ਅਕਸ਼ੈ ਕੁਮਾਰ ਨੇ ਆਪਣੇ ਸੋਸ਼ਲ ਮੀਡੀਆ ‘ਤੇ ‘ਮਸਤਾਨੇ’ ਫ਼ਿਲਮ ਦਾ ਪੋਸਟਰ ਟਵੀਟ ਕੀਤਾ ਹੈ। ਟਵੀਟ ਕਰਕੇ ਉਸ ਨੇ ਫ਼ਿਲਮ ਮਸਤਾਨੇ ਦੇਖਣ ਦੀ ਅਪੀਲ ਕੀਤੀ ਹੈ।

ਜਿਸ ਵਿਚ ਉਸ ਨੇ ਲਿਖਿਆ ਹੈ ਕਿ “ਸਿੱਖਾਂ ਦੀ ਬਹਾਦਰੀ ਤੇ ਜਜ਼ਬੇ ਨੂੰ ਖੂਬਸੂਰਤੀ ਨਾਲ ਪੇਸ਼ ਕਰਦਿਆਂ ਫ਼ਿਲਮ ਇੱਕ ਵੱਡੇ ਕੈਨਵਸ ‘ਤੇ ਬਣੇ ਦਿਲਚਸਪ ਪੀਰੀਅਡ ਡਰਾਮਾ ਵਾਂਗ ਜਾਪਦਾ ਹੈ।”












