November 19, 2026, 9:24 am
----------- Advertisement -----------
----------- Advertisement -----------
HomeNewsEntertainment

Entertainment

KK Birthday: ਇਸ ਸੁਪਰਹਿੱਟ ਗੀਤ ਨੇ ਬਦਲ ਦਿੱਤੀ ਸੀ ਮਸ਼ਹੂਰ ਗਾਇਕ KK ਦੀ ਜ਼ਿੰਦਗੀ

ਕੇਕੇ ਯਾਨੀ ਕ੍ਰਿਸ਼ਨ ਕੁਮਾਰ ਕੁਨਾਥ ਹਿੰਦੀ ਸਿਨੇਮਾ ਵਿੱਚ ਕੋਈ ਨਵਾਂ ਨਾਮ ਨਹੀਂ ਹੈ। ਪੂਰੀ ਦੁਨੀਆ ਇਸ ਨਾਮ ਅਤੇ ਇਸ ਦੀ ਆਵਾਜ਼ ਲਈ ਦੀਵਾਨੀ ਹੈ। ਕੇਕੇ ਨੇ ਹਿੰਦੀ ਤੋਂ ਇਲਾਵਾ ਤਾਮਿਲ, ਤੇਲਗੂ, ਕੰਨੜ, ਮਲਿਆਲਮ, ਮਰਾਠੀ, ਬੰਗਾਲੀ ਅਤੇ ਗੁਜਰਾਤੀ ਫਿਲਮਾਂ ਵਿੱਚ...

‘ਪੁਸ਼ਪਾ 2’ ਦੀ ਸ਼ੂਟਿੰਗ ਹੋਈ ਸ਼ੁਰੂ, ਸੈੱਟ ਤੋਂ ਸਾਹਮਣੇ ਆਈਆ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਦੀਆ ਤਸਵੀਰਾਂ

ਆਈਕਨ ਸਟਾਰ ਅੱਲੂ ਅਰਜੁਨ ਦੀ 'ਪੁਸ਼ਪਾ ਦ ਰਾਈਜ਼' ਰਿਲੀਜ਼ ਹੋਣ ਤੋਂ ਬਾਅਦ 2021 ਦੀ ਸਭ ਤੋਂ ਵੱਡੀ ਵਪਾਰਕ ਬਲਾਕਬਸਟਰ ਬਣ ਗਈ ਅਤੇ ਬਾਕਸ ਆਫਿਸ 'ਤੇ 350 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ਪੁਸ਼ਪਾ ਦੇ ਕ੍ਰੇਜ਼ ਨੇ ਦੁਨੀਆ ਨੂੰ...

ਬੀਜੇਪੀ ਨੇਤਾ ਅਤੇ ਟਿਕਟੌਕ ਸਟਾਰ ਸੋਨਾਲੀ ਫੋਗਾਟ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ

ਅਦਾਕਾਰਾ ਅਤੇ ਭਾਜਪਾ ਨੇਤਾ ਸੋਨਾਲੀ ਫੋਗਾਟ ਨਹੀਂ ਰਹੇ। ਖਬਰਾਂ ਮੁਤਾਬਕ ਸੋਨਾਲੀ ਆਪਣੀ ਟੀਮ ਨਾਲ ਗੋਆ ਗਈ ਸੀ, ਜਿੱਥੇ 22 ਅਗਸਤ ਦੀ ਰਾਤ ਨੂੰ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਮੌਤ ਹੋ ਗਈ। ਸਾਲ 2019 'ਚ ਟਿਕਟੋਕ...

ਸੋਨਾਕਸ਼ੀ ਸਿਨਹਾ ਨੇ ਲੰਡਨ ‘ਚ ਸ਼ੁਰੂ ਕੀਤੀ ਆਪਣੀ ਅਗਲੀ ਫ਼ਿਲਮ ‘ਨਿਕੀਤਾ ਰਾਏ’ ਦੀ ਸ਼ੂਟਿੰਗ

ਮੁੰਬਈ: ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਇਕ ਵੱਡੀ ਖਬਰ ਦਿੱਤੀ ਹੈ। ਅਭਿਨੇਤਰੀ ਹੁਣ ਲੰਬੇ ਬ੍ਰੇਕ ਤੋਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਹੈ, ਉਥੇ ਹੀ ਅਦਾਕਾਰਾ ਨੇ ਇਸ ਦਿਸ਼ਾ 'ਚ ਆਪਣੀ ਆਉਣ ਵਾਲੀ ਫਿਲਮ 'ਨਿਕਤਾ...

ਕ੍ਰਿਸ਼ਨਾ ਅਭਿਸ਼ੇਕ ਨੇ ਛੱਡਿਆ ‘ਦਿ ਕਪਿਲ ਸ਼ਰਮਾ ਸ਼ੋਅ’ ਸ਼ੋਅ, ਸਾਹਮਣੇ ਆਇਆ ਇਹ ਵੱਡਾ ਕਾਰਨ

ਕਾਮੇਡੀਅਨ ਕਪਿਲ ਸ਼ਰਮਾ ਨੇ ਹਾਲ ਹੀ 'ਚ ਐਲਾਨ ਕੀਤਾ ਸੀ ਕਿ 'ਦਿ ਕਪਿਲ ਸ਼ਰਮਾ ਸ਼ੋਅ' ਜਲਦ ਹੀ ਵਾਪਸੀ ਕਰਨ ਲਈ ਤਿਆਰ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਨਵੇਂ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਦਿੱਤੀ। ਇਸ ਤੋਂ ਪਹਿਲਾਂ ਖਬਰਾਂ ਸਨ...

ਮੂਸੇਵਾਲਾ ਦੇ ਪਿਓ ਨੇ ਬਣਾਇਆ INSTAGRAM ACCOUNT, ਪੁੱਤ ਨੂੰ ਇਨਸਾਫ ਦਿਵਾਉਣ ਲਈ ਸ਼ੁਰੂ ਕੀਤੀ ਮੁਹਿੰਮ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਨੇ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਲਈ ਇੰਸਟਾਗ੍ਰਾਮ ਅਕਾਊਂਟ ਬਣਾਇਆ ਹੈ। ਉਨ੍ਹਾਂ ਨੇ ਸਟੋਰੀ 'ਚ 'JUSTICE FOR SIDHU MOOSEWALA' ਲਿੱਖ ਕੇ ਸਿੱਧੂ ਨਾਲ...

ਮਨਕੀਰਤ ਔਲਖ ਨੂੰ ਮੁੜ ਮਿਲੀ ਜਾਨੋ ਮਾਰਨ ਦੀ ਧਮਕੀ, ਬੰਬੀਹਾ ਗਰੁੱਪ ਨੇ ਪੋਸਟ ਪਾ ਕਿਹਾ- ਚਾੜ੍ਹ ਦਿਆਂਗੇ ਗੱਡੀ

ਪੰਜਾਬੀ ਗਾਇਕ ਮਨਕੀਰਤ ਔਲਖ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਮਨਕੀਰਤ ਨੂੰ ਮੁੜ ਤੋਂ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਬੰਬੀਹਾ ਗਰੁੱਪ ਨੇ ਉਸਨੂੰ ਧਮਕੀ ਦਿੱਤੀ ਹੈ। ਸੋਸ਼ਲ ਮੀਡਿਆ 'ਤੇ ਪੋਸਟ ਪਾ ਕੇ ਮਨਕੀਰਤ ਨੂੰ ਧਮਕਾਇਆ ਗਿਆ ਹੈ।...

ਭੈਣ ਸੋਨਮ ਕਪੂਰ ਦੇ ਬੇਟੇ ਨੂੰ ਦੇਖ ਕੇ ਰੋ ਪਈ ਰੀਆ, ਦੇਖੋ ਅਦਾਕਾਰਾ ਦੇ ਬੇਬੀ ਬੁਆਏ ਦੀ ਪਹਿਲੀ ਝਲਕ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਹਾਲ ਹੀ 'ਚ ਮਾਂ ਬਣੀ ਹੈ। ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਉਦੋਂ ਤੋਂ ਹੀ ਸੋਨਮ ਕਪੂਰ ਅਤੇ ਆਨੰਦ ਆਹੂਜਾ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਹੈ। ਇਸ ਦੇ ਨਾਲ ਹੀ...

ਫਲਾਪ ਹੋ ਰਹੀਆਂ ਬਾਲੀਵੁੱਡ ਫਿਲਮਾਂ ਤੇ ਫਰਹਾਨ ਅਖਤਰ ਦਾ ਰਿਐਕਸ਼ਨ ਆਇਆ ਸਾਹਮਣੇ

ਸਾਲ 2022 ਬਾਲੀਵੁੱਡ ਲਈ ਹੁਣ ਤੱਕ ਚੰਗਾ ਨਹੀਂ ਰਿਹਾ ਹੈ। 'ਦਿ ਕਸ਼ਮੀਰ ਫਾਈਲਜ਼' ਅਤੇ 'ਭੂਲ ਭੁਲਾਇਆ 2' ਤੋਂ ਇਲਾਵਾ ਇਸ ਸਾਲ ਕੋਈ ਵੀ ਹਿੰਦੀ ਫਿਲਮ ਬਾਕਸ ਆਫਿਸ 'ਤੇ ਕਮਾਲ ਨਹੀਂ ਕਰ ਸਕੀ। ਆਮਿਰ ਖਾਨ ਤੋਂ ਲੈ ਕੇ ਅਕਸ਼ੇ ਕੁਮਾਰ...

ਗਿੱਪੀ ਗਰੇਵਾਲ ਨੇ ਕੀਤਾ ਆਪਣੀ ਅਗਲੀ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਦਾ ਐਲਾਨ,ਜਾਣੋ ਕਦੋਂ ਹੋਵੇਗੀ ਰਿਲੀਜ਼

ਯੂਡਲੀ ਫਿਲਮਜ਼ ਖੇਤਰੀ ਸਿਨੇਮਾ ਬ੍ਰਹਿਮੰਡ ਵਿੱਚ ਆਪਣੇ ਆਪ ਨੂੰ ਵਧਾਉਣ ਅਤੇ ਦਰਸ਼ਕਾਂ ਨੂੰ ਵਧੀਆ ਫਿਲਮ ਅਨੁਭਵ ਦੇਣ ਦੇ ਰਾਹ 'ਤੇ ਹੈ। ਪੰਜਾਬੀ ਅਤੇ ਮਲਿਆਲਮ ਵਿੱਚ ਕਈ ਫਿਲਮਾਂ ਦੀ ਘੋਸ਼ਣਾ ਕਰਨ ਤੋਂ ਬਾਅਦ, ਸਾਰੇਗਾਮਾ ਇੰਡੀਆ ਲਿਮਟਿਡ ਦੇ ਫਿਲਮ ਸਟੂਡੀਓ ਵਰਟੀਕਲ...