November 13, 2026, 6:16 pm
----------- Advertisement -----------
----------- Advertisement -----------
HomeNewsEntertainment

Entertainment

ਦੁਨੀਆ ਭਰ ‘ਚ ਚੱਲਿਆ ‘ਪਠਾਨ’ ਦਾ ਜਾਦੂ ,1000 ਕਰੋੜ ਦੇ ਕਲੱਬ ‘ਚ ਹੋਈ ਸ਼ਾਮਿਲ

ਸ਼ਾਹਰੁਖ ਖਾਨ 'ਪਠਾਨ' ਨਾਲ ਚਾਰ ਸਾਲ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ। ਸ਼ਾਹਰੁਖ, ਦੀਪਿਕਾ ਅਤੇ ਜੌਨ ਅਬ੍ਰਾਹਮ ਸਟਾਰਰ ਫਿਲਮ ਆਪਣੇ ਚੌਥੇ ਹਫਤੇ 'ਚ ਦਾਖਲ ਹੋਣ ਦੇ ਬਾਵਜੂਦ ਬਾਕਸ ਆਫਿਸ 'ਤੇ ਰਾਜ ਕਰ ਰਹੀ ਹੈ। ਨਵੀਆਂ ਫਿਲਮਾਂ ਦੀ...

ਸੋਨੂੰ ਸੂਦ ਕੋਲ ਲੋੜਵੰਦਾਂ ਦੀ ਮਦਦ ਲਈ ਕਿੱਥੋਂ ਆਉਂਦੇ ਹਨ ਇੰਨੇ ਪੈਸੇ ? ਅਦਾਕਾਰ ਨੇ ਖ਼ੁਦ ਖੋਲਿਆਂ ਇਸ ਦਾ ਰਾਜ਼

ਸੋਨੂੰ ਸੂਦ ਨੂੰ ਅੱਜ ਦੇ ਸਮੇਂ 'ਚ ਨਾ ਸਿਰਫ ਇਕ ਐਕਟਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਸਗੋਂ ਜਿਸ ਤਰ੍ਹਾਂ ਉਹ ਕੋਰੋਨਾ ਦੇ ਦੌਰ 'ਚ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ, ਲੋਕਾਂ ਨੇ ਉਸ ਨੂੰ ਮਸੀਹਾ ਅਤੇ ਭਗਵਾਨ ਦਾ...

‘ਗਦਰ 2’ ‘ਚ ਹੋਇਆ ਵੱਡਾ ਬਦਲਾਅ, ਇਹ ਮਸ਼ਹੂਰ ਅਦਾਕਾਰ ਨਿਭਾਏਗਾ ਖਲਨਾਇਕ ਦੀ ਭੂਮਿਕਾ

'ਗਦਰ: ਏਕ ਪ੍ਰੇਮ ਕਥਾ' ਦੇ ਸੀਕਵਲ 'ਗਦਰ 2' 'ਚ ਖਲਨਾਇਕ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਰੋਹਿਤ ਚੌਧਰੀ ਨੇ ਇਸ ਫਿਲਮ 'ਚ ਪਹਿਲਾਂ ਛੋਟਾ ਜਿਹਾ ਹਿੱਸਾ ਪਾਇਆ ਸੀ ਪਰ ਨਿਰਦੇਸ਼ਕ ਅਨਿਲ ਸ਼ਰਮਾ ਨੂੰ ਉਨ੍ਹਾਂ ਦਾ ਕੰਮ ਪਸੰਦ ਆਇਆ। ਇਸ ਤੋਂ...

ਰਣਬੀਰ ਕਪੂਰ ਦੇ ਗੀਤ ‘ਤੇ ਫੋਟੋਗ੍ਰਾਫਰ ਨੇ ਕੀਤਾ ਜ਼ਬਰਦਸਤ ਡਾਂਸ, ਅਦਾਕਾਰ ਨੇ ਪਾਈ ਜੱਫੀ … ਵੀਡੀਓ ਵਾਇਰਲ

ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਤੂ ਝੂਠੀ ਮੈਂ ਮੱਕਾਰ ' ਨੂੰ ਲੈ ਕੇ ਚਰਚਾ 'ਚ ਹਨ। ਇਸ 'ਚ ਉਨ੍ਹਾਂ ਦੀ ਜੋੜੀ ਪਹਿਲੀ ਵਾਰ ਸ਼ਰਧਾ ਕਪੂਰ ਨਾਲ ਨਜ਼ਰ ਆਵੇਗੀ। ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਫਿਲਮ...

200 ਨਹੀਂ, 150 ਵੀ ਨਹੀਂ…. ਸ਼ਾਹਰੁਖ ਖਾਨ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਤੋਹਫਾ, ਪਠਾਨ ਦੀ ਟਿਕਟ ਕੀਤੀ ਇੰਨੀ ਸਸਤੀ

ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਦਾ ਬਾਕਸ ਆਫਿਸ 'ਤੇ ਧਮਾਲ ਜਾਰੀ ਹੈ। ਹਰ ਦਿਨ ਇਹ ਫਿਲਮ ਦੇਸ਼ ਅਤੇ ਦੁਨੀਆ ਭਰ ਵਿੱਚ ਜ਼ਬਰਦਸਤ ਕਮਾਈ ਕਰ ਰਹੀ ਹੈ ਅਤੇ ਕਲੈਕਸ਼ਨ ਦੇ ਮਾਮਲੇ ਵਿੱਚ ਕਈ ਵੱਡੇ ਸਿਤਾਰਿਆਂ ਦੀਆਂ ਫਿਲਮਾਂ ਦੇ ਰਿਕਾਰਡ...

ਛੁੱਟੀ ਵਾਲੇ ਦਿਨ ਵੀ ਕਮਾਲ ਨਹੀਂ ਦਿਖਾ ਸਕੀ ਸ਼ਹਿਜ਼ਾਦਾ, ਐਤਵਾਰ ਨੂੰ ਕੀਤਾ ਸਿਰਫ ਇੰਨਾ ਕਲੈਕਸ਼ਨ

ਕਾਰਤਿਕ ਆਰੀਅਨ ਦੀ ਫਿਲਮ 'ਸ਼ਹਿਜ਼ਾਦਾ' ਉਮੀਦ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੀ ਹੈ। 17 ਫਰਵਰੀ ਨੂੰ ਰਿਲੀਜ਼ ਹੋਈ ਇਹ ਫਿਲਮ ਦਰਸ਼ਕਾਂ ਨੂੰ ਸਿਨੇਮਾਘਰਾਂ ਤੱਕ ਖਿੱਚਣ 'ਚ ਅਸਫਲ ਰਹੀ ਹੈ। ਪ੍ਰਸ਼ੰਸਕ ਇਸ ਫਿਲਮ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ...

ਸਿਧਾਰਥ ਕਿਆਰਾ ਦੇ ਰਿਸੈਪਸ਼ਨ ਪਾਰਟੀ ਤੋਂ ਕਪਲ ਦੀਆ ਰੋਮਾਂਟਿਕ ਤਸਵੀਰਾਂ ਆਈਆਂ ਸਾਹਮਣੇ

ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਕੁਝ ਦਿਨ ਪਹਿਲਾਂ ਹੀ ਵਿਆਹ ਦੇ ਬੰਧਨ 'ਚ ਬੱਝੇ ਹਨ। ਸੋਸ਼ਲ ਮੀਡੀਆ 'ਤੇ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਦਾ ਬੋਲਬਾਲਾ ਹੈ। ਸੱਤ ਫੇਰੇ ਲੈਣ ਤੋਂ ਬਾਅਦ, ਸਿਡ ਅਤੇ ਕਿਆਰਾ ਨੇ ਮੁੰਬਈ ਵਿੱਚ ਇੱਕ ਰਿਸੈਪਸ਼ਨ...

ਫਿਲਮ ‘ਸੈਲਫੀ’ ਦਾ ਗੀਤ ‘ਕੁੜੀ ਚਮਕੀਲੀ’ ਰਿਲੀਜ਼, ਹਨੀ ਸਿੰਘ ਦੇ ਗੀਤ ‘ਤੇ ਅਕਸ਼ੇ ਤੇ ਡਾਇਨਾ ਨੇ ਕੀਤਾ ਜ਼ਬਰਦਸਤ ਡਾਂਸ

ਹਨੀ ਸਿੰਘ ਨੇ ਬਾਲੀਵੁੱਡ ਫਿਲਮਾਂ ਲਈ ਗੀਤਾਂ ਦੀ ਗਿਣਤੀ ਘਟਾ ਦਿੱਤੀ ਹੈ। 2023 ਵਿੱਚ ਉਸਦਾ ਪਹਿਲਾ ਹਿੰਦੀ ਫਿਲਮੀ ਗੀਤ ਅਕਸ਼ੈ ਕੁਮਾਰ ਅਤੇ ਡਾਇਨਾ ਪੇਂਟੀ ਅਭਿਨੀਤ ਫਿਲਮ 'ਸੈਲਫੀ' ਲਈ ਹੈ। 'ਕੁੜੀ ਚਮਕੀਲੀ' ਦੇ ਗੀਤ ਵੀ ਗਾਇਕ-ਸੰਗੀਤਕਾਰ ਹਨੀ ਸਿੰਘ ਨੇ ਲਿਖੇ...

ਅਜੇ ਦੇਵਗਨ ਨੇ ਸੋਸ਼ਲ ਮੀਡੀਆ ‘ਤੇ ਦਿਖਾਈ ਭੋਲਾ ਦੀ ਸ਼ੂਟਿੰਗ ਦੀਆਂ ਝਲਕੀਆਂ, ਦੱਸਿਆ ਮਹਾਆਰਤੀ ਦਾ ਅਨੁਭਵ

ਅਜੇ ਦੇ ਪ੍ਰਸ਼ੰਸਕ ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ 'ਭੋਲਾ' ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਅਜੇ ਦੀ ਫਿਲਮ ਐਕਸ਼ਨ ਅਤੇ ਥ੍ਰਿਲਰ ਦੀ ਡਬਲ ਡੋਜ਼ ਹੈ। ਇਸ ਫਿਲਮ 'ਚ ਅਭਿਨੇਤਾ ਇਕ ਵੱਖਰੇ ਰੂਪ...