November 2, 2026, 8:05 pm
----------- Advertisement -----------
HomeNewsEntertainment'ਬਿੱਗ ਬੌਸ' ਦੇ ਘਰ 'ਚ ਦੁਬਾਰਾ ਐਂਟਰੀ ਕਰਨਗੇ ਅਬਦੁ ਰੋਜ਼ਿਕ, ਇਸ ਦਿਨ...

‘ਬਿੱਗ ਬੌਸ’ ਦੇ ਘਰ ‘ਚ ਦੁਬਾਰਾ ਐਂਟਰੀ ਕਰਨਗੇ ਅਬਦੁ ਰੋਜ਼ਿਕ, ਇਸ ਦਿਨ ਹੋਵੇਗਾ ਸ਼ੋਅ ਦਾ ਗ੍ਰੈਂਡ ਫਿਨਾਲੇ

Published on

----------- Advertisement -----------

Bigg Boss 16: ਰਿਐਲਿਟੀ ਸ਼ੋਅ ‘ਬਿੱਗ ਬੌਸ 16’ ‘ਚ ਆਏ ਦਿਨ ਕੋਈ ਨਾ ਕੋਈ ਹੰਗਾਮਾ ਹੁੰਦਾ ਰਹਿੰਦਾ ਹੈ। ਇਸ ਸ਼ੋਅ ‘ਚ ਅਬਦੁ ਰੋਜ਼ਿਕ ਨੂੰ ਹਰ ਕੋਈ ਪਸੰਦ ਕਰਦਾ ਹੈ। ਹਾਲ ਹੀ ਵਿੱਚ ਕਲਰਸ ਟੀਵੀ ਵੱਲੋਂ ਇੱਕ ਪ੍ਰੋਮੋ ਜਾਰੀ ਕੀਤਾ ਗਿਆ ਸੀ। ਜਿਸ ‘ਚ ਅਬਦੁ ਰੋਜ਼ਿਕ ਨੂੰ ਘਰੋਂ ਕੱਢ ਦਿੱਤਾ ਗਿਆ ਸੀ ਪਰ ਹੁਣ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਅਬਦੁ ਰੋਜ਼ਿਕ ਜਲਦ ਹੀ ਸ਼ੋਅ ‘ਚ ਵਾਪਸੀ ਕਰਨ ਵਾਲੇ ਹਨ। ਰਿਐਲਿਟੀ ਸ਼ੋਅ ‘ਬਿੱਗ ਬੌਸ 16’ ਹੁਣ 12 ਫਰਵਰੀ 2023 ਨੂੰ ਖਤਮ ਹੋਵੇਗਾ। ਬਿੱਗ ਬੌਸ ਦੇ 16ਵੇਂ ਸੀਜ਼ਨ ਨੂੰ ਵੀ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਹੋਸਟ ਕਰ ਰਹੇ ਹਨ, ਇਹ ਸ਼ੋਅ 1 ਅਕਤੂਬਰ ਨੂੰ ਸ਼ੁਰੂ ਹੋਇਆ ਸੀ। ਰਿਐਲਿਟੀ ਸ਼ੋਅ ਦੀ ਦਰਸ਼ਕਾਂ ਦੀ ਕਾਫੀ ਮੰਗ ਹੈ ਅਤੇ ਇਸ ਨੂੰ ਫਰਵਰੀ ਤੱਕ ਵਧਾ ਦਿੱਤਾ ਗਿਆ ਹੈ।

ਆਉਣ ਵਾਲੇ ਐਪੀਸੋਡ ਵਿੱਚ, ‘ਬਿੱਗ ਬੌਸ 16’ ਦੇ ਸਭ ਤੋਂ ਪਿਆਰੇ ਪ੍ਰਤੀਯੋਗੀ ਅਬਦੂ ਰੋਜ਼ਿਕ ਨੂੰ ਸ਼ੋਅ ਛੱਡਦੇ ਹੋਏ ਦੇਖਿਆ ਗਿਆ। ਇੱਕ ਪ੍ਰੋਮੋ ਵਿੱਚ, ਇਹ ਦਿਖਾਇਆ ਗਿਆ ਸੀ ਕਿ ਬਿੱਗ ਬੌਸ ਅਬਦੁ ਨੂੰ ਘਰ ਤੋਂ ਬਾਹਰ ਆਉਣ ਲਈ ਕਹਿ ਰਿਹਾ ਹੈ। ‘ਅਬਦੂ ਆਪ ਘਰਵਾਲ ਸੇ ਵੀਡਾ ਲੈਕਰ ਘਰ ਕੇ ਬਹਾਰ ਆ’ ਦਾ ਐਲਾਨ ਕੀਤਾ ਗਿਆ। ਅਫਵਾਹਾਂ ਹਨ ਕਿ ਅਬਦੂ ਡਾਕਟਰੀ ਕਾਰਨਾਂ ਕਰਕੇ ਦੋ ਦਿਨਾਂ ਲਈ ਬਾਹਰ ਗਿਆ ਹੈ ਅਤੇ ਜਲਦੀ ਹੀ ਵਾਪਸ ਆ ਜਾਵੇਗਾ। ਖਬਰਾਂ ਮੁਤਾਬਕ ਅਬਦੂ ਜਲਦ ਹੀ ਸ਼ੋਅ ‘ਚ ਵਾਪਸੀ ਕਰਨਗੇ। ਵਰਤਮਾਨ ਵਿੱਚ, ਸ਼ੋਅ ਹਾਊਸ ਵਿੱਚ ਐਮਸੀ ਸਟੈਨ, ਅਰਚਨਾ ਗੌਤਮ, ਸ਼੍ਰੀਜੀਤਾ ਡੇ, ਨਿਮਰਤ ਕੌਰ ਆਹਲੂਵਾਲੀਆ, ਸਾਜਿਦ ਖਾਨ, ਵਿਕਾਸ ਮਾਨਕਤਲਾ, ਪ੍ਰਿਯੰਕਾ ਚੌਧਰੀ, ਅੰਕਿਤ ਗੁਪਤਾ, ਸ਼ਾਲੀਨ ਭਨੋਟ, ਟੀਨਾ ਦੱਤਾ, ਸੁੰਬਲ ਤੁੱਕੀਰ, ਸ਼ਿਵ ਠਾਕਰੇ ਅਤੇ ਸੌਂਦਰੀ ਸ਼ਰਮਾ ਹਾਊਸ ਵਿੱਚ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੈਨੇਡਾ ‘ਚ ਐਲੀਮੈਂਟਰੀ ਸਕੂਲਾਂ ‘ਚ ਦਸਤਾਰ ਸਮੇਤ ਸਾਰੇ ਧਾਰਮਿਕ ਪਹਿਰਾਵਿਆਂ ‘ਤੇ ਲੱਗੀ ਪਾਬੰਦੀ

ਕੈਨੇਡਾ ਦੇ ਕਿਊਬੈਕ 'ਚ ਨਵੀਂ ਬਣੀ ਸਰਕਾਰ ਐਲੀਮੈਂਟਰੀ ਸਕੂਲਾਂ ਵਿੱਚ ਪੱਗਾਂ ਅਤੇ ਨਕਾਬ ਸਮੇਤ...

ਸੜਕ ਨਿਰਮਾਣ ਦੌਰਾਨ 11,000 ਵੋਲਟ ਦੀ ਲਾਈਨ ਨਾਲ ਟਕਰਾਈ ਮਸ਼ੀਨ, 8 ਮਜ਼ਦੂਰਾਂ ਦੀ ਮੌਤ

ਰਾਜਸਥਾਨ ਦੇ ਝੁਨਝੁਨੂ ਜ਼ਿਲ੍ਹੇ ਦੇ ਛਾਪੋਲੀ ਵਿੱਚ ਸੜਕ ਨਿਰਮਾਣ ਦੌਰਾਨ ਇੱਕ ਵੱਡਾ ਹਾਦਸਾ ਵਾਪਰਿਆ।...

ਅਮਰੀਕਾ ਦੇ ਫਲੋਰੀਡਾ ‘ਚ ਪਲੇਨ ਹੋਇਆ ਕ੍ਰੈਸ਼, 9 ਲੋਕਾਂ ਦੀ ਮੌਤ, ਸੜਕ ‘ਤੇ ਡਿੱਗਦਿਆਂ ਹੀ ਅੱਗ ਦਾ ਗੋਲਾ ਬਣਿਆ ਜਹਾਜ਼

ਅਮਰੀਕਾ ਦੇ ਫਲੋਰਿਡਾ ਵਿਚ ਇਕ ਬਿਜ਼ਨੈੱਸ ਜੈੱਟ ਕ੍ਰੈਸ਼ ਹੋ ਗਿਆ। ਹਾਦਸੇ ਵਿਚ ਜਹਾਜ਼ ਵਿਚ...

ਪਤੀ ਨੇ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ, 4 ਦਿਨ ਪਹਿਲਾਂ ਹੀ ਆਸਟ੍ਰੇਲੀਆ ਤੋਂ ਪਰਤੀ ਸੀ ਵਾਪਸ

  ਲੁਧਿਆਣਾ ਦੇ ਪੱਖੋਵਾਲ ਰੋਡ ਸਥਿਤ ਵਿਕਾਸ ਨਗਰ ‘ਚ ਇੱਕ ਮਹਿਲਾ ਦਾ ਚਾਕੂ ਮਾਰ...

ਯੋ ਯੋ ਹਨੀ ਸਿੰਘ ਦੇ ਭਤੀਜੇ ਦੀ ਕਾਰ ਹਾਦਸੇ ਵਿੱਚ ਮੌਤ, ਰੈਪਰ ਨੇ ਜਤਾਇਆ ਦੁੱਖ

ਗਾਇਕ ਯੋ ਯੋ ਹਨੀ ਸਿੰਘ ਦੇ ਭਤੀਜੇ ਵਿਦਿਤ ਓਲਕ ਦੀ ਐਤਵਾਰ, 1 ਨਵੰਬਰ ਨੂੰ...

ਮਹੰਤ ਦੇ ਘਰ ਨਸ਼ੀਲਾ ਪਦਾਰਥ ਰੱਖ ਕੇ ਫਸਾਉਣ ਵਾਲਾ ਪੁਲਿਸ ਮੁਲਾਜ਼ਮ ਸਸਪੈਂਡ, ਕੈਮਰੇ ਨੇ ਖੋਲ੍ਹੀ ਪੋਲ

ਲੁਧਿਆਣਾ ਦੇ ਖੰਨਾ ‘ਚ ਸ਼ਿਵ ਸੈਨਾ ਆਗੂ ਮਹੰਤ ਕਸ਼ਮੀਰ ਗਿਰੀ ਨੂੰ ਨਸ਼ੇ ਦੇ ਝੂਠੇ...

ਪੰਜਾਬ ਦੀ ਸਿਆਸਤ ‘ਚ ਵੱਡਾ ਫੇਰਬਦਲ: ਜੌੜਾਮਾਜਰਾ, ਪਠਾਣਮਾਜਰਾ ਤੇ ਵਿਜੇ ਪ੍ਰਤਾਪ ਨੇ ਫੜਿਆ ਭਾਜਪਾ ਦਾ ਪੱਲਾ

ਪੰਜਾਬ ਦੀ ਸਿਆਸਤ ‘ਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਘਟਨਾਕ੍ਰਮ...

ਪਠਾਣਮਾਜਰਾ ਅਤੇ ਜੌੜਾਮਾਜਰਾ ਦੀ ਵਿਧਾਨ ਸਭਾ ਮੈਂਬਰਸ਼ਿਪ ਹੋਵੇਗੀ ਰੱਦ , ‘ਆਪ’ ਵਿਧਾਨਸਭਾ ਸਪੀਕਰ ਤੋਂ ਕਰੇਗੀ ਮੰਗ

ਹਰਮੀਤ ਸਿੰਘ ਪਠਾਣਮਾਜਰਾ ਅਤੇ ਚੇਤਨ ਸਿੰਘ ਜੌੜਾਮਾਜਰਾ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ ਕੀਤੀ ਜਾਵੇਗੀ।...

ਔਰਤਾਂ ਦੇ ਮੋਬਾਈਲਾਂ ’ਤੇ ਮੁੜ ਹੋਈ ਸਨਮਾਨ ਰਾਸ਼ੀ ਦੀ ‘ਟੂੰ-ਟੂੰ’, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ’ਚ ਪਾਏ ਪੈਸੇ

ਅਬੋਹਰ, 1 ਨਵੰਬਰ:ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਅੱਜ ਫਿਰ ਪੰਜਾਬ ਦੀਆਂ ਔਰਤਾਂ ਦੇ ਮੋਬਾਈਲ ਫੋਨਾਂ...