November 13, 2026, 10:11 pm
----------- Advertisement -----------
----------- Advertisement -----------
HomeNewsEntertainment

Entertainment

ਗ੍ਰੈਮੀ ਤੇ ਆਸਕਰ ਜੇਤੂ Burt Bacharach ਨੇ 94 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਮਨੋਰੰਜਨ ਜਗਤ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ। ਮਸ਼ਹੂਰ ਸੰਗੀਤਕਾਰ ਬਰਟ ਬੇਚਾਰਚ ਦਾ 94 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਬਰਟ ਬੇਚਾਰਚ ਨੇ ਆਪਣੇ ਸੰਗੀਤ ਨਾਲ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਸੀ। ਉਸਨੇ ਨਾ ਸਿਰਫ ਗ੍ਰੈਮੀ...

ਨਿਰਦੇਸ਼ਕ ਅਭਿਸ਼ੇਕ ਪਾਠਕ ਨੇ ਸ਼ਿਵਾਲਿਕਾ ਓਬਰਾਏ ਨਾਲ ਲਏ ਸੱਤ ਫੇਰੇ, ਵਿਆਹ ਦੀਆ ਤਸਵੀਰਾਂ ਆਈਆਂ ਸਾਹਮਣੇ

ਬਾਲੀਵੁੱਡ 'ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਆਥੀਆ ਸ਼ੈਟੀ-ਕੇਐਲ ਰਾਹੁਲ ਤੋਂ ਬਾਅਦ, ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਨੇ ਵਿਆਹ ਕਰਵਾ ਲਿਆ ਅਤੇ ਹੁਣ 'ਖੁਦਾ ਹਾਫਿਜ਼' ਦੀ ਅਦਾਕਾਰਾ ਸ਼ਿਵਾਲਿਕਾ ਓਬਰਾਏ ਅਤੇ 'ਦ੍ਰਿਸ਼ਮ 2' ਦੇ ਨਿਰਦੇਸ਼ਕ ਅਭਿਸ਼ੇਕ ਪਾਠਕ ਵਿਆਹ ਦੇ...

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਫ਼ਿਲਮ ‘ਕਲੀ ਜੋਟਾ’ ਦਾ ਨਵਾਂ ਗੀਤ ‘ਦਿਲਾਂ ਦੀ ਗੱਲ’ ਹੋਇਆ ਰਿਲੀਜ਼

ਫ਼ਿਲਮ 'ਕਲੀ ਜੋਟਾ' (Kali Jotta) ਦੀ ਇਨ੍ਹੀਂ ਦਿਨੀਂ ਖੂਬ ਚਰਚਾ ਹੋ ਰਹੀ ਹੈ । ਇਸ ਫ਼ਿਲਮ ਦੇ ਇੱਕ ਤੋਂ ਬਾਅਦ ਇੱਕ ਗੀਤ ਰਿਲੀਜ਼ ਹੋ ਰਹੇ ਹਨ । ਗੀਤਾਂ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਹੁਣ...

ਏਅਰਪੋਰਟ ‘ਤੇ ਔਰਤ ਨੇ ਸਾਰਾ ਅਲੀ ਖਾਨ ਨਾਲ ਕੀਤੀ ਅਜਿਹੀ ਹਰਕਤ, ਭੜਕੇ ਯੂਜ਼ਰਸ, ਦੇਖੋ ਵੀਡੀਓ

ਅਦਾਕਾਰਾ ਸਾਰਾ ਅਲੀ ਖਾਨ ਅਕਸਰ ਏਅਰਪੋਰਟ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਸੈਲਫੀ ਅਤੇ ਫੋਟੋਆਂ ਖਿਚਵਾਉਂਦੀ ਨਜ਼ਰ ਆਉਂਦੀ ਹੈ। ਪਰ ਹਾਲ ਹੀ 'ਚ ਏਅਰਪੋਰਟ 'ਤੇ ਉਸ ਨਾਲ ਕੁਝ ਅਜਿਹਾ ਹੋਇਆ ਕਿ ਉਸ ਦੇ ਪ੍ਰਸ਼ੰਸਕ ਅਤੇ ਵੀਡੀਓ ਦੇਖਣ ਵਾਲੇ ਸਾਰੇ ਪਰੇਸ਼ਾਨ ਹੋ...

ਕਿੰਗ ਖਾਨ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ, ਵੱਡੇ ਪਰਦੇ ‘ਤੇ ਫਿਰ ਤੋਂ ਰਿਲੀਜ਼ ਹੋਵੇਗੀ ਸ਼ਾਹਰੁਖ ਦੀ ਇਹ ਸੁਪਰਹਿੱਟ ਫਿਲਮ

ਆਦਿਤਿਆ ਚੋਪੜਾ ਦੀ ਰੋਮਾਂਟਿਕ ਬਲਾਕਬਸਟਰ ਫਿਲਮ ਦਿਲਵਾਲੇ ਦੁਲਹਨੀਆ ਲੇ ਜਾਏਂਗੇ (DDLJ) ਸਿਨੇਮਾਘਰਾਂ ਵਿੱਚ ਦੁਬਾਰਾ ਰਿਲੀਜ਼ ਹੋ ਰਹੀ ਹੈ। 1995 ਵਿੱਚ ਰਿਲੀਜ਼ ਹੋਈ DDLJ ਹਿੰਦੀ ਸਿਨੇਮਾ ਦੀ ਸਭ ਤੋਂ ਸਫਲ ਫ਼ਿਲਮਾਂ ਵਿੱਚੋਂ ਇੱਕ ਹੈ। ਸ਼ੁੱਕਰਵਾਰ (10 ਫਰਵਰੀ) ਨੂੰ ਇਹ ਫਿਲਮ...

ਫਿਲਮ ਇੰਡਸਟਰੀ ‘ਚ ਕੰਮ ਨਾ ਮਿਲਣ ‘ਤੇ ਛਲਕਿਆ ਸ਼ਮਿਤਾ ਸ਼ੈੱਟੀ ਦਾ ਦਰਦ , ਅਦਾਕਾਰਾ ਨੇ ਆਖੀ ਇਹ ਗੱਲ

ਸ਼ਿਲਪਾ ਸ਼ੈੱਟੀ ਨੇ ਬਾਲੀਵੁੱਡ ਵਿੱਚ ਵਧੀਆ ਕੰਮ ਕੀਤਾ ਹੈ। ਪਰ, ਉਹ ਆਪਣੀ ਵੱਡੀ ਭੈਣ ਸ਼ਿਲਪਾ ਸ਼ੈੱਟੀ ਵਰਗਾ ਰੁਤਬਾ ਹਾਸਲ ਨਹੀਂ ਕਰ ਸਕੀ। ਉਹ ਕਾਫੀ ਸਮੇਂ ਤੋਂ ਇੰਡਸਟਰੀ ਤੋਂ ਦੂਰ ਸੀ। ਹਾਲਾਂਕਿ ਹੁਣ ਉਨ੍ਹਾਂ ਨੇ ਇਕ ਵਾਰ ਫਿਰ ਫਿਲਮ 'ਦਿ...

ਵਿਵਾਦਾਂ ‘ਚ ਘਿਰੇ ਸ਼ਹਿਨਾਜ ਗਿੱਲ ਦੇ ਪਿਤਾ ਸੰਤੋਖ ਸਿੰਘ, ਤਰਨ ਤਾਰਨ ਪੁਲਿਸ ਨੇ ਗੰਭੀਰ ਆਰੋਪਾਂ ਵਿੱਚ ਮਾਮਲਾ ਕੀਤਾ ਦਰਜ

ਤਰਨਤਾਰਨ:ਟੀ.ਵੀ ਅਦਾਕਾਰਾ ਸ਼ਹਿਨਾਜ ਗਿੱਲ ਦੇ ਪਿਤਾ ਸੰਤੋਖ ਸਿੰਘ ਵਿਵਾਦਾਂ 'ਚ ਘਿਰ ਗਏ ਹਨ। ਉਹਨਾਂ ਖ਼ਿਲਾਫ਼ ਤਰਨ ਤਾਰਨ ਪੁਲਿਸ ਨੇ ਗੰਭੀਰ ਆਰੋਪਾਂ 'ਚ ਮਾਮਲਾ ਦਰਜ ਕੀਤਾ ਹੈ।

‘ਪਠਾਨ’ ਨੇ ਬਾਕਸ ਆਫਿਸ ‘ਤੇ ਕੀਤੀ ਜ਼ਬਰਦਸਤ ਕਮਾਈ, 16ਵੇਂ ਦਿਨ ਕੀਤਾ ਕਰੋੜਾਂ ਦਾ ਕਾਰੋਬਾਰ

ਸ਼ਾਹਰੁਖ ਖਾਨ ਸਟਾਰਰ ਫਿਲਮ 'ਪਠਾਨ' ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ ਅਤੇ ਹਰ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ। ਬਾਲੀਵੁੱਡ ਦੇ ਬਾਦਸ਼ਾਹ ਦੀ ਜਾਸੂਸੀ ਐਕਸ਼ਨ ਥ੍ਰਿਲਰ ਫਿਲਮ 'ਪਠਾਨ' ਦਾ ਕ੍ਰੇਜ਼ ਥੰਮਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ...

ਆਲੀਆ-ਰਣਬੀਰ ਅਤੇ ਵਿੱਕੀ-ਕੈਟ ਨੂੰ ਪਿੱਛੇ ਛੱਡ ਸਿਧਾਰਥ-ਕਿਆਰਾ ਦੇ ਵਿਆਹ ਦੀਆਂ ਤਸਵੀਰਾਂ ਨੇ ਬਣਾਇਆ ਇਹ ਰਿਕਾਰਡ

ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦਾ ਵਿਆਹ ਬਾਲੀਵੁੱਡ ਦੇ ਬਹੁਤ ਚਰਚਿਤ ਵਿਆਹਾਂ ਵਿੱਚੋਂ ਇੱਕ ਰਿਹਾ ਹੈ। ਪ੍ਰਸ਼ੰਸਕ ਇਸ ਜੋੜੀ ਨੂੰ ਇਕੱਠੇ ਦੇਖਣਾ ਚਾਹੁੰਦੇ ਸਨ। ਦੋਵਾਂ ਨੇ ਆਪਣੇ ਵਿਆਹ ਨੂੰ ਬਹੁਤ ਗੁਪਤ ਰੱਖਿਆ ਅਤੇ ਵਿਆਹ ਵਿੱਚ ਕੁਝ ਹੀ ਮਹਿਮਾਨ ਸ਼ਾਮਲ...

ਅਦਾਲਤ ਨੇ ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਆਲੀਆ ਨੂੰ ਭੇਜਿਆ ਸੰਮਨ, 22 ਫਰਵਰੀ ਦਿੱਤੇ ਪੇਸ਼ ਹੋਣ ਦੇ ਹੁਕਮ

ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਪਿਛਲੇ ਕੁਝ ਸਮੇਂ ਤੋਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹਨ। ਦਰਅਸਲ, ਅਭਿਨੇਤਾ ਦਾ ਆਪਣੀ ਪਤਨੀ ਆਲੀਆ ਨਾਲ ਤਕਰਾਰ ਚੱਲ ਰਿਹਾ ਹੈ ਅਤੇ ਮਾਮਲਾ ਅਦਾਲਤ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ...