June 9, 2026, 1:31 pm
----------- Advertisement -----------
HomeNewsEntertainmentਟੀਵੀ ਅਦਾਕਾਰਾ ਕ੍ਰਿਸ਼ਨਾ ਮੁਖਰਜੀ ਨੇ ਨੇਵੀ ਅਫਸਰ ਨਾਲ ਕੀਤੀ ਮੰਗਣੀ, ਜੈਸਮੀਨ ਤੇ...

ਟੀਵੀ ਅਦਾਕਾਰਾ ਕ੍ਰਿਸ਼ਨਾ ਮੁਖਰਜੀ ਨੇ ਨੇਵੀ ਅਫਸਰ ਨਾਲ ਕੀਤੀ ਮੰਗਣੀ, ਜੈਸਮੀਨ ਤੇ ਐਲੀ ਗੋਨੀ ਵੀ ਆਏ ਨਜ਼ਰ

Published on

----------- Advertisement -----------

ਯੇ ਹੈ ਮੁਹੱਬਤੇਂ ਅਤੇ ਨਾਗਿਨ ਟੀਵੀ ਸ਼ੋਅ ਦੀ ਅਦਾਕਾਰਾ ਕ੍ਰਿਸ਼ਨਾ ਮੁਖਰਜੀ ਨੇ ਆਪਣੇ ਬੁਆਏਫ੍ਰੈਂਡ ਚਿਰਾਗ ਬਾਟਲੀਵਾਲਾ ਨਾਲ ਮੰਗਣੀ ਕਰ ਲਈ ਹੈ। ਜੋੜੇ ਨੇ ਮਨਾਲੀ ਵਿੱਚ ਆਪਣੇ ਕਰੀਬੀ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਵਿੱਚ ਇੱਕ ਬਹੁਤ ਹੀ ਨਿੱਜੀ ਸਮਾਰੋਹ ਵਿੱਚ ਮੰਗਣੀ ਕੀਤੀ। ਅਦਾਕਾਰਾ ਦੀਆਂ ਇਸ ਰਸਮ ਦੀਆਂ ਜਾਰੀ ਹੋਈਆਂ ਪਹਿਲੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕ੍ਰਿਸ਼ਨਾ ਨੇ ਬੇਹੱਦ ਖੂਬਸੂਰਤ ਚਿੱਟੇ ਰੰਗ ਦਾ ਗਾਊਨ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਉਸ ਨੇ ਸਿੰਪਲ ਤੇ ਐਲੀਗੈਂਟ ਮੇਅਕਪ ਕੀਤਾ ਹੋਇਆ ਸੀ।

ਇਸ ਦੌਰਾਨ ਕ੍ਰਿਸ਼ਨਾ ਦੇ ਮੰਗੇਤਰ ਚਿਰਾਗ ਆਪਣੀ ਮਰਚੈਂਟ ਨੇਵੀ ਦੀ ਡਰੈਸ ਵਿੱਚ ਨਜ਼ਰ ਆਏ। ਮੰਗਣੀ ਦੀਆਂ ਤਸਵੀਰਾਂ ‘ਚ ਕ੍ਰਿਸ਼ਨਾ ਅਤੇ ਚਿਰਾਗ ਪੂਰੀ ਤਰ੍ਹਾਂ ਪਿਆਰ ‘ਚ ਗੁਆਚੇ ਨਜ਼ਰ ਆ ਰਹੇ ਹਨ। ਇਸ ਦੌਰਾਨ ਚਿਰਾਗ ਵੀ ਆਪਣੀ ਲਵ ਲੇਡੀ ਨੂੰ ਨੇਵੀ ਕੈਪ ਪਹਿਨਾਉਂਦੇ ਹੋਏ ਨਜ਼ਰ ਆਏ। ਕ੍ਰਿਸ਼ਨਾ ਮੁਖਰਜ਼ੀ ਦੀ ਮੰਗਣੀ ‘ਤੇ ਟੀਵੀ ਸੈਲੇਬ੍ਰਿਟੀਜ਼ ਅਲੀ ਗੋਨੀ, ਜੈਸਮੀਨ ਭਸੀਨ ਅਤੇ ਸ਼ੀਰੀਨ ਮਿਰਜ਼ਾ ਪਹੁੰਚੀਆਂ ਸਨ। ਕ੍ਰਿਸ਼ਨਾ ਮੁਖਰਜ਼ੀ ਦੀ ਮੰਗਣੀ ਤੋਂ ਇੱਕ ਭਾਵੁਕ ਨੋਟ ਸਾਂਝਾ ਕਰਦੇ ਹੋਏ, ਅਲੀ ਗੋਨੀ ਨੇ ਲਿਖਿਆ, “ਮੇਰੀਆਂ ਅੱਖਾਂ ਵਿੱਚ ਹੰਝੂ ਸਨ ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਇਸ ਡਰੈੱਸ ਨਾਲ ਆਪਣੀ ਜ਼ਿੰਦਗੀ ਦੇ ਇਸ ਖਾਸ ਦਿਨ ਦਾ ਕਿੰਨਾ ਇੰਤਜ਼ਾਰ ਕਰ ਰਹੇ ਸੀ।

ਮੈਂ ਬਹੁਤ ਖੁਸ਼ ਹਾਂ ਕਿਉਂਕਿ ਤੁਹਾਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਵਿਅਕਤੀ ਮਿਲਿਆ ਹੈ ਅਤੇ ਉਹ ਬਹੁਤ ਵਧੀਆ ਵਿਅਕਤੀ ਹੈ। ਤੁਸੀਂ ਦੋਵੇਂ ਇੱਕ ਦੂਜੇ ਲਈ ਬਣੇ ਹੋ। ਰੱਬ ਤੁਹਾਨੂੰ ਦੋਵਾਂ ਨੂੰ ਅਸੀਸ ਦੇਵੇ ਅਤੇ ਅਗਲੇ ਸਾਲ ਤੁਹਾਡੇ ਵੱਡੇ ਦਿਨ ‘ਤੇ ਹੋਰ ਮਸਤੀ ਕਰੇ।”

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਵਾਰਿਸ ਪੰਜਾਬ ਦੇ’ ’ਚ ਸ਼ਾਮਲ ਹੋਏ ਮਨਪ੍ਰੀਤ ਸਿੰਘ ਇਆਲੀ

ਲੁਧਿਆਣਾ ਦੇ ਦਾਖਾ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਅੱਜ ਅਕਾਲੀ ਦਲ ਵਾਰਿਸ ਪੰਜਾਬ...

ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ 13 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟਾਂ ਦੀ ਸ਼ੁਰੂਆਤ*

* *ਚੰਡੀਗੜ੍ਹ/ਅਮਰਗੜ੍ਹ/ਮਾਲੇਰਕੋਟਲਾ, 8 ਜੂਨ:*ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ੍ਰੀ ਬਰਿੰਦਰ...

 ਹਰਜੋਤ ਸਿੰਘ ਬੈਂਸ ਵੱਲੋਂ “ਮਿਸ਼ਨ ਕਲੀਨ ਪੰਜਾਬ” ਦੀ ਸ਼ੁਰੂਆਤ; ਸਾਰੇ ਐਮ.ਸੀ. ਅਧਿਕਾਰੀ ਰੋਜ਼ਾਨਾ ਸਵੇਰੇ 7 ਤੋਂ 8 ਵਜੇ ਤੱਕ ਫ਼ੀਲਡ ਵਿੱਚ ਹੋਣਗੇ

ਚੰਡੀਗੜ੍ਹ, 8 ਜੂਨ:ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਇੱਕ...

’ਮਿਸ਼ਨ ਰੋਜ਼ਗਾਰ’ ਜਾਰੀ ਰੱਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੋਰ 355 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਚੰਡੀਗੜ੍ਹ; 8 ਜੂਨ 2026:ਪੰਜਾਬ ਸਰਕਾਰ ਦੀ ਰੋਜ਼ਗਾਰ ਮੁਹਿੰਮ ਵਿੱਚ ਇੱਕ ਹੋਰ ਮੀਲ ਪੱਥਰ ਕਾਇਮ...

ਮਾਨ ਸਰਕਾਰ ਨੇ ਸ਼ੁਰੂ ਕੀਤਾ ‘ਮਿਸ਼ਨ ਕਲੀਨ ਪੰਜਾਬ’

ਮਾਨ ਸਰਕਾਰ ਨੇ ਮਿਸ਼ਨ ਕਲੀਨ ਪੰਜਾਬ ਸ਼ੁਰੂ ਕੀਤਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ...

‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਇਲਾਜ ਦਾ ਆਰਥਿਕ ਬੋਝ ਘਟਾਇਆ ਅਤੇ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ: ਹਰਮਨਪ੍ਰੀਤ ਕੌਰ

ਚੰਡੀਗੜ੍ਹ /ਪਟਿਆਲਾ,07 ਜੂਨ : ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਨੇ ਪਟਿਆਲਾ ਦੀ...

ਭਾਜਪਾ ਦੀ ਧੂਰੀ ਰੈਲੀ ‘ਤੇ ਹਰਪਾਲ ਚੀਮਾ ਦਾ ਤੰਜ- ਸੀਐਮ ਨਾਇਬ ਸੈਣੀ ਜਨਤਾ ਨੂੰ ਨਹੀਂ, ਖਾਲੀ ਕੁਰਸੀਆਂ ਨੂੰ ਭਾਸ਼ਣ ਦੇ ਕੇ ਪਰਤੇ

ਚੰਡੀਗੜ੍ਹ 7 ਜੂਨ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਦੇ ਮੁੱਖ ਮੰਤਰੀ...