February 22, 2024, 12:55 pm
----------- Advertisement -----------
HomeNewsEntertainmentਹੰਸਿਕਾ ਮੋਟਵਾਨੀ ਨੇ ਪਤੀ ਸੋਹੇਲ ਕਥੂਰੀਆ ਦੇ ਜਨਮਦਿਨ 'ਤੇ ਸ਼ੇਅਰ ਕੀਤੀ ਇਹ...

ਹੰਸਿਕਾ ਮੋਟਵਾਨੀ ਨੇ ਪਤੀ ਸੋਹੇਲ ਕਥੂਰੀਆ ਦੇ ਜਨਮਦਿਨ ‘ਤੇ ਸ਼ੇਅਰ ਕੀਤੀ ਇਹ ਖਾਸ ਵੀਡੀਓ

Published on

----------- Advertisement -----------

ਟੀਵੀ ਤੋਂ ਲੈ ਕੇ ਸਾਊਥ ਅਤੇ ਬਾਲੀਵੁੱਡ ਫਿਲਮਾਂ ਵਿੱਚ ਧਮਾਲ ਮਚਾਉਣ ਵਾਲੀ ਅਦਾਕਾਰਾ ਹੰਸਿਕਾ ਮੋਟਵਾਨੀ ਪਿਛਲੇ ਕਈ ਦਿਨਾਂ ਤੋਂ ਚਰਚਾ ਵਿੱਚ ਹੈ। ਹੰਸਿਕਾ ਸੋਹੇਲ ਕਥੂਰੀਆ ਨਾਲ ਵਿਆਹ ਅਤੇ ਫਿਰ ਆਪਣੇ ਸ਼ੋਅ ‘ਲਵ ਸ਼ਾਦੀ ਡਰਾਮਾ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਹੰਸਿਕਾ ਆਪਣੇ ਵਿਆਹ ‘ਤੇ ਬਣੇ ਸ਼ੋਅ ‘ਚ ਸੋਹੇਲ ਅਤੇ ਉਨ੍ਹਾਂ ਦੇ ਰਿਸ਼ਤੇ ਸਮੇਤ ਹੋਰ ਗੱਲਾਂ ਬਾਰੇ ਖੁਲਾਸੇ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ 18 ਮਾਰਚ ਨੂੰ ਉਨ੍ਹਾਂ ਦੇ ਪਤੀ ਸੋਹੇਲ ਆਪਣਾ ਜਨਮਦਿਨ ਮਨਾ ਰਹੇ ਹਨ ਅਤੇ ਇਸ ਖਾਸ ਮੌਕੇ ‘ਤੇ ਹੰਸਿਕਾ ਨੇ ਆਪਣੇ ਪਤੀ ਲਈ ਇਕ ਖਾਸ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਪਤੀ ਸੋਹੇਲ ਕਥੂਰੀਆ ਦੇ ਜਨਮਦਿਨ ‘ਤੇ ਹੰਸਿਕਾ ਮੋਟਵਾਨੀ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਵੀਡੀਓ ‘ਚ ਦੋਵਾਂ ਦੀਆਂ ਕੁਝ ਪੁਰਾਣੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਦੇ ਨਾਲ ਹੀ ਸੋਹੇਲ ਕੁਝ ਤਸਵੀਰਾਂ ‘ਚ ਨਜ਼ਰ ਆ ਰਹੇ ਹਨ।

ਹੰਸਿਕਾ ਨੇ ਇਸ ਵੀਡੀਓ ਦੇ ਨਾਲ ਕੈਪਸ਼ਨ ‘ਚ ਲਿਖਿਆ ਹੈ। ‘ਜਨਮ ਦਿਨ ਮੁਬਾਰਕ ਬੇਬ।’ ਤਾਜ਼ਾ ਵੀਡੀਓ ‘ਚ ਹੰਸਿਕਾ ਅਤੇ ਸੋਹੇਲ ਦੀ ਜੋੜੀ ਬੇਹੱਦ ਖੂਬਸੂਰਤ ਲੱਗ ਰਹੀ ਹੈ ਅਤੇ ਪ੍ਰਸ਼ੰਸਕ ਵੀ ਇਸ ਦੀ ਖੂਬ ਤਾਰੀਫ ਕਰ ਰਹੇ ਹਨ। ਹੰਸਿਕਾ ਮੋਟਵਾਨੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਦੇ ਨਾਲ-ਨਾਲ ਉਹ ਸੋਹੇਲ ਦੀਆਂ ਤਸਵੀਰਾਂ ਵੀ ਸ਼ੇਅਰ ਕਰਦੀ ਰਹਿੰਦੀ ਹੈ। ਰਾਜਸਥਾਨ ‘ਚ ਧੂਮ-ਧਾਮ ਨਾਲ ਹੋਇਆ ਹੰਸਿਕਾ ਦਾ ਵਿਆਹ ਕਾਫੀ ਚਰਚਾ ‘ਚ ਰਿਹਾ। ਇਸ ਵਿਆਹ ਦੀਆਂ ਸਾਰੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ। ਦੱਸ ਦੇਈਏ ਕਿ ਹੰਸਿਕਾ ਨੇ ਲੰਬੇ ਅਫੇਅਰ ਤੋਂ ਬਾਅਦ ਆਪਣੇ ਖਾਸ ਦੋਸਤ ਸੋਹੇਲ ਨਾਲ ਵਿਆਹ ਕੀਤਾ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੋਸ਼ਲ ਮੀਡੀਆ ਐਕਸ ਨੇ SGPC ਦੀਆਂ ਦੋ ਪੋਸਟਾਂ ਰੋਕੀਆਂ, ਪ੍ਰਧਾਨ ਧਾਮੀ ਨੇ ਸਾਈਬਰ ਸੁਰੱਖਿਆ ਡਿਵੀਜ਼ਨ ਦੇ ਸਕੱਤਰ ਤੋਂ ਮੰਗਿਆ ਸਪੱਸ਼ਟੀਕਰਨ

ਅੰਮ੍ਰਿਤਸਰ, 22 ਫਰਵਰੀ 2024 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀਆਂ ਦੋ ਪੋਸਟਾਂ ਭਾਰਤ...

ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਦੇ ਘਰ ‘ਤੇ ਸੀਬੀਆਈ ਦਾ ਛਾਪਾ, 300 ਕਰੋੜ ਰੁਪਏ ਦੀ ਰਿਸ਼ਵਤ ਦਾ ਮਾਮਲਾ

ਨਵੀਂ ਦਿੱਲੀ, 22 ਫਰਵਰੀ 2024 - ਸੀਬੀਆਈ ਨੇ ਅੱਜ (22 ਫਰਵਰੀ) ਸਾਬਕਾ ਰਾਜਪਾਲ ਸੱਤਿਆਪਾਲ...

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਕਈ ਵੱਡੇ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ

ਚੰਡੀਗੜ੍ਹ, 22 ਫਰਵਰੀ, 2024: ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਅੱਜ 22 ਫਰਵਰੀ ਨੂੰ ਸਵੇਰੇ...

ਕਿਸਾਨਾਂ ਦੇ ਸੰਘਰਸ਼ ਵਿਚਾਲੇ PM ਮੋਦੀ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ

ਨਵੀਂ ਦਿੱਲੀ, 22 ਫਰਵਰੀ 2024 - ਹਰਿਆਣਾ-ਪੰਜਾਬ ਬਾਰਡਰ ’ਤੇ ਚਲ ਰਹੇ ਕਿਸਾਨਾਂ ਦੇ ਸੰਘਰਸ਼...

ਪੰਧੇਰ ਨੇ ਹਰਿਆਣਾ ਪੁਲਿਸ ਫਾ+ਇਰਿੰਗ ਦੀ ਫੋਟੋ ਕੀਤੀ ਸਾਂਝੀ

ਖਨੌਰੀ ਬਾਰਡਰ, 22 ਫਰਵਰੀ 2024 - ਪੰਜਾਬ-ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਸਰਹੱਦ 'ਤੇ ਚੱਲ...

ਹਰਿਆਣਾ ਦੇ 7 ਜ਼ਿਲ੍ਹਿਆਂ ‘ਚ ਇੰਟਰਨੈੱਟ ‘ਤੇ ਪਾਬੰਦੀ ਵਧਾਈ ਗਈ

ਚੰਡੀਗੜ੍ਹ, 22 ਫਰਵਰੀ 2024 - ਕਿਸਾਨ ਅੰਦੋਲਨ 11 ਫਰਵਰੀ ਤੋਂ ਹਰਿਆਣਾ ਦੇ ਬਾਰਡਰ 'ਤੇ...

ਖਨੌਰੀ ਬਾਰਡਰ ‘ਤੇ ਸ਼ੁਭਕਰਨ ਦੀ ਮੌ+ਤ ਮਾਮਲਾ: ਦੋਸ਼ੀ ਅਫਸਰਾਂ ਖਿਲਾਫ ਹੋਵੇਗੀ ਕਾਰਵਾਈ – CM ਮਾਨ

ਚੰਡੀਗੜ੍ਹ, 22 ਫਰਵਰੀ 2024 - ਖਨੌਰੀ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਖ਼ਿਲਾਫ਼ ਹਰਿਆਣਾ ਪੁਲਿਸ ਦੀ...

ਕੇਂਦਰ ਤੇ ਕਿਸਾਨ ਜਥੇਬੰਦੀਆਂ ਵਿਚਕਾਰ ਪੁਲ ਦਾ ਕੰਮ ਕਰਨਾ ਮੇਰਾ ਫਰਜ਼ ਹੈ – ਭਗਵੰਤ ਮਾਨ

ਕਿਸਾਨ ਅੰਦੋਲਨ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ...