October 15, 2026, 10:54 pm
----------- Advertisement -----------
HomeNewsEntertainmentਦੁਨੀਆ ਭਰ ਵਿੱਚ ਇਸ ਦਿਨ ਰਿਲੀਜ਼ ਹੋਵੇਗੀ ਰੁਬੀਨਾ ਬਾਜਵਾ ਅਤੇ ਅਖਿਲ ਦੀ...

ਦੁਨੀਆ ਭਰ ਵਿੱਚ ਇਸ ਦਿਨ ਰਿਲੀਜ਼ ਹੋਵੇਗੀ ਰੁਬੀਨਾ ਬਾਜਵਾ ਅਤੇ ਅਖਿਲ ਦੀ ਫਿਲਮ “ਤੇਰੀ ਮੇਰੀ ਗੱਲ ਬਣ ਗਈ”

Published on

----------- Advertisement -----------

ਪੰਜਾਬੀ ਜਗਤ ਵਿਚ ਇੱਕ ਨਵੀ ਫਿਲਮ ਪੇਸ਼ ਹੋਣ ਜਾ ਰਹੀ ਹੈ ਜਿਸਦਾ ਨਾਮ ਹੈ “ਤੇਰੀ ਮੇਰੀ ਗੱਲ ਬਣ ਗਈ”, ਇਸ ਫਿਲਮ ਨੂੰ ਪ੍ਰੀਤਿ ਸਪਰੂ ਨੇ ਆਪਣੇ ਪ੍ਰੋਡਕਸ਼ਨ ਸਾਈ ਸਪਰੂ ਕ੍ਰੀਏਸ਼ਨਜ਼ ਹੇਠ ਜ਼ੀ ਸਟੂਡੀਓਜ਼ ਦੇ ਸਹਿਯੋਗ ਨਾਲ ਲਿਖਿਆ-ਨਿਰਦੇਸ਼ਿਤ ਅਤੇ ਨਿਰਮਿਤ ਕੀਤਾ ਹੈ। ਇਸ ਫਿਲਮ ਵਿਚ ਮੁਖ ਭੂਮਿਕਾਵਾਂ ਵਿਚ ਦਰਸ਼ਕਾਂ ਨੂੰ ਰੁਬੀਨਾ ਬਾਜਵਾ, ਅਖਿਲ, ਪ੍ਰੀਤਿ ਸਪਰੂ ਤੇ ਗੁੱਗੂ ਗਿੱਲ ਜੀ ਦੀ ਅਦਾਕਾਰੀ ਦੇਖਣ ਨੂੰ ਮਿਲੇਗੀ। ਫਿਲਮ ਦੀ ਗੱਲ ਕਰੀਏ ਤਾਂ ਇਸਦੇ ਦੋ ਗੀਤ ਪੇਸ਼ ਕੀਤੇ ਜਾ ਚੁਕੇ ਹਨ, ਗੁਲਾਬ ਤੇ ਮੁੰਦਰੀ ਜਿਹਨਾਂ ਨੂੰ ਆਪਣੀ ਆਵਾਜ਼ ਦਿੱਤੀ ਹੈ ਅਖਿਲ, ਮਾਸਟਰ ਸਲੀਮ ਤੇ ਗੁਰਲੇਜ਼ ਅਖ਼ਤਰ ਨੇ, ਟਾਈਮਜ਼ ਮਿਊਜ਼ਿਕ ਦੁਆਰਾ ਇਸ ਫਿਲਮ ਦੇ ਗੀਤਾਂ ਨੂੰ ਪੇਸ਼ ਕੀਤਾ ਗਿਆ ਹੈ ਜੋ ਦਰਸ਼ਕਾਂ ਵਿਚ ਖੂਬ ਪ੍ਰਸ਼ੰਸਾ ਦੀ ਪ੍ਰਾਪਤੀ ਕਰ ਚੁੱਕੇ ਹਨ।

ਜਤਿੰਦਰ ਸ਼ਾਹ ਜੀ ਨੇ ਇਸਦੇ ਗੀਤਾਂ ਨੂੰ ਸੰਗੀਤ ਦਿੱਤਾ ਹੈ ਜਿਹਨਾਂ ਦੇ ਬੋਲ, ਮਨਿੰਦਰ ਕੈਲੇ, ਬਾਬੂ ਸਿੰਘ ਮਾਨ ਅਤੇ ਵੀਤ ਬਲਜੀਤ ਨੇ ਲਿਖੇ ਹਨ। ਫਿਲਮ ਦੇ ਬਾਕੀ ਕਿਰਦਾਰਾਂ ਨੂੰ ਨਾਭਾਉਂਦੇ ਨਜ਼ਰ ਆਉਣਗੇ ਨਿਰਮਲ ਰਿਸ਼ੀ, ਹਾਰਬੀ ਸੰਘਾ, ਕਰਮਜੀਤ ਅਨਮੋਲ ਅਤੇ ਪੁਨੀਤ ਈਸਰ ਜੋ ਇਸ ਕਹਾਣੀ ਨੂੰ ਹੋਰ ਵੀ ਨਵੇਂ ਰੰਗਾਂ ਤੇ ਕਾਮੇਡੀ ਦੇ ਠਾਹਕਿਆਂ ਨਾਲ ਭਰ ਦੇਣਗੇ। ਫਿਲਮ ਦੀ ਰਿਲੀਜ਼ ਦੀ ਖੁਸ਼ੀ ਨੂੰ ਜ਼ਾਹਿਰ ਕਰਦੇ ਹੋਏ, ਪ੍ਰੀਤਿ ਸਪਰੂ ਜੀ ਬਿਆਨ ਕਰਦੇ ਨੇ, “ਇਸ ਫਿਲਮ ਨੇ ਮੈਨੂੰ ਫੇਰ ਤੋਂ ਮੇਰੀ ਪੰਜਾਬੀ ਦਰਸ਼ਕਾਂ ਨਾਲ ਜੋੜ ਦਿੱਤਾ ਹੈ ਜੋ ਮੇਰੀ ਵਾਪਸੀ ਦਾ ਇੱਕ ਵੱਡਾ ਕਾਰਣ ਸੀ। ਇਕ ਕਹਾਣੀ ਇੱਕ ਪਰਿਵਾਰਿਕ ਡਰਾਮਾ ਤੇ ਖੁਸ਼ੀਆਂ ਦਾ ਪਿਟਾਰਾ ਹੈ ਜੋ ਉਮੀਦ ਹੈ ਕੇ ਸਾਰਿਆਂ ਨੂੰ ਜ਼ਰੂਰ ਪਸੰਦ ਆਊਗੀ।”

ਅਖਿਲ ਜੋ ਇਸ ਫਿਲਮ ਨਾਲ ਦੇਬੁਤ ਕਰਨ ਜਾ ਰਹੇ ਨੇ, ਕੇਹਂਦੇ ਹਨ, “ਇਹ ਫਿਲਮ ਇੱਕ ਬਹੁਤ ਹੀ ਖੂਬਸੂਰਤ ਸਿਖਾਂ ਦਾ ਜ਼ਰੀਆ ਸੀ ਮੇਰੇ ਲਈ, ਸਾਰੀ ਸਟਾਰ ਕਾਸ੍ਟ ਤਜੁਰਬੇਕਾਰ ਸੀ ਜਿਹਨਾਂ ਤੋਂ ਮੇਨੂ ਬਹੁਤ ਉੱਚ ਸਿਖਾਂ ਨੂੰ ਮਿਲਿਆ ਤੇ ਆਪਣੇ ਗੀਤਾਂ ਵਾਂਗ ਹੀ ਮ ਆਈ ਉਮੀਦ ਕਰਦਾ ਹਨ ਕਿ ਮੇਂ ਅਦਾਕਾਰੀ ਨੂੰ ਵੀ ਉੰਨਾ ਹੀ ਪਿਆਰ ਤੇ ਸਤਿਕਾਰ ਮਿਲੇਗਾ।” ਰੁਬੀਨਾ ਬਾਜਵਾ, ਇਸ ਫਿਲਮ ਦੀ ਮੁਖ ਕਿਰਦਾਰ ਕਹਿੰਦੀ ਹੈ, “ਹਰ ਕਿਸੇ ਵਾਂਗ ਇਹ ਫਿਲਮ ਵੀ ਕਿਸੇ ਪਰਿਵਾਰ ਤੋਂ ਘਾਟ ਨਹੀਂ ਸੀ ਜਿਸ ਵਿਚ ਪਿਆਰ ਮੁਹੱਬਤ ਵਰਗੇ ਸਾਰੀਆਂ ਹੀ ਭਾਵਨਾਵਾਂ ਮੌਜੂਦ ਹਨ ਜੋ ਸਬਨੁ ਇਸ ਫਿਲਮ ਨਾਲ ਜੁੜਿਆ ਮਹਿਸੂਸ ਕਰਾਏਗਾ, ਫਿਲਮ 9 ਸਤੰਬਰ ਨੂੰ ਦੇਖਣਾ ਨਾ ਭੁਲਣਾ।”

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕੇਂਦਰ, ਪੰਜਾਬ ਨੂੰ ਬਿਜਲੀ ਅਤੇ ਕੋਲੇ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਏਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਨਵੀਂ ਦਿੱਲੀ / ਪੰਜਾਬ; 15 ਅਕਤੂਬਰ*:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਥੇ ਕਿਹਾ...

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਨੇ ਦੀਪਕ ਬਾਲੀ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ

 ਆਮ ਆਦਮੀ ਪਾਰਟੀ ਨੇ ਜਲੰਧਰ ਕੈਂਟ ਦੇ ਹਲਕਾ ਇੰਚਾਰਜ ਨੂੰ ਬਦਲ ਦਿੱਤਾ ਹੈ ।...

 ਬਿਨਾਂ ਸੀਐੱਮ ਚਿਹਰੇ ਦੇ ਲੜੇਗੀ ਕਾਂਗਰਸ; ਪੰਜਾਬ ਵਿੱਚ 100 ਫੀਸਦੀ ਸਰਕਾਰ ਬਣਾਵਾਂਗੇ: ਪਾਇਲਟ

ਕਾਂਗਰਸ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਪਾਰਟੀ...

ਲੁਧਿਆਣਾ ‘ਚ ਨੌਜਵਾਨ ਨਾਲ ਵਾਪਰਿਆ ਭਾਣਾ, 11 ਹਾਜ਼ਾਰ ਵੋਲਟ ਦੀਆਂ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਹੋਈ ਮੌਤ

ਲੁਧਿਆਣਾ ਦੇ ਜਮਾਲਪੁਰ ਵਿੱਚ ਚੰਡੀਗੜ੍ਹ ਰੋਡ ‘ਤੇ ਇੱਕ ਦੁਖਦਾਈ ਘਟਨਾ ਵਾਪਰੀ, ਜਿੱਥੇ ਬਿਜਲੀ ਦਾ...

ਆਮਿਰ ਖਾਨ ਦੇ ਭਾਣਜੇ ਇਮਰਾਨ ਖਾਨ ਨੂੰ 28 ਅਕਤੂਬਰ ਤੱਕ ਭਾਰਤ ਛੱਡਣ ਦਾ ਨੋਟਿਸ

ਮੁੰਬਈ ਪੁਲਿਸ ਨੇ ਅਦਾਕਾਰ ਇਮਰਾਨ ਖਾਨ ਨੂੰ ਇੱਕ ਨੋਟਿਸ ਜਾਰੀ ਕਰਕੇ 28 ਅਕਤੂਬਰ ਤੱਕ...

  ਪੰਜਾਬ ਬੰਦ ਦਾ ਅਸਰ: ਲਾਡੋਵਾਲ ਟੋਲ ਪਲਾਜ਼ਾ ਕੀਤਾ ਫ੍ਰੀ, ਅਣਮਿੱਥੇ ਸਮੇਂ ਲਈ ਮੁਫ਼ਤ ਰੱਖਣ ਦਾ ਐਲਾਨ

ਪੰਜਾਬ ਬੰਦ ਦੀ ਕਾਲ ਦਾ ਅਸਰ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਦੇਖਣ ਨੂੰ...

ਫਿਲੌਰ ‘ਚ CM ਮਾਨ ਨੇ ਸੱਦੀ ਹਾਈ ਲੈਵਲ ਮੀਟਿੰਗ, ਸਾਰੇ ਜ਼ਿਲ੍ਹਿਆਂ ਦੇ SSP, DC, DSP ਤੇ SDM ਹੋਣਗੇ ਸ਼ਾਮਲ

CM ਭਗਵੰਤ ਮਾਨ ਨੇ ਭਲਕੇ ਹਾਈ ਲੈਵਲ ਮੀਟਿੰਗ ਸੱਦੀ ਹੈ। ਮੁੱਖ ਮੰਤਰੀ ਵੱਲੋਂ ਕੱਲ੍ਹ...

ਝੋਟਾ ਕਤਲ ਕਾਂਡ: ਮਾਨਸਾ ਦੀ ਮਹਿਲਾ SHO ਬੇਅੰਤ ਕੌਰ ਮੁਅੱਤਲ, DSP ਖਿਲਾਫ਼ ਵੀ ਐਕਸ਼ਨ ਦੀ ਤਿਆਰੀ

ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਜਨਤਕ ਰੋਸ...

ਪਰਵਿੰਦਰ ਝੋਟਾ ਕਤਲਕਾਂਡ ’ਚ ਪੁਲਿਸ ਦੀ ਵੱਡੀ ਕਾਰਵਾਈ, 2 ਹੋਰਾਂ ਦੇ ਨਾਮ ਆਏ ਸਾਹਮਣੇ

ਪਰਵਿੰਦਰ ਝੋਟਾ ਕਤਲਕਾਂਡ ਮਾਮਲਾ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਮਾਨਸਾ ‘ਚ...