August 9, 2026, 7:43 pm
----------- Advertisement -----------
----------- Advertisement -----------
HomeNewsEducation

Education

ਵਿਦਿਆਰਥੀਆਂ ਲਈ ਖੁਸ਼ਖਬਰੀ, ਜੇ ਸਿਲੇਬਸ ਤੋਂ ਬਾਹਰ ਦਾ ਆਇਆ ਸਵਾਲ ਤਾਂ ਮਿਲਣਗੇ ਇੰਨੇ ਅੰਕ

ਉੱਤਰ ਪ੍ਰਦੇਸ਼ ਸੈਕੰਡਰੀ ਸਿੱਖਿਆ ਬੋਰਡ (ਯੂਪੀਐਮਐਸਪੀ) ਜਲਦੀ ਹੀ ਯੂਪੀ ਬੋਰਡ ਦੁਆਰਾ ਕਰਵਾਈਆਂ ਗਈਆਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਕਰੇਗਾ। ਯੂਪੀ ਬੋਰਡ ਨੇ 24 ਮਾਰਚ, 2022 ਤੋਂ ਦਸਵੀਂ ਅਤੇ ਬਾਰ੍ਹਵੀਂ ਜਮਾਤ ਲਈ ਬੋਰਡ ਪ੍ਰੀਖਿਆ ਸ਼ੁਰੂ...

ਥ੍ਰਿਲਰ, ਹੌਰਰ ਅਤੇ ਫਿਕਸ਼ਨ ਦੀ ਦੀਵਾਨੀ ਹੈ ਨੌਜਵਾਨ ਪੀੜ੍ਹੀ – ਕੇਰਨ ਪੰਥ ਜੋਸ਼ੀ

ਚੰਡੀਗੜ੍ਹ : ਕੇਰਨ ਪੰਥ ਜੋਸ਼ੀ ਦੇ ਕਹਾਣੀ ਸੰਗ੍ਰਹਿ "ਈਟ ਫਾਲੋਜ਼ ਯੂ" ਅਤੇ "ਚੈੱਕ ਇਨ ਚੈੱਕ ਆਉਟ" ਨੂੰ ਪ੍ਰੈੱਸ ਕਲੱਬ ਵਿਖੇ ਪ੍ਰਸਿੱਧ ਮਹਿਮਾਨਾਂ, ਪ੍ਰਸਿੱਧ ਸਾਹਿਤਕਾਰ ਪ੍ਰੇਮ ਵਿੱਜ, ਅਸ਼ੋਕ ਭੰਡਾਰੀ ਨਾਦਰ ਅਤੇ ਨਿਰਮਾਤਾ ਨਿਰਦੇਸ਼ਕ ਓਜਸਵੀ ਸ਼ਰਮਾ ਦੁਆਰਾ ਲਾਂਚ ਕੀਤਾ ਗਿਆ। ਕਰੋਨਾ...

ਸਿੱਖ ਇਤਿਹਾਸ ਨੂੰ ਤੋੜ-ਮੋੜ ਕੇ ਪੇਸ਼ ਕਰਨ ਦਾ ਮਾਮਲਾ: ਰੋਸ ਵਜੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦੋਵੇਂ ਗੇਟ ਕੀਤੇ ਬੰਦ

ਐਸ. ਏ. ਐਸ. ਨਗਰ 27 ਅਪ੍ਰੈਲ 2022 - ਬਲਦੇਵ ਸਿਰਸਾ ਦੀ ਅਗਵਾਈ ਹੇਠ ਸਿੱਖ ਸੰਗਤ ਨੇ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁੱਖ ਗੇਟ ਬੰਦ ਕਰ ਦਿੱਤੇ ਹਨ। ਜ਼ਿਕਰਯੋਗ ਹੈ ਕਿ ਬਲਦੇਵ ਸਿਰਸਾ ਦੀ ਅਗਵਾਈ ਵਿੱਚ ਸਿੱਖ ਸੰਗਤ ਵੱਲੋਂ...

ਹਰਿਆਣਾ ਦੇ ਸਰਕਾਰੀ ਸਕੂਲਾਂ ਦੇ ਬੱਚੇ ਵੀ ਜਾਣਗੇ ਨਾਸਾ-ਇਸਰੋ

ਹਰਿਆਣਾ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਵੀ ਸੈਰ-ਸਪਾਟੇ ਲਈ ਨਾਸਾ ਅਤੇ ਇਸਰੋ ਜਾਣਗੇ। ਇਸ ਸਬੰਧੀ ਸਰਕਾਰ ਨੇ ਓਲੰਪੀਆਡਜ਼ ਦੇ ਆਯੋਜਨ ਲਈ ਯਤਨ ਤੇਜ਼ ਕਰ ਦਿੱਤੇ ਹਨ। ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਗਣਿਤ, ਵਿਗਿਆਨ ਅਤੇ ਭਾਸ਼ਾ ਪ੍ਰਤੀ ਰੁਚੀ ਵਧਾਉਣ...

CM ਦੇ ਦਿੱਲੀ ਦੌਰੇ ਦਾ ਦੂਜਾ ਦਿਨ, ਮਾਨ ਤੇ ਕੇਜਰੀਵਾਲ ਸਰਕਾਰ ‘ਚ ਹੋਵੇਗਾ ਇਹ ਸਮਝੌਤਾ

ਸੀਐਮ ਭਗਵੰਤ ਮਾਨ ਦੇ ਦਿੱਲੀ ਦੌਰੇ ਦਾ ਅੱਜ ਦੂਜਾ ਦਿਨ ਹੈ। ਉਹ ਸਰਕਾਰੀ ਸਕੂਲਾਂ ਅਤੇ ਮੁਹੱਲਾ ਕਲੀਨਿਕਾਂ ਦਾ ਦੌਰਾ ਕਰਨਗੇ। ਇਸ ਦੌਰਾਨ ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਮੀਤ ਹੇਅਰ ਅਤੇ ਸਿਹਤ ਮੰਤਰੀ ਡਾ: ਵਿਜੇ ਸਿੰਗਲਾ ਵੀ ਉਨ੍ਹਾਂ ਦੇ ਨਾਲ...

CBSE ਦੇ ਸਿਲੇਬਸ ‘ਚ ਬਦਲਾਅ ਹੋਣ ‘ਤੇ ਭੜਕੇ ਰਾਹੁਲ ਗਾਂਧੀ

ਸੀਬੀਐਸਈ ਵੱਲੋਂ 10ਵੀਂ ਅਤੇ 12ਵੀਂ ਜਮਾਤ ਦੇ ਇਤਿਹਾਸ ਅਤੇ ਰਾਜਨੀਤੀ ਵਿਗਿਆਨ ਦੇ ਸਿਲੇਬਸ ਨੂੰ ਬਦਲਣ ਤੋਂ ਬਾਅਦ ਕਾਂਗਰਸ ਆਗੂ ਰਾਹੁਲ ਗਾਂਧੀ ਭੜਕ ਗਏ ਹਨ। ਉਨ੍ਹਾਂ ਨੇ ਇਸ ਨੂੰ 'ਨੈਸ਼ਨਲ ਐਜੂਕੇਸ਼ਨ ਸ਼ਰੈਡਰ' ਦਾ ਨਾਂ ਦਿੱਤਾ ਹੈ। ਨਾਲ ਹੀ, ਸੀਬੀਐਸਈ ਨੂੰ...

12ਵੀਂ ਤੋਂ ਬਾਅਦ ਚਾਹੀਦੀ ਹੈ ਵਧੀਆ ਤਨਖ਼ਾਹ ਤਾਂ ਚੁਣੋ ਇਨ੍ਹਾਂ ‘ਚੋਂ ਕੋਈ ਇੱਕ ਵਿਕਲਪ

ਅੱਜ ਦੇ ਸਮੇ 'ਚ ਹਰ ਕੋਈ ਵਧੀਆ ਜੀਵਨ ਸ਼ੈਲੀ ਅਤੇ ਵਧੀਆ ਜੀਵਨ ਜਿਊਣ ਦੇ ਸੁਪਨੇ ਵੇਖਦਾ ਹੈ। ਜ਼ਿਆਦਾਤਰ ਨੌਜਵਾਨ ਪੀੜੀ ਸੋਚਦੀ ਹੈ ਕਿ 10ਵੀਂ-12ਵੀਂ ਕਰ ਕੇ ਹੀ ਵਧੀਆ ਨੌਕਰੀ ਮਿਲ ਜਾਵੇ। ਅੱਜ ਅਸੀਂ ਤੁਹਾਨੂੰ ਨੌਕਰੀ ਪ੍ਰਾਪਤ ਕਰਨ ਦੇ ਅਜਿਹੇ...

Action ‘ਚ ਆਏ ਮੀਤ ਹੇਅਰ, ਪ੍ਰਾਈਵੇਟ ਸਕੂਲਾਂ ਖਿਲਾਫ ਦਿੱਤੇ ਜਾਂਚ ਦੇ ਹੁਕਮ

ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪ੍ਰਾਈਵੇਟ ਸਕੂਲਾਂ ਖਿਲਾਫ ਮਿਲੀਆਂ ਸ਼ਿਕਾਇਤਾਂ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਜਾਂਚ ਦੇ ਹੁਕਮ ਦਿੱਤੇ ਹਨ। ਨਿੱਜੀ ਸਕੂਲਾਂ ਵੱਲੋਂ ਮਾਪਿਆਂ ਨੂੰ ਲੁੱਟਣ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਉਨ੍ਹਾਂ ਨੇ ਹੈਲਪਲਾਈਨ ਨੰਬਰ...

ਸਰਕਾਰੀ ਸਕੂਲਾਂ ਦੇ ਲੱਖਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਕਿਤਾਬਾਂ ਪੜ੍ਹ ਕੇ ਮਨਾਇਆ ਵਿਸ਼ਵ ਕਿਤਾਬ ਦਿਵਸ

ਊਸਾਰੂ ਸਾਹਿਤ ਪੜ੍ਹਣ ਨਾਲ ਬੱਚਿਆਂ ਦਾ ਬੌਧਿਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ – ਡਾਇਰੈਕਟਰ ਐੱਸ.ਸੀ.ਈ.ਆਰ.ਟੀ.ਸਰਕਾਰੀ ਸਕੂਲਾਂ ਦੀਆਂ ਲਾਈਬ੍ਰੇਰੀਆਂ ਅਤੇ ਰੀਡਿੰਗ ਕਾਰਨਰਾਂ ਵਿੱਚ ਸਾਹਿਤ ਦੀਆਂ ਕਿਤਾਬਾਂ ਪੜ੍ਹੀਆਂ ਅਤੇ ਜਾਰੀ ਕੀਤੀਆਂ ਗਈਆਂਐੱਸ.ਏ.ਐੱਸ. ਨਗਰ 23 ਅਪ੍ਰੈਲ ( ) ਸਿੱਖਿਆ ਮੰਤਰੀ ਗੁਰਮੀਤ ਸਿੰਘ...

CBSE ਦੇ 2022-23 ਸੈਸ਼ਨ ਲਈ ਨਵਾਂ ਸਿਲੇਬਸ ਜਾਰੀ, ਕੀਤੇ ਗਏ ਵੱਡੇ ਬਦਲਾਅ

CBSE ਨੇ ਵੀਰਵਾਰ ਨੂੰ ਸੈਸ਼ਨ 2022-23 ਲਈ ਨਵਾਂ ਸਿਲੇਬਸ ਜਾਰੀ ਕੀਤਾ ਹੈ। ਹੁਣ ਵਿਦਿਆਰਥੀਆਂ ਨੂੰ CBSE ਦੀ ਕਿਤਾਬ 'ਚ ਮਸ਼ਹੂਰ ਸ਼ਾਇਰ ਫੈਜ਼ ਦੀ ਸ਼ਾਇਰੀ ਪੜ੍ਹਨ ਨੂੰ ਨਹੀਂ ਮਿਲੇਗੀ। ਜਾਰੀ ਕੀਤੇ ਗਏ ਅਧਿਕਾਰਤ ਸਿਲੇਬਸ ਅਨੁਸਾਰ ਇਸ ਨਵੇਂ ਸਿਲੇਬਸ ਵਿੱਚ ਦਸਵੀਂ...