿਸ਼ ਸੱਭਿਆਚਾਰ ਦੀ ਪੜਚੋਲ ਕਰਨ ਦੇ ਯੋਗ ਹੋਵੋਗੇ, ਸਗੋਂ ਤੁਸੀਂ ਹੋਰ ਬਹੁਤ ਸਾਰੇ ਲੋਕਾਂ ਨਾਲ ਵੀ ਸੰਪਰਕ ‘ਚ ਰਹੋਗੇ, ਜੋ ਦੂਜੇ ਦੇਸ਼ਾਂ ਦੇ ਹਨ। ਦੂਜੇ ਦੇਸ਼ਾਂ ਦੇ ਉਲਟ, ਬ੍ਰਿਟੇਨ ਬਹੁਤ ਹੀ ਬਹੁ-ਸੱਭਿਆਚਾਰਕ ਅਤੇ ਹੋਰ ਭਾਈਚਾਰਿਆਂ ਅਤੇ ਧਰਮਾਂ ਨੂੰ ਸਵੀਕਾਰ ਕਰਨ ਲਈ ਜਾਣਿਆ ਜਾਂਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਆਦਮੀ ਤਾਂ ਛੱਡੋ ਔਰਤਾਂ ਨਾਲ ਵੀ ਕੀਤਾ ਇਸ ਤਰ੍ਹਾਂ ਦਾ ਸਲੂਕ, ਡਿਪੋਰਟ ਹੋਏ ਨੌਜਵਾਨ ਨੇ ਸੁਣਾਈ ਖੌਫਨਾਕ ਕਹਾਣੀ!

ਅਮਰੀਕਾ ਵੱਲੋਂ ਡਿਪੋਰਟ ਕੀਤੇ ਗਏ ਭਾਰਤੀਆਂ ਵਿੱਚ ਕਪੂਰਥਲਾ ਜ਼ਿਲ੍ਹੇ ਨਾਲ ਸਬੰਧਤ ਗੁਰਪ੍ਰੀਤ ਸਿੰਘ ਵੀ...

ਡਿਪੋਰਟ ਕੀਤੀ ਪੰਜਾਬ ਦੀ ਇਸ ਮਹਿਲਾ ਖਿਲਾਫ਼ ਇੰਟਰਪੋਲ ਦਾ ਨੋਟਿਸ ! ਜੇ ਫੜੀ ਨਾ ਜਾਂਦੀ ਤਾਂ………

ਅਮਰੀਕਾ ਤੋਂ ਜਿੰਨਾਂ 30 ਪੰਜਾਬੀਆਂ ਨੂੰ ਡਿਪੋਰਟ ਕੀਤਾ ਗਿਆ ਹੈ ਉਸ ਵਿੱਚ ਮਹਿਲਾ ਲਵਪ੍ਰੀਤ...

ਸੋਨੂੰ ਸੂਦ ਨੂੰ ਵੱਡਾ ਝਟਕਾ, ਅਦਾਲਤ ਵੱਲੋਂ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ, ਧੋਖਾਧੜੀ ਦਾ ਮਾਮਲਾ!

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋ ਗਏ ਹਨ। 10 ਲੱਖ ਰੁਪਏ...

‘ਅਨੀਮੀਆ ਮੁਕਤ ਪੰਜਾਬ’ ਮੁਹਿੰਮ ਦੀ ਹੋਈ ਸ਼ੁਰੂਆਤ, 1152 ਵਿਦਿਆਰਥਣਾਂ ਦਾ ਕੀਤਾ ਗਿਆ ਚੈਕਅੱਪ

ਅਨੀਮੀਆ ਮੁਕਤ ਪੰਜਾਬ ਬਣਾਉਣ ਦੇ ਮੰਤਵ ਨਾਲ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ...

10 ਫਰਵਰੀ ਨੂੰ 2 ਵੱਡੇ ਫੈਸਲਿਆਂ ਲਈ SGPC ਨੇ ਸੱਦ ਲਈ ਅਹਿਮ ਮੀਟਿੰਗ !

11 ਫਰਵਰੀ ਨੂੰ ਅਕਾਲੀ ਦਲ ਵਿੱਚ ਭਰਤੀ ਮੁਹਿੰਮ ਦੀ ਨਿਗਰਾਨੀ ਲਈ ਬਣੀ 7 ਮੈਂਬਰੀ...

ਭਾਰਤੀਆਂ ਨੂੰ ਅਮਰੀਕਾ ਤੋਂ ਬੇੜੀਆਂ ਪਾਕੇ ਭੇਜਣ ਤੇ ਕਿਉਂ ਚੁੱਪ ਸਰਕਾਰ?, ਸਾਡੇ ਦੇਸ਼ ਦੇ ਨਾਗਰਿਕ ਸਨ ਕੋਈ ਅੱਤਵਾਦੀ ਨਹੀਂ !

ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀ 5 ਫਰਵਰੀ ਨੂੰ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚੇ ਸਨ ਤੇ...

ਬਾਇਓ ਗੈਸ ਫੈਕਟਰੀ ਦਾ ਵਿਰੋਧ, ਪੁਲਿਸ ਅਤੇ ਪਿੰਡ ਵਾਸੀਆਂ ਵਿਚਕਾਰ ਤਣਾਅ, ਕਿਸਾਨ ਆਗੂ ਹਿਰਾਸਤ ‘ਚ

ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਵਿਖੇ ਬਾਇਓਗੈਸ ਫੈਕਟਰੀਆਂ ਵਿਰੁੱਧ ਧਰਨਾ ਹਟਾਉਣ ਨੂੰ ਲੈ ਕੇ ਪੁਲਿਸ...

ਰਾਣਾ ਗੁਰਜੀਤ ਦੇ ਠਿਕਾਣਿਆਂ ’ਤੇ IT ਦੀ ਰੇਡ, 3 ਥਾਵਾਂ ‘ਤੇ ਕੀਤੀ ਜਾ ਰਹੀ ਛਾਪੇਮਾਰੀ

ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੀਨੀਅਰ ਕਾਂਗਰਸੀ ਆਗੂ ਰਾਣਾ ਗੁਰਜੀਤ...