November 17, 2026, 11:39 pm
----------- Advertisement -----------
----------- Advertisement -----------
HomeNewsEntertainment

Entertainment

‘ਵਿਕਰਮ ਵੇਧਾ’ ਦੀ ਕਮਾਈ ‘ਚ ਮਾਮੂਲੀ ਉਛਾਲ, ਨੌਵੇਂ ਦਿਨ ਫ਼ਿਲਮ ਨੇ ਕੀਤਾ ਇੰਨਾ ਕਾਰੋਬਾਰ

ਰਿਤਿਕ ਰੋਸ਼ਨ ਅਤੇ ਸੈਫ ਅਲੀ ਖਾਨ ਦੀ ਫਿਲਮ ਵਿਕਰਮ ਵੇਧਾ ਦਾ ਬਾਕਸ ਆਫਿਸ ਕਲੈਕਸ਼ਨ ਲਗਾਤਾਰ ਨਿਰਮਾਤਾਵਾਂ ਦਾ ਬਲੱਡ ਪ੍ਰੈਸ਼ਰ ਵਧਾ ਰਿਹਾ ਹੈ। 30 ਸਤੰਬਰ ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਆਉਂਦੇ ਹੀ 10 ਕਰੋੜ ਦੀ...

ਸੁਹਾਨਾ ਖਾਨ ਨੇ ਮਾਂ ਗੌਰੀ ਖਾਨ ਨੂੰ ਖ਼ਾਸ ਅੰਦਾਜ਼ ‘ਚ ਦਿੱਤੀ ਜਨਮਦਿਨ ਦੀ ਵਧਾਈ,ਸ਼ੇਅਰ ਕੀਤੀ ਥ੍ਰੋ-ਬੈਕ ਤਸਵੀਰ

ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਅੱਜ ਆਪਣਾ ਜਨਮਦਿਨ ਮਨਾ ਰਹੀ ਹੈ ਪਰ ਇਹ ਉਨ੍ਹਾਂ ਦੀ ਇਕੱਲੀ ਪਛਾਣ ਨਹੀਂ ਹੈ। ਇੰਡਸਟਰੀ ਵਿੱਚ, ਉਸਨੇ ਆਪਣੇ ਆਪ ਨੂੰ ਇੱਕ ਮਸ਼ਹੂਰ ਇੰਟੀਰੀਅਰ ਡਿਜ਼ਾਈਨਰ ਅਤੇ ਫਿਲਮ ਨਿਰਮਾਤਾ ਵਜੋਂ ਸਥਾਪਿਤ ਕੀਤਾ ਹੈ।...

BREAKING: ਜੈਨੀ ਜੌਹਲ ਦਾ ਗੀਤ “Letter to CM” YouTube ਤੋਂ ਹੋਇਆ REMOVE

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇਨਸਾਫ਼ ਦੀ ਮੰਗ ਕਰਦਿਆਂ ਪੰਜਾਬੀ ਗਾਇਕਾ ਜੈਨੀ ਜੌਹਲ ਦੇ ਨਵੇਂ ਗੀਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ 'ਤੇ ਸਵਾਲ ਚੁੱਕਦਾ ਪੰਜਾਬੀ ਸਿੰਗਰ ਜੈਨੀ ਜੋਹਲ ਦਾ ਗਾਣਾ Youtube ਨੇ ਹਟਾ...

ZRA 2022: ਪੁਰਾਣੇ ਦਿਨਾਂ ਨੂੰ ਯਾਦ ਕਰ ਭਾਵੁਕ ਹੋਈ ਅੰਕਿਤਾ ਲੋਖੰਡੇ, ਕਿਹਾ- ਸਭ ਤੋਂ ਪਹਿਲਾਂ …

''ਜ਼ੀ ਰਿਸ਼ਤੇ ਐਵਾਰਡਸ'' ਅੱਜ 9 ਅਕਤੂਬਰ ਨੂੰ ਸ਼ਾਮ 7 ਵਜੇ ਜ਼ੀ ਟੀਵੀ 'ਤੇ ਪ੍ਰਸਾਰਿਤ ਹੋਣ ਜਾ ਰਿਹਾ ਹੈ। ਜਿੱਥੇ ਪੁਰਸਕਾਰ ਅਤੇ ਸਿਤਾਰਿਆਂ ਨਾਲ ਭਰੀ ਸ਼ਾਮ ਤੁਹਾਨੂੰ ਉਤਸ਼ਾਹ ਨਾਲ ਭਰ ਦੇਵੇਗੀ। ਦਰਅਸਲ, ਸ਼ਰਧਾ ਆਰੀਆ (ਕੁੰਡਲੀ ਭਾਗਿਆ ਦੀ ਪ੍ਰੀਤਾ), ਅੰਕਿਤਾ ਲੋਖੰਡੇ,...

ਬਾਕਸ ਆਫਿਸ ‘ਤੇ ਨਹੀਂ ਚੱਲਿਆ ਰਸ਼ਮਿਕਾ ਮੰਡਾਨਾ ਦਾ ਜਾਦੂ ,ਦੂਜੇ ਦਿਨ ‘ਗੁੱਡਬਾਏ’ ਨੇ ਕੀਤਾ ਇੰਨਾ ਕਾਰੋਬਾਰ

ਅਮਿਤਾਭ ਬੱਚਨ ਅਤੇ ਰਸ਼ਮਿਕਾ ਮੰਡਾਨਾ ਸਟਾਰਰ ਫਿਲਮ 'ਗੁੱਡਬਾਏ' ਨੇ ਬਾਕਸ ਆਫਿਸ 'ਤੇ ਹੌਲੀ ਸ਼ੁਰੂਆਤ ਕੀਤੀ ਹੈ। ਰਸ਼ਮੀਕਾ ਨੇ ਇਸ ਫਿਲਮ ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਹਾਲ ਹੀ 'ਚ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ ਜਿਸ ਨੂੰ ਲੋਕਾਂ ਨੇ...

ਨੌਵੇਂ ਦਿਨ Ponniyin selvan ਦੀ ਕਮਾਈ ‘ਚ ਆਇਆ ਉਛਾਲ, ਦੇਸ਼ ਭਰ ‘ਚ ਕੀਤਾ ਇੰਨਾ ਕਾਰੋਬਾਰ

ਦੱਖਣੀ ਫਿਲਮਾਂ ਦੇ ਮਸ਼ਹੂਰ ਨਿਰਦੇਸ਼ਕ 'ਮਣੀ ਰਤਨਮ' ਦੀ ਫਿਲਮ 'ਪੋਨੀਯਿਨ ਸੇਲਵਨ' 1 (PS1) ਆਪਣੀ ਰਿਲੀਜ਼ ਦੇ ਨਾਲ ਹੀ ਸਿਨੇਮਾਘਰਾਂ 'ਚ ਧਮਾਲ ਮਚਾ ਰਹੀ ਹੈ। ਪਹਿਲਾਂ ਤਾਂ ਇਹ ਫਿਲਮ ਬਾਕਸ ਆਫਿਸ 'ਤੇ ਕਾਫੀ ਸੁਸਤ ਨਜ਼ਰ ਆ ਰਹੀ ਸੀ ਪਰ ਹੁਣ...

ਕੀ ਅੱਲੂ ਅਰਜੁਨ ਦੀ ‘ਪੁਸ਼ਪਾ 2’ ਦੇ ਵਿਲੇਨ ਹੋਣਗੇ ਅਰਜੁਨ ਕਪੂਰ? ਸਾਹਮਣੇ ਆਇਆ ਨਿਰਮਾਤਾ ਦਾ ਬਿਆਨ

ਅੱਲੂ ਅਰਜੁਨ ਦੀ ਫਿਲਮ ਪੁਸ਼ਪਾ (ਪੁਸ਼ਪਾ ਦ ਰਾਈਜ਼) ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤਾ। ਪੁਸ਼ਪਾ ਦੇ ਬਲਾਕਬਸਟਰ ਸਾਬਤ ਹੋਣ ਤੋਂ ਬਾਅਦ ਹੁਣ ਦਰਸ਼ਕ ਪੁਸ਼ਪਾ 2 ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪੁਸ਼ਪਾ 2 ਨੂੰ ਲੈ ਕੇ ਹਰ...

ਪੰਜਾਬੀ ਗਾਇਕਾ ਦਾ “Letter to CM”, ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਗੀਤ ‘ਚ ਮਾਨ ਨੂੰ ਕੀਤੇ ਸਿੱਧੇ ਸਵਾਲ

ਚੰਡੀਗੜ੍ਹ, 9 ਅਕਤੂਬਰ 2022 - ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇਨਸਾਫ਼ ਦੀ ਮੰਗ ਕਰਦਿਆਂ ਪੰਜਾਬੀ ਗਾਇਕਾ ਜੈਨੀ ਜੌਹਲ ਦੇ ਨਵੇਂ ਗੀਤ ਨੇ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਜੈਨੀ ਦੇ ਇਸ ਗੀਤ ਦਾ ਟਾਈਟਲ 'ਲੈਟਰ ਟੂ CM'...

ਫਿਲਮ ਆਦਿਪੁਰਸ਼ ‘ਤੇ ਪਾਬੰਦੀ ਲਗਾਉਣ ਲਈ ਦਿੱਲੀ ਦੀ ਅਦਾਲਤ ‘ਚ ਪਟੀਸ਼ਨ ਦਾਇਰ

ਫਿਲਮ 'ਆਦਿਪੁਰਸ਼' ਦੇ ਨਿਰਮਾਤਾਵਾਂ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਟੀਜ਼ਰ ਦੇ ਰਿਲੀਜ਼ ਹੋਣ ਤੋਂ ਬਾਅਦ ਤੋਂ ਹੀ ਫਿਲਮ ਨਿਰਮਾਤਾਵਾਂ ਦੀ ਆਲੋਚਨਾ, ਫਿਰ ਟ੍ਰੋਲਿੰਗ ਅਤੇ ਹੁਣ ਫਿਲਮ 'ਤੇ ਪਾਬੰਦੀ ਦੀ ਮੰਗ ਕਰਨ ਵਾਲੀ ਪਟੀਸ਼ਨ ਦਾ...

ਸੌਂਕਣ ਸੌਂਕਨੇ’ ਨੇ ਜ਼ੀ ਪੰਜਾਬੀ ‘ਤੇ ਆਪਣੇ ਵਰਲਡ ਟੈਲੀਵਿਜ਼ਨ ਪ੍ਰੀਮੀਅਰ ਨਾਲ ਸਾਰੇ ਰਿਕਾਰਡ ਤੋੜੇ

8 ਅਕਤੂਬਰ 2022 : ਜ਼ੀ ਪੰਜਾਬੀ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਹਰ ਪੱਖ ਤੋਂ ਪਹਿਲੇ ਸਥਾਨ ਤੇ ਹੈ ਚਾਹੇ ਉਹ ਧਾਰਾਵਾਹਿਕ ਵਿੱਚ ਅਤੇ ਜਾਂ ਉੱਚ ਪੱਧਰੀ ਕਾਮੇਡੀ ਫ਼ਿਲਮਾਂ ਨੂੰ ਪੇਸ਼ ਕਰਕੇ ਹੋਵੇ। ਜ਼ੀ ਪੰਜਾਬੀ ਨੇ ਵਰਲਡ ਟੈਲੀਵਿਜ਼ਨ ਪ੍ਰੀਮਿਅਰ...