November 13, 2026, 7:21 pm
----------- Advertisement -----------
----------- Advertisement -----------
HomeNewsEntertainment

Entertainment

‘ਦ੍ਰਿਸ਼ਯਮ 2’ ਦੇ ਨਿਰਦੇਸ਼ਕ ਅਭਿਸ਼ੇਕ ਅਤੇ ਸ਼ਿਵਾਲਿਕਾ ਦੇ ਵਿਆਹ ਦਾ ਖ਼ੂਬਸੂਰਤ ਵੀਡੀਓ ਆਇਆ ਸਾਹਮਣੇ

ਬਲਾਕਬਸਟਰ ਫਿਲਮ 'ਦ੍ਰਿਸ਼ਯਮ 2' ਦੇ ਨਿਰਦੇਸ਼ਕ ਅਭਿਸ਼ੇਕ ਪਾਠਕ ਅਤੇ ਉਨ੍ਹਾਂ ਦੀ ਲੰਬੇ ਸਮੇਂ ਦੀ ਪ੍ਰੇਮਿਕਾ ਅਤੇ ਅਭਿਨੇਤਰੀ ਸ਼ਿਵਾਲਿਕਾ ਓਬਰਾਏ ਨੇ 9 ਫਰਵਰੀ ਨੂੰ ਗੋਆ ਵਿੱਚ ਵਿਆਹ ਕੀਤਾ ਸੀ। ਨਵੇਂ ਵਿਆਹੇ ਜੋੜੇ ਨੇ ਆਪਣੇ ਵਿਆਹ ਦੀਆਂ ਕਈ ਖੂਬਸੂਰਤ ਤਸਵੀਰਾਂ ਵੀ...

ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ, ਮਸ਼ਹੂਰ ਕਾਮੇਡੀਅਨ ਅਮ੍ਰਿਤਪਾਲ ਛੋਟੂ ਦਾ ਹੋਇਆ ਦਿਹਾਂਤ

ਮਨੋਰੰਜਨ ਜਗਤ ‘ਚ ਇੱਕ ਤੋਂ ਬਾਅਦ ਇੱਕ ਦੁੱਖਦਾਇਕ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖ਼ਬਰ ਸਾਹਮਣੇ ਆਈ ਹੈ ਕਿ ਮਸ਼ਹੂਰ ਕਾਮੇਡੀਅਨ ਅਮ੍ਰਿਤਪਾਲ ਛੋਟੂ ਦਾ ਦਿਹਾਂਤ ਹੋ ਗਿਆ ਹੈ। ਹਾਲਾਂਕਿ ਇਨ੍ਹਾਂ ਦੀ ਮੌਤ ਦਾ ਕੀ ਕਾਰਨ ਹੈ, ਇਸ ਬਾਰੇ...

ਸ਼ੀਜਾਨ ਖ਼ਿਲਾਫ਼ 524 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ, ਤੁਨੀਸ਼ਾ ਸ਼ਰਮਾ ਕੇਸ ਵਿੱਚ ਆਇਆ ਇਹ ਵੱਡਾ ਅਪਡੇਟ

ਟੀਵੀ ਅਦਾਕਾਰਾ 'ਅਲੀ ਬਾਬਾ ਦਾਸਤਾਨ ਏ ਕਾਬੁਲ' ਅਦਾਕਾਰ ਸ਼ੀਜ਼ਾਨ ਖ਼ਾਨ ਖ਼ੁਦਕੁਸ਼ੀ ਮਾਮਲੇ ਵਿੱਚ ਜੇਲ੍ਹ ਵਿੱਚ ਹੈ। ਹੁਣ ਇਸ ਮਾਮਲੇ ਵਿੱਚ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਪੁਲਸ ਨੇ ਦੋਸ਼ੀ ਸ਼ੀਜਾਨ ਖਿਲਾਫ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਦੱਸਿਆ ਜਾ ਰਿਹਾ...

ਫਿਲਹਾਲ ਜੇਲ ‘ਚ ਹੀ ਰਹੇਗਾ ਰਾਖੀ ਸਾਵੰਤ ਦਾ ਪਤੀ ਆਦਿਲ, ਅਦਾਲਤ ਨੇ 20 ਫਰਵਰੀ ਤੱਕ ਵਧਾਈ ਕਸਟਡੀ

ਟੈਲੀਵਿਜ਼ਨ ਅਭਿਨੇਤਰੀ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੇ ਵਿਆਹ ਅਤੇ ਪਤੀ ਆਦਿਲ ਖਾਨ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ। 5 ਫਰਵਰੀ, 2023 ਨੂੰ, ਰਾਖੀ ਸਾਵੰਤ ਨੇ ਆਦਿਲ ਖਾਨ ਦੁਰਾਨੀ 'ਤੇ ਹਮਲੇ, ਦਾਜ ਲਈ ਪਰੇਸ਼ਾਨੀ, ਧੋਖਾਧੜੀ, ਕੁੱਟਮਾਰ ਅਤੇ ਹੋਰ...

ਕੀ ‘ਪਠਾਨ’ ਨੂੰ ਟੱਕਰ ਦੇ ਸਕੇਗੀ ਕਾਰਤਿਕ ਆਰੀਅਨ ਦੀ ‘ਸ਼ਹਿਜ਼ਾਦਾ’? ਜਾਣੋ ਐਡਵਾਂਸ ਬੁਕਿੰਗ ਦੇ ਅੰਕੜੇ

ਬਾਲੀਵੁੱਡ ਐਕਟਰ ਕਾਰਤਿਕ ਆਰੀਅਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਸ਼ਹਿਜ਼ਾਦਾ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਫਿਲਮ 'ਸ਼ਹਿਜ਼ਾਦਾ' ਦੀ ਐਡਵਾਂਸ ਬੁਕਿੰਗ ਵੀ ਸ਼ੁਰੂ ਹੋ ਗਈ ਹੈ। ਅਜਿਹੇ 'ਚ ਹੁਣ 'ਸ਼ਹਿਜ਼ਾਦਾ' ਦੇ ਬਾਕਸ ਆਫਿਸ ਕਲੈਕਸ਼ਨ ਦੇ...

ਅਦਾਕਾਰ ਸਵਰਾ ਭਾਸਕਰ ਨੇ ਚੋਰੀ ਚੁਪਕੇ ਕੀਤਾ ਵਿਆਹ, ਸਮਾਜਵਾਦੀ ਪਾਰਟੀ ਦੇ ਨੌਜਵਾਨ ਨੇਤਾ ਨਾਲ ਹੋਇਆ ਪਿਆਰ

ਸਵਰਾ ਭਾਸਕਰ ਅਕਸਰ ਆਪਣੇ ਸਿਆਸੀ ਵਿਚਾਰਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ ਪਰ ਹੁਣ ਉਨ੍ਹਾਂ ਦੀ ਜ਼ਿੰਦਗੀ 'ਚ 'ਰਾਜਨੀਤਿਕ ਐਂਟਰੀ' ਹੋਈ ਹੈ। ਸਵਰਾ ਭਾਸਕਰ ਨੇ ਸਮਾਜਵਾਦੀ ਪਾਰਟੀ ਦੇ ਨੇਤਾ ਫਹਾਦ ਅਹਿਮਦ ਨਾਲ ਕੋਰਟ ਮੈਰਿਜ ਕੀਤੀ ਹੈ। ਸਵਰਾ ਦਾ...

ਨੋਰਾ ਫਤੇਹੀ ਨੇ ‘Madgaon Express’ ਦੀ ਸ਼ੂਟਿੰਗ ਕੀਤੀ ਪੂਰੀ, ਸੋਸ਼ਲ ਮੀਡਿਆ ‘ਤੇ ਸ਼ੇਅਰ ਕੀਤੀਆਂ ਤਸਵੀਰਾਂ

ਅਦਾਕਾਰਾ ਨੋਰਾ ਫਤੇਹੀ ਗੈਂਗਸਟਰ ਸੁਕੇਸ਼ ਚੰਦਰਸ਼ੇਖਰ ਦੇ ਮਨੀ ਲਾਂਡਰਿੰਗ ਮਾਮਲੇ ਨੂੰ ਲੈ ਕੇ ਲੰਬੇ ਸਮੇਂ ਤੋਂ ਮੀਡੀਆ ਦੀਆਂ ਸੁਰਖੀਆਂ 'ਚ ਹੈ। ਪਰ ਹੁਣ ਉਸ ਨਾਲ ਜੁੜੀ ਇਕ ਚੰਗੀ ਖਬਰ ਸਾਹਮਣੇ ਆਈ ਹੈ। ਆਪਣੇ ਡਾਂਸ ਨਾਲ ਦਰਸ਼ਕਾਂ ਦਾ ਦਿਲ ਜਿੱਤਣ...

ਪਿਤਾ ਦੀ 20ਵੀਂ ਬਰਸੀ ‘ਤੇ ਗਿੱਪੀ ਗਰੇਵਾਲ ਨੇ ਪਾਈ ਭਾਵੁਕ ਪੋਸਟ, ਕਿਹਾ ‘ਤੁਹਾਡੇ ਤੋਂ ਬਗੈਰ ਅੱਜ 20 ਸਾਲ ਹੋ ਗਏ’

ਪੰਜਾਬੀ ਗਾਇਕ ਗਿੱਪੀ ਗਰੇਵਾਲ ਇੰਨੀਂ ਦਿਨੀਂ ਕਾਫੀ ਲਾਈਮਲਾਈਟ 'ਚ ਹਨ। ਉਨ੍ਹਾਂ ਦੀ ਫਿਲਮ 'ਮਿੱਤਰਾਂ ਦਾ ਨਾਂ ਚੱਲਦਾ' ਰਿਲੀਜ਼ ਲਈ ਤਿਆਰ ਹੈ। ਇਹ ਫਿਲਮ 8 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸੇ ਦਰਮਿਆਨ ਗਿੱਪੀ ਅੱਜ ਯਾਨਿ 16 ਫਰਵਰੀ ਨੂੰ...

ਆਲੀਆ ਭੱਟ ਨੇ ਸ਼ੇਅਰ ਕੀਤੀ ਬੇਟੀ ਰਾਹਾ ਦੀ ਪਹਿਲੀ ਤਸਵੀਰ! ਪਿੰਕ ਫ੍ਰੌਕ ‘ਚ ਲੱਗ ਰਹੀ ਬੇਹੱਦ ਕਿਊਟ

ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਇਸ ਸਮੇਂ ਆਪਣੀ ਜ਼ਿੰਦਗੀ ਦੇ ਨਵੇਂ ਅਧਿਆਏ ਦਾ ਆਨੰਦ ਮਾਣ ਰਹੀ ਹੈ ਕਿਉਂਕਿ ਉਹ ਹਾਲ ਹੀ 'ਚ ਮਾਂ ਬਣੀ ਹੈ। ਜੋੜੇ ਨੇ ਨਵੰਬਰ 2022 ਵਿੱਚ ਆਪਣੇ ਪਹਿਲੇ ਬੱਚੇ, ਧੀ ਰਾਹਾ ਦਾ ਸਵਾਗਤ ਕੀਤਾ। ਉਦੋਂ ਤੋਂ...