November 19, 2026, 7:26 am
----------- Advertisement -----------
----------- Advertisement -----------
HomeNewsEntertainment

Entertainment

ਇਸ ਦਿਨ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ ਗਿੱਪੀ ਗਰੇਵਾਲ ਦੀ ਫ਼ਿਲਮ ‘ਕੈਰੀ ਆਨ ਜੱਟਾ-3’

ਪੰਜਾਬੀ ਫ਼ਿਲਮ ‘ਕੈਰੀ ਆਨ ਜੱਟਾ-3' ਦੀ ਉਡੀਕ ਕਰ ਰਹੇ ਪ੍ਰਸ਼ੰਸਕਾਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ‘ਕੈਰੀ ਆਨ ਜੱਟਾ-3' ਦੀ ਰਿਲੀਜ਼ ਡੇਟ ਦਾ ਐਲਾਨ ਹੋ ਚੁਕਾ ਹੈ। ਇਸ ਫ਼ਿਲਮ ਦਾ ਦੂਜਾ ਭਾਗ 2019 ‘ਚ ਆਇਆ ਸੀ ਜਦੋਂ ਕਿ ਕੈਰੀ...

ਨੋਰਾ ਫਤੇਹੀ ਦੀਆਂ ਵਧੀਆਂ ਮੁਸ਼ਕਿਲਾਂ,ਸੁਕੇਸ਼ ਮਾਮਲੇ ‘ਚ ਦਿੱਲੀ ਪੁਲਿਸ ਨੇ 7 ਘੰਟੇ ਤੱਕ ਕੀਤੀ ਪੁੱਛਗਿੱਛ

ਨੋਰਾ ਫਤੇਹੀ ਇਸ ਵਾਰ ਆਪਣੀਆਂ ਤਸਵੀਰਾਂ ਕਾਰਨ ਨਹੀਂ ਸਗੋਂ ਸੁਕੇਸ਼ ਚੰਦਰਸ਼ੇਖਰ ਮਾਮਲੇ ਕਾਰਨ ਚਰਚਾ 'ਚ ਹੈ। ਇਸ ਮਾਮਲੇ 'ਚ ਨਵਾਂ ਅਪਡੇਟ ਆਇਆ ਹੈ। ਨੋਰਾ ਤੋਂ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਕਰੀਬ 4 ਘੰਟੇ ਪੁੱਛਗਿੱਛ ਕੀਤੀ। ਨੋਰਾ ਨੇ...

ਵਿਵੇਕ ਅਗਨੀਹੋਤਰੀ ਨੇ ਅਯਾਨ ਮੁਖਰਜੀ ਅਤੇ ਕਰਨ ਜੌਹਰ ‘ਤੇ ਸਾਧਿਆ ਨਿਸ਼ਾਨਾ, ਕਿਹਾ- ਉਨ੍ਹਾਂ ਨੂੰ ਬ੍ਰਹਮਾਸਤਰ …

'ਦਿ ਕਸ਼ਮੀਰ ਫਾਈਲਜ਼' ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੇ ਰਣਬੀਰ ਕਪੂਰ-ਆਲੀਆ ਭੱਟ ਦੀ ਆਉਣ ਵਾਲੀ ਫਿਲਮ 'ਬ੍ਰਹਮਾਸਤਰ' ਬਾਰੇ ਗੱਲ ਕਰਦੇ ਹੋਏ ਅਯਾਨ ਮੁਖਰਜੀ ਦਾ ਮਜ਼ਾਕ ਉਡਾਇਆ। ਇੰਨਾ ਹੀ ਨਹੀਂ ਵਿਵੇਕ ਅਗਨੀਹੋਤਰੀ ਨੇ ਫਿਲਮ ਨਿਰਮਾਤਾ ਕਰਨ ਜੌਹਰ 'ਤੇ ਵੀ ਵੱਡਾ ਦੋਸ਼...

ਰਾਜੂ ਸ਼੍ਰੀਵਾਸਤਵ ਦੀ ਸਿਹਤ ‘ਚ ਹੋਇਆ ਹਲਕਾ ਸੁਧਾਰ, ਜਾਣੋ ਹੁਣ ਕਿਵੇਂ ਹੈ ਕਾਮੇਡੀਅਨ ਦੀ ਹਾਲਤ

ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਲਈ ਅਰਦਾਸਾਂ ਦਾ ਦੌਰ ਚੱਲ ਰਿਹਾ ਹੈ। ਲੋਕ ਉਸ ਲਈ ਦਿਲੋਂ ਪ੍ਰਾਰਥਨਾ ਕਰ ਰਹੇ ਹਨ ਤਾਂ ਜੋ ਉਹ ਜਲਦੀ ਤੋਂ ਜਲਦੀ ਠੀਕ ਹੋ ਕੇ ਆਪਣੇ ਘਰ ਪਰਤ ਸਕੇ। ਹੁਣ ਉਨ੍ਹਾਂ ਦੀ ਸਿਹਤ ਨੂੰ ਲੈ ਕੇ...

ਗਣਪਤੀ ਜੀ ਦੀ ਪੂਜਾ ਕਰਦੇ ਹੋਏ ਤਾਰਾ ਸੁਤਾਰਿਆ ਨੇ ਸ਼ੇਅਰ ਕੀਤੀ ਇਹ ਖੂਬਸੂਰਤ ਤਸਵੀਰ

ਬਾਲੀਵੁੱਡ ਅਦਾਕਾਰਾ ਤਾਰਾ ਸੁਤਾਰਿਆ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਨਜ਼ਰ ਆਉਂਦੀ ਹੈ। ਹਾਲ ਹੀ 'ਚ ਤਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ...

ਫਲਾਪ ਫਿਲਮਾਂ ‘ਤੇ ਬੋਲੇ ਕਾਰਤਿਕ ਆਰੀਅਨ, ਕਿਹਾ- ‘ਅਸਫਲ ਫਿਲਮ ਮੇਰਾ ਕਰੀਅਰ ਖਤਮ ਕਰ ਦੇਵੇਗੀ’

ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਬਾਲੀਵੁੱਡ ਫਿਲਮਾਂ ਦੇ ਬਾਈਕਾਟ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਦੇ ਸਮੇਂ ਤੋਂ ਹੀ ਤੇਜ਼ ਹੋਏ ਇਸ ਰੁਝਾਨ ਦੀ ਪਕੜ ਵਿੱਚ ਹੁਣ ਹੌਲੀ-ਹੌਲੀ ਕਈ ਫਿਲਮਾਂ ਆ...

ਪਿੰਕ ਡ੍ਰੇਸ ‘ਚ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਆਲੀਆ ਭੱਟ,ਤਾਂ ਯੂਜ਼ਰਸ ਨੇ ਕੀਤੇ ਇਹ ਕੰਮੈਂਟਸ

ਇਨ੍ਹੀਂ ਦਿਨੀਂ ਬਾਲੀਵੁੱਡ ਅਦਾਕਾਰਾ ਆਲੀਆ ਭੱਟ ਆਪਣੇ ਪਤੀ ਅਤੇ ਅਭਿਨੇਤਾ ਰਣਬੀਰ ਕਪੂਰ ਨਾਲ ਆਪਣੀ ਆਉਣ ਵਾਲੀ ਫਿਲਮ 'ਬ੍ਰਹਮਾਸਤਰ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਇਸ ਦੌਰਾਨ ਉਹ ਆਪਣੀ ਪ੍ਰੈਗਨੈਂਸੀ ਲੁੱਕ ਨਾਲ ਮੈਟਰਨਿਟੀ ਫੈਸ਼ਨ 'ਚ ਨਵਾਂ ਟਰੈਂਡ ਸੈੱਟ ਕਰ ਰਹੀ...

ਵਿਰਾਟ ਕੋਹਲੀ ਨੇ ਪਤਨੀ ਅਨੁਸ਼ਕਾ ਸ਼ਰਮਾ ਨਾਲ ਸ਼ੇਅਰ ਕੀਤੀ ਖੂਬਸੂਰਤ ਤਸਵੀਰ

ਕ੍ਰਿਕਟਰ ਵਿਰਾਟ ਕੋਹਲੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ ਨੂੰ ਬੀ-ਟਾਊਨ ਦਾ ਪਾਵਰ ਕਪਲ ਮੰਨਿਆ ਜਾਂਦਾ ਹੈ। ਦੋਵਾਂ ਦੀ ਕੈਮਿਸਟਰੀ ਫੈਨਜ਼ ਨੂੰ ਕਾਫੀ ਪਸੰਦ ਆ ਰਹੀ ਹੈ। ਵਿਰਾਟ ਅਤੇ ਅਨੁਸ਼ਕਾ ਅਕਸਰ ਇਕ-ਦੂਜੇ ਨਾਲ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਹੁਣ ਹਾਲ...

OTT ਪਲੇਟਫਾਰਮ ਨੇ ਦਿੱਤਾ ਬਾਲੀਵੁੱਡ ਨੂੰ ਝਟਕਾ, ਮਾਧੁਰੀ ਦੀਕਸ਼ਿਤ ਦੀ ਵੈੱਬ ਸੀਰੀਜ਼ ਦਾ ਦੂਜਾ ਸੀਜ਼ਨ ਰੱਦ

ਨਵੀਂ ਦਿੱਲੀ— ਬਾਲੀਵੁੱਡ ਅਭਿਨੇਤਰੀ ਮਾਧੁਰੀ ਦੀਕਸ਼ਿਤ ਦੀ ਵੈੱਬ ਸੀਰੀਜ਼ 'ਦਿ ਫੇਮ ਗੇਮ' ਹਾਲ ਹੀ 'ਚ ਰਿਲੀਜ਼ ਹੋਈ ਹੈ। ਸੀਰੀਜ਼ ਨੂੰ OTT 'ਤੇ ਕਾਫੀ ਪਸੰਦ ਕੀਤਾ ਗਿਆ ਸੀ। ਕਰਨ ਜੌਹਰ ਦੇ ਪ੍ਰੋਡਕਸ਼ਨ ਹਾਊਸ 'ਚ ਬਣੀ ਵੈੱਬ ਸੀਰੀਜ਼ ਨੂੰ ਦਰਸ਼ਕਾਂ ਦਾ...