August 9, 2026, 3:01 am
----------- Advertisement -----------
----------- Advertisement -----------
HomeNewsEducation

Education

ਹਵਾਈ ਸੈਨਾ ‘ਚ ਅਗਨੀਵੀਰ ਭਰਤੀ ਲਈ ਅੱਜ ਤੋਂ ਕਰੋ ਅਪਲਾਈ, ਜਾਣੋ ਕਿਵੇਂ ਕਰਨਾ ਹੈ ਅਪਲਾਈ

ਅਗਨੀਪਥ ਸਕੀਮ ਤਹਿਤ ਹਵਾਈ ਸੈਨਾ ਵਿੱਚ ਅਗਨੀਵੀਰਾਂ ਦੀ ਭਰਤੀ ਲਈ ਅਰਜ਼ੀ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ। ਹਵਾਈ ਸੈਨਾ ਨੇ ਇਸ ਪੋਸਟ ਦਾ ਨਾਮ ਅਗਨੀਵੀਰ ਵਾਯੂ ਰੱਖਿਆ ਹੈ। 10ਵੀਂ ਪਾਸ ਤੋਂ ਡਿਪਲੋਮਾ ਹੋਲਡਰ ਜਾਂ ਏਅਰਫੋਰਸ ਵਿੱਚ ਵੋਕੇਸ਼ਨਲ...

ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਵਿਦੇਸ਼ ਛੁੱਟੀ ਸਬੰਧੀ ਨਵੇਂ ਹੁਕਮ ਜਾਰੀ, ਪੜ੍ਹੋ ਪੂਰੀ ਖ਼ਬਰ

ਮੋਹਾਲੀ, 22 ਜੂਨ 2022 - ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਹੁਣ ਸਕੂਲ ਛੱਡ ਕੇ ਵਿਦੇਸ਼ ਘੁੰਮਣ ਦਾ ਆਨੰਦ ਨਹੀਂ ਮਾਣ ਸਕਦੇ। ਹੁਣ ਉਨ੍ਹਾਂ ਨੂੰ ਸਕੂਲ ਵਿਚ ਰਹਿ ਕੇ ਹੀ ਬੱਚਿਆਂ ਨੂੰ ਪੜ੍ਹਾਉਣਾ ਪਵੇਗਾ। ਦੱਸਿਆ ਜਾ ਰਿਹਾ ਹੈ ਕਿ...

PU ‘ਚ ਦਾਖ਼ਲੇ ਨੂੰ ਲੈ ਕੇ ਵੱਡੀ ਖ਼ਬਰ, ਅੰਡਰ ਗਰੈਜੂਏਟ ਦਾਖ਼ਲਿਆਂ ਦੀ ਤਰੀਕ ਬਦਲੀ, ਹੁਣ ਇਸ ਦਿਨ ਹੋਵੇਗੀ ਪ੍ਰੀਖਿਆ

ਚੰਡੀਗੜ੍ਹ, 22 ਜੂਨ 2022 - ਪੰਜਾਬ ਯੂਨੀਵਰਸਿਟੀ ਚੰਡੀਗੜ੍ਹ (ਪੀ.ਯੂ. ਚੰਡੀਗੜ੍ਹ) ਪ੍ਰਸ਼ਾਸਨ ਲਗਾਤਾਰ ਵੱਖ-ਵੱਖ ਪ੍ਰਵੇਸ਼ ਪ੍ਰੀਖਿਆਵਾਂ ਦੀਆਂ ਤਰੀਕਾਂ ਬਦਲ ਰਿਹਾ ਹੈ। ਮੰਗਲਵਾਰ ਨੂੰ, PU ਨੇ ਹੁਣ ਵੱਖ-ਵੱਖ ਅੰਡਰਗਰੈਜੂਏਟ ਕੋਰਸਾਂ ਵਿੱਚ ਦਾਖਲੇ ਲਈ ਪ੍ਰਸਤਾਵਿਤ PU-CET (UG) ਲਈ ਦਾਖਲੇ ਦੀ ਮਿਤੀ ਬਦਲ...

ਹਰਿਆਣਾ ਬੋਰਡ ਨੇ 10ਵੀਂ-12ਵੀਂ ਓਪਨ ਸਕੂਲ ਪ੍ਰੀਖਿਆ ਦਾ ਨਤੀਜਾ ਕੀਤਾ ਜਾਰੀ

HBSE ਨੇ 15 ਜੂਨ ਨੂੰ 12ਵੀਂ ਜਮਾਤ ਦੇ ਬੋਰਡ ਪ੍ਰੀਖਿਆ ਦੇ ਨਤੀਜੇ ਐਲਾਨੇ ਸਨ ਅਤੇ ਬੋਰਡ ਨੇ 17 ਜੂਨ ਨੂੰ 10ਵੀਂ ਜਮਾਤ ਦੇ ਨਤੀਜੇ ਘੋਸ਼ਿਤ ਕੀਤੇ ਗਏ ਸਨ। ਹੁਣ ਹਰਿਆਣਾ ਸਕੂਲ ਸਿੱਖਿਆ ਬੋਰਡ (ਬੀਐਸਈਐਚ) ਨੇ ਮੰਗਲਵਾਰ, 21 ਜੂਨ ਨੂੰ...

ਹਿਮਾਚਲ ਪ੍ਰਦੇਸ਼ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ

ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਹੈ। ਨਤੀਜਾ 93.90 ਫੀਸਦੀ ਰਿਹਾ। ਬੋਰਡ ਪ੍ਰੀਖਿਆ ਵਿਚ ਬਿਲਾਸਪੁਰ ਦੀ ਵਾਣੀ ਗੌਤਮ ਸਪੁੱਤਰੀ ਮਨਮੋਹਨ ਗੌਤਮ ਨੇ ਆਰਟਸ ਸਟਰੀਮ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਵਾਣੀ...

ਯੂਪੀ ਬੋਰਡ 10ਵੀਂ ਜਮਾਤ ਦਾ ਨਤੀਜਾ ਜਾਰੀ, ਇੰਝ ਕਰੋ ਚੈੱਕ

ਉੱਤਰ ਪ੍ਰਦੇਸ਼ ਸੈਕੰਡਰੀ ਸਿੱਖਿਆ ਬੋਰਡ ਨੇ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਜਿਹੜੇ ਵਿਦਿਆਰਥੀ ਇਸ ਸਾਲ ਦਸਵੀਂ ਜਮਾਤ ਦੀ ਪ੍ਰੀਖਿਆ ਵਿਚ ਸ਼ਾਮਲ ਹੋਏ ਸਨ, ਉਹ ਯੂਪੀ ਬੋਰਡ ਦੀ ਅਧਿਕਾਰਤ ਵੈੱਬਸਾਈਟ upmsp.edu.in 'ਤੇ ਜਾ ਕੇ...

ਹਰਿਆਣਾ ਬੋਰਡ 10ਵੀਂ ਜਮਾਤ ਦਾ ਨਤੀਜਾ ਜਾਰੀ

ਹਰਿਆਣਾ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਬੋਰਡ ਦੇ ਚੇਅਰਮੈਨ ਡਾ: ਜਗਬੀਰ ਸਿੰਘ ਨੇ ਦੁਪਹਿਰ ਬਾਅਦ ਨਤੀਜਾ ਜਾਰੀ ਕੀਤਾ। ਭਿਵਾਨੀ ਦੀ ਆਸ਼ਿਮਾ ਨੇ 499 ਅੰਕ ਲੈ ਕੇ 10ਵੀਂ ਜਮਾਤ ਵਿਚੋ ਟਾਪ ਕੀਤਾ।...

ਜਾਣੋ ਕਦੋਂ ਜਾਰੀ ਹੋਣਗੇ CBSE 10ਵੀਂ ਜਮਾਤ ਦੇ ਨਤੀਜੇ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਦਾ 10ਵੀਂ ਜਮਾਤ ਦਾ ਨਤੀਜਾ ਜਲਦੀ ਹੀ ਐਲਾਨਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਟਰਮ 2 ਦੀਆਂ ਉੱਤਰ ਪੱਤਰੀਆਂ(Answer Sheets) ਦੀ ਜਾਂਚ ਕੀਤੀ ਜਾ ਰਹੀ ਹੈ। ਤਾਜ਼ਾ ਅਪਡੇਟਸ ਦੇ ਅਨੁਸਾਰ, 10ਵੀਂ ਦੀਆਂ...

ਅੱਜ ਐਲਾਨਿਆ ਜਾਵੇਗਾ ਹਰਿਆਣਾ ਬੋਰਡ 12ਵੀਂ ਦਾ ਨਤੀਜਾ, ਭਿਵਾਨੀ ‘ਚ ਬੋਰਡ ਚੇਅਰਮੈਨ ਕਰਨਗੇ ਐਲਾਨ

ਹਰਿਆਣਾ ਸਕੂਲ ਸਿੱਖਿਆ ਬੋਰਡ 12ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਬੁੱਧਵਾਰ ਸ਼ਾਮ ਤੱਕ ਜਾਰੀ ਕਰੇਗਾ। ਇਸ ਸਬੰਧੀ ਬੋਰਡ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਮੀਦਵਾਰ ਆਪਣੇ ਨਤੀਜੇ ਬੋਰਡ ਦੀ ਅਧਿਕਾਰਤ ਵੈੱਬਸਾਈਟ bseh.org.in 'ਤੇ ਦੇਖ ਸਕਣਗੇ।ਸਿੱਖਿਆ ਬੋਰਡ ਦੇ ਚੇਅਰਮੈਨ...

ਰਾਜਸਥਾਨ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਵੱਲੋਂ 10ਵੀਂ ਜਮਾਤ ਦੇ ਨਤੀਜੇ ਦਾ ਐਲਾਨ

ਰਾਜਸਥਾਨ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (RBSE) ਨੇ ਸੋਮਵਾਰ 13 ਜੂਨ, 2022 ਨੂੰ 10ਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਹੈ। ਨਤੀਜੇ ਦਾ ਐਲਾਨ ਸੂਬੇ ਦੇ ਸਿੱਖਿਆ ਮੰਤਰੀ ਡਾ.ਬੀ.ਡੀ ਕੱਲਾ ਦੁਆਰਾ ਕੀਤਾ ਗਿਆ। ਇਸ ਸਾਲ ਲਗਭਗ 10 ਲੱਖ ਵਿਦਿਆਰਥੀਆਂ...