June 12, 2026, 6:39 am
----------- Advertisement -----------
----------- Advertisement -----------
HomeNewsEntertainment

Entertainment

ਦਲਜੀਤ ਨੇ ਪਤੀ ਨਿਖਿਲ ਪਟੇਲ ਖਿਲਾਫ ਦਰਜ ਕਰਵਾਈ FIR, ਐਕਸਟਰਾ ਮੈਰਿਟਲ ਅਫੇਅਰ ਰੱਖਣ ਦੇ ਲਗਾਏ ਦੋਸ਼

ਟੀਵੀ ਅਦਾਕਾਰਾ ਦਲਜੀਤ ਕੌਰ ਦੀ ਵਿਆਹੁਤਾ ਜ਼ਿੰਦਗੀ ਪਿਛਲੇ ਕਈ ਦਿਨਾਂ ਤੋਂ ਸੁਰਖੀਆਂ ਵਿੱਚ ਹੈ। ਅਭਿਨੇਤਰੀ ਨੇ ਪਿਛਲੇ ਸਾਲ ਕੀਨੀਆ ਦੇ ਬਿਜ਼ਨੈੱਸਮੈਨ ਨਿਖਿਲ ਪਟੇਲ ਨਾਲ ਵਿਆਹ ਕੀਤਾ ਸੀ ਪਰ ਇਹ ਵਿਆਹ ਸਿਰਫ 8 ਮਹੀਨਿਆਂ 'ਚ ਹੀ ਟੁੱਟ ਗਿਆ। ਅਭਿਨੇਤਰੀ ਨੇ...

ਰੈਪਰ ਨੈਜ਼ੀ ਨੂੰ ਹਰਾ ਕੇ ਸਨਾ ਮਕਬੂਲ ਬਣੀ ਬਿੱਗ ਬੌਸ ਓਟੀਟੀ 3 ਦੀ ਜੇਤੂ

ਮਾਡਲ ਅਤੇ ਅਦਾਕਾਰਾ ਸਨਾ ਮਕਬੂਲ 'ਬਿੱਗ ਬੌਸ ਓਟੀਟੀ 3' ਦੀ ਜੇਤੂ ਬਣ ਗਈ ਹੈ। ਸਨਾ ਨੇ ਬੀਤੇ ਸ਼ੁੱਕਰਵਾਰ 2 ਅਗਸਤ ਨੂੰ ਹੋਏ ਗ੍ਰੈਂਡ ਫਿਨਾਲੇ 'ਚ ਰੈਪਰ ਨੈਜ਼ੀ ਨੂੰ ਹਰਾਇਆ। ਜੇਤੂ ਵਜੋਂ ਸਨਾ ਨੂੰ ਟਰਾਫੀ ਅਤੇ 25 ਲੱਖ ਰੁਪਏ ਦਿੱਤੇ...

ਮੈਂ ਜਯਾ ਅਮਿਤਾਭ ਬੱਚਨ ਬੋਲ ਰਹੀ ਹਾਂ…: ਸੁਣਦੇ ਹੀ ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਉੱਚੀ-ਉੱਚੀ ਹੱਸਣ ਲੱਗੇ, ਜਾਣੋ ਸੰਸਦ ‘ਚ ਕੀ-ਕੀ ਹੋਇਆ

ਨਵੀਂ ਦਿੱਲੀ, 3 ਅਗਸਤ 2024 - ਸੰਸਦ ਸੈਸ਼ਨ ਦੇ 10ਵੇਂ ਦਿਨ ਸ਼ੁੱਕਰਵਾਰ (2 ਅਗਸਤ) ਨੂੰ ਰਾਜ ਸਭਾ 'ਚ ਖੂਬ ਹਾਸਾ-ਮਜ਼ਾਕ ਹੋਇਆ। ਦਰਅਸਲ ਕੇਰਲ ਦੇ ਇਕ ਸੰਸਦ ਮੈਂਬਰ ਵੱਲੋਂ ਪੇਸ਼ ਕੀਤੇ ਗਏ ਪ੍ਰਾਈਵੇਟ ਮੈਂਬਰ ਬਿੱਲ 'ਤੇ ਚਰਚਾ ਹੋ ਰਹੀ ਸੀ।...

ਵਾਇਨਾਡ landslide: ਪੀੜਤਾਂ ਦੀ ਮਦਦ ਲਈ ਅੱਗੇ ਆਏ ਸਾਊਥ ਸਟਾਰਜ਼; ਲੱਖਾਂ ਰੁਪਏ ਕੀਤੇ ਦਾਨ

ਵਾਇਨਾਡ 'ਚ ਜ਼ਮੀਨ ਖਿਸਕਣ ਕਾਰਨ ਹੋਈ ਤਬਾਹੀ 'ਚ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 313 ਤੱਕ ਪਹੁੰਚ ਗਈ ਹੈ। ਦੱਖਣੀ ਫਿਲਮ ਇੰਡਸਟਰੀ ਵਾਇਨਾਡ ਪੀੜਤਾਂ ਦੀ ਮਦਦ ਲਈ ਅੱਗੇ ਆਈ ਹੈ। ਦੱਖਣ ਦੇ ਕਈ ਸਿਤਾਰਿਆਂ ਨੇ ਮੁੱਖ ਮੰਤਰੀ ਰਾਹਤ ਫੰਡ...

ਪ੍ਰਿਅੰਕਾ ਚੋਪੜਾ ਨੇ ਧੀ ਦੀ ਪਿਆਰੀ ਫੋਟੋ ਕੀਤੀ ਸਾਂਝੀ; ਰੋਟੀ ਬਣਾਉਣ ਦੀ ਕੋਸ਼ਿਸ਼ ਕਰਦੀ ਨਜ਼ਰ ਆਈ ਮਾਲਤੀ

ਪ੍ਰਿਅੰਕਾ ਚੋਪੜਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਬਲਫ' ਦੀ ਸ਼ੂਟਿੰਗ ਕਾਰਨ ਆਸਟ੍ਰੇਲੀਆ 'ਚ ਹੈ।ਜਿਵੇਂ ਹੀ ਸ਼ੂਟਿੰਗ ਤੋਂ ਬ੍ਰੇਕ ਮਿਲਦੀ ਹੈ, ਪ੍ਰਿਯੰਕਾ ਆਪਣੀ ਮਾਂ ਮਧੂ ਚੋਪੜਾ ਅਤੇ ਧੀ ਮਾਲਤੀ ਨਾਲ ਕੁਆਲਿਟੀ ਟਾਈਮ ਬਿਤਾਉਂਦੀ ਹੈ।ਪ੍ਰਿਯੰਕਾ ਨੇ ਇਸ ਨਾਲ ਜੁੜੀਆਂ ਕੁਝ...

ਐਂਜਲੀਨਾ ਜੋਲੀ ਅਤੇ ਬ੍ਰੈਡ ਪਿਟ ਦਾ ਪੁੱਤਰ ਸੜਕ ਹਾਦਸੇ ‘ਚ ਜ਼ਖਮੀ

ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਐਂਜਲੀਨਾ ਜੋਲੀ ਅਤੇ ਉਸ ਦੇ ਸਾਬਕਾ ਪਤੀ ਬ੍ਰੈਡ ਪਿਟ ਦੇ ਬੇਟੇ ਪੈਕਸ ਜੌਲੀ ਪਿਟ ਦਾ 29 ਜੁਲਾਈ ਨੂੰ ਐਕਸੀਡੈਂਟ ਹੋ ਗਿਆ। ਲਾਸ ਏਂਜਲਸ 'ਚ ਉਸ ਦੀ ਤੇਜ਼ ਰਫਤਾਰ ਬਾਈਕ ਇਕ ਕਾਰ ਨਾਲ ਟਕਰਾ ਗਈ, ਜਿਸ...

ਮਿਲਿੰਦ ਗਾਬਾ ਘਿਰੇ ਵਿਵਾਦਾਂ ‘ਚ, ਟੀ-ਸੀਰੀਜ਼ ਦੇ ਦਫਤਰ ‘ਚ ਮਚਾਇਆ ਹੰਗਾਮਾ

ਬਾਲੀਵੁੱਡ ਅਤੇ ਪੰਜਾਬੀ ਗਾਇਕ ਮਿਲਿੰਦ ਗਾਬਾ ਵਿਵਾਦਾਂ 'ਚ ਘਿਰੇ ਨਜ਼ਰ ਆ ਰਹੇ ਹਨ। ਹਾਲ ਹੀ ਵਿੱਚ ਮਿਲਿੰਦ ਗਾਬਾ ਟੀ-ਸੀਰੀਜ਼ ਦੇ ਦਫ਼ਤਰ ਵਿੱਚ ਹੋਈ ਇੱਕ ਮੀਟਿੰਗ ਦਾ ਹਿੱਸਾ ਸਨ। ਮੀਟਿੰਗ ਚੱਲ ਰਹੀ ਸੀ ਤਾਂ ਗਾਇਕ ਨੇ ਸ਼ਰਾਬ ਪੀਣੀ ਸ਼ੁਰੂ ਕਰ...

ਚੱਲਦੀ ਸ਼ੂਟਿੰਗ ‘ਚ ਬੁਰੀ ਤਰਾਂ ਜ਼ਖਮੀ ਹੋਈ ਕਸ਼ਮੀਰਾ ਸ਼ਾਹ; ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਪੋਸਟ

ਇਨ੍ਹੀਂ ਦਿਨੀਂ ਅਦਾਕਾਰਾ ਕਸ਼ਮੀਰਾ ਸ਼ਾਹ ਆਪਣੇ ਪਤੀ ਅਤੇ ਅਦਾਕਾਰ-ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਨਾਲ 'ਲਾਫਟਰ ਸ਼ੈੱਫਸ' ਨਾਮ ਦੇ ਇਕ ਸ਼ੋਅ 'ਚ ਨਜ਼ਰ ਆ ਰਹੀ ਹੈ। ਹਾਲ ਹੀ 'ਚ ਸੈੱਟ 'ਤੇ ਡਿੱਗ ਕੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਅਦਾਕਾਰਾ ਦੀਆਂ ਪਸਲੀਆਂ...

‘ਤਾਰਕ ਮਹਿਤਾ ਕਾ ਉਲਟ ਚਸ਼ਮਾ’ ‘ਚ ਗੋਲੀ ਦਾ ਕਿਰਦਾਰ ਨਿਭਾਉਣਗੇ  ਆਹ ਅਦਾਕਾਰ

'ਤਾਰਕ ਮਹਿਤਾ ਕਾ ਉਲਟ ਚਸ਼ਮਾ' 'ਚ ਗੋਲੀ ਦਾ ਕਿਰਦਾਰ ਨਿਭਾਉਣ ਵਾਲੇ ਕੁਸ਼ ਸ਼ਾਹ ਨੇ ਸ਼ੋਅ ਛੱਡ ਦਿੱਤਾ ਹੈ। ਅਦਾਕਾਰ ਧਰਮੀਤ ਤੁਰਖਿਆ ਹੁਣ ਸ਼ੋਅ ਵਿੱਚ ਉਨ੍ਹਾਂ ਦੀ ਥਾਂ ਲੈਣਗੇ। ਧਰਮੀਤ ਦੀ ਐਂਟਰੀ ਨਾਲ ਸ਼ੋਅ 'ਚ ਨਵਾਂ ਬਦਲਾਅ ਦੇਖਣ ਨੂੰ ਮਿਲੇਗਾ। ਧਰਮੀਤ...

ਜਯਾ ਬੱਚਨ ਨੇ ਰਾਜ ਸਭਾ ‘ਚ ਪਤੀ ਅਮਿਤਾਭ ਦੇ ਨਾਮ ‘ਤੇ ਜਤਾਇਆ ਇਤਰਾਜ਼; ਪੜ੍ਹੋ ਕੀ ਹੈ ਪੂਰਾ ਮਾਮਲਾ

ਦਿੱਗਜ ਅਭਿਨੇਤਰੀ ਅਤੇ ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਹਾਲ ਹੀ 'ਚ ਆਪਣੇ ਪਤੀ ਅਮਿਤਾਭ ਬੱਚਨ ਦਾ ਨਾਂ ਆਪਣੇ ਨਾਂ ਨਾਲ ਜੋੜਨ 'ਤੇ ਗੁੱਸੇ 'ਚ ਆ ਗਈ ਹੈ। ਉਨ੍ਹਾਂ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਸਿਰਫ ਜਯਾ ਬੱਚਨ...