November 19, 2026, 10:11 am
----------- Advertisement -----------
----------- Advertisement -----------
HomeNewsEntertainment

Entertainment

ਰਾਘਵ ਜੁਆਲ ਨਾਲ ਡੇਟਿੰਗ ਦੀਆਂ ਖਬਰਾਂ ‘ਤੇ ਸ਼ਹਿਨਾਜ਼ ਗਿੱਲ ਨੇ ਤੋੜੀ ਚੁੱਪੀ, ਕਹੀ ਇਹ ਗੱਲ

ਨਵੀਂ ਦਿੱਲੀ— ਪੰਜਾਬ ਦੀ ਕੈਟਰੀਨਾ ਕੈਫ ਅਤੇ ਐਂਟਰਟੇਨਮੈਂਟ ਕੁਈਨ ਸ਼ਹਿਨਾਜ਼ ਗਿੱਲ ਦੀ ਨਿੱਜੀ ਜ਼ਿੰਦਗੀ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਦਰਅਸਲ, ਉਸ ਦੀ ਜ਼ਿੰਦਗੀ ਵਿਚ ਕਿਸੇ ਦੇ ਆਉਣ ਦੀ ਖ਼ਬਰ ਚਾਰੇ ਪਾਸੇ ਹੈ। ਇਹ ਕੋਈ ਹੋਰ ਨਹੀਂ...

ਬੇਟੇ ਨੀਲ ਕਿਚਲੂ ਦੇ ਚਾਰ ਮਹੀਨੇ ਪੂਰੇ ਹੋਣ ਤੇ ਕਾਜਲ ਅਗਰਵਾਲ ਨੇ ਸ਼ੇਅਰ ਕੀਤੀ ਖ਼ੂਬਸੂਰਤ ਤਸਵੀਰ

ਨਵੀਂ ਦਿੱਲੀ: ਦੱਖਣੀ ਅਤੇ ਬਾਲੀਵੁੱਡ ਅਦਾਕਾਰਾ ਕਾਜਲ ਅਗਰਵਾਲ ਨੇ ਇਸ ਸਾਲ 19 ਅਪ੍ਰੈਲ ਨੂੰ ਬੇਟੇ ਨੀਲ ਕਿਚਲੂ ਨੂੰ ਜਨਮ ਦਿੱਤਾ ਹੈ। ਨੀਲ ਨੂੰ ਅੱਜ ਚਾਰ ਮਹੀਨੇ ਪੂਰੇ ਹੋ ਗਏ ਹਨ ਅਤੇ ਇਸ ਮੌਕੇ ਕਾਜਲ ਨੇ ਆਪਣੇ ਬੇਟੇ ਨਾਲ ਇਕ...

‘ਬਜਰੰਗੀ ਭਾਈਜਾਨ’ ਦੀ ਮੁੰਨੀ ਨੇ ਜਨਮ ਅਸ਼ਟਮੀ ‘ਤੇ ਦਿਖਾਇਆ ਆਪਣੇ ਡਾਂਸ ਦਾ ਟੈਲੇਂਟ, ਦੇਖੋ ਵੀਡੀਓ

ਨਵੀਂ ਦਿੱਲੀ— ਦੇਸ਼ ਭਰ 'ਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦਿਨ ਹਰ ਕੋਈ ਆਪਣੇ-ਆਪਣੇ ਅੰਦਾਜ਼ 'ਚ ਇਕ-ਦੂਜੇ ਨੂੰ ਸ਼ੁਭਕਾਮਨਾਵਾਂ ਦੇ ਰਿਹਾ ਹੈ। ਬਾਲੀਵੁੱਡ ਸਿਤਾਰੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਵੱਖਰੇ ਅਤੇ ਖਾਸ ਤਰੀਕੇ ਨਾਲ ਵਧਾਈ ਦੇ...

ਰੁਬੀਨਾ ਬਾਜਵਾ ਅਤੇ ਅਖਿਲ ਦੀ ਫ਼ਿਲਮ ‘ਤੇਰੀ ਮੇਰੀ ਗੱਲ ਬਣ ਗਈ’ ਦਾ ਪਹਿਲਾ ਗੀਤ ‘ਗੁਲਾਬ’ ਹੋਇਆ ਰਿਲੀਜ਼

ਟਾਈਮਜ਼ ਮਿਊਜ਼ਿਕ ਦੇ ਲੇਬਲ ਹੇਠ ਫਿਲਮ 'ਤੇਰੀ ਮੇਰੀ ਗਲ ਬਣ ਗਈ' ਦੇ ਨਿਰਮਾਤਾਵਾਂ ਦੁਆਰਾ ਰਿਲੀਜ਼ ਕੀਤਾ ਗਿਆ ਪਹਿਲਾ ਗੀਤ, "ਗੁਲਾਬ," ਪਹਿਲਾਂ ਹੀ ਆਪਣੇ ਪਿਆਰ ਅਤੇ ਸਨੇਹ ਦੀ ਅਥਾਹ ਭਾਵਨਾ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਚੁੱਕਾ ਹੈ। ਪ੍ਰੀਤੀ...

‘ਦਿ ਖਤਰਾ ਖਤਰਾ ਸ਼ੋਅ’ ਤੋਂ ਬਾਅਦ ਹੁਣ ਇਸ ਰਿਐਲਿਟੀ ਸ਼ੋਅ ਨੂੰ ਹੋਸਟ ਕਰੇਗੀ ਭਾਰਤੀ ਸਿੰਘ

ਸਾਰੇਗਾਮਾਪਾ ਸ਼ੋਅ ਸਾਲਾਂ ਤੋਂ ਦਰਸ਼ਕਾਂ ਦੇ ਦਿਲਾਂ 'ਚ ਛਾਇਆ ਹੋਇਆ ਹੈ। ਪਿਛਲੇ 8 ਸੀਜ਼ਨਾਂ ਦੀ ਸਫਲਤਾ ਨੂੰ ਦੇਖਦੇ ਹੋਏ, ਜ਼ੀ ਟੀਵੀ ਨੇ ਸਾਰੇਗਾਮਾਪਾ ਦੇ 9ਵੇਂ ਸੀਜ਼ਨ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਹੈ। ਮਿਊਜ਼ਿਕ ਮਾਸਟਰਾਂ ਨੂੰ ਸਾਰੇਗਾਮਾਪਾ ਵਰਗੇ ਰਿਐਲਿਟੀ...

ਨਿੱਕੀ ਤੰਬੋਲੀ ਨੇ ਤਸਵੀਰਾਂ ਸ਼ੇਅਰ ਕਰ ਬੁਆਏਫ੍ਰੈਂਡ ਨੂੰ ਦਿੱਤੀ ਜਨਮਦਿਨ ਦੀ ਵਧਾਈ

ਰਿਐਲਿਟੀ ਸ਼ੋਅ 'ਬਿੱਗ ਬੌਸ' ਫੇਮ ਅਦਾਕਾਰਾ ਨਿੱਕੀ ਤੰਬੋਲੀ ਅਕਸਰ ਕਿਸੇ ਨਾ ਕਿਸੇ ਕਾਰਨ ਚਰਚਾ 'ਚ ਰਹਿੰਦੀ ਹੈ। ਲੋਕਾਂ ਨੂੰ ਉਸ ਦਾ ਫਲਰਟ ਅੰਦਾਜ਼ ਕਾਫੀ ਪਸੰਦ ਹੈ। ਇਹੀ ਕਾਰਨ ਹੈ, ਉਹ 'ਬਿੱਗ ਬੌਸ 14' ਦੇ ਟਾਪ 3 ਫਾਈਨਲਿਸਟਾਂ ਵਿੱਚੋਂ ਇੱਕ...

ਇਸ OTT platform ‘ਤੇ ਰਿਲੀਜ਼ ਹੋਈ ਰਣਵੀਰ ਕਪੂਰ ਦੀ ਸਟਾਰਰ ਫ਼ਿਲਮ ‘ਸ਼ਮਸ਼ੇਰਾ’

ਰਣਬੀਰ ਕਪੂਰ, ਸੰਜੇ ਦੱਤ ਅਤੇ ਵਾਣੀ ਕਪੂਰ ਸਟਾਰਰ ਫਿਲਮ 'ਸ਼ਮਸ਼ੇਰਾ' ਹੁਣ ਅਮੇਜ਼ਨ ਪ੍ਰਾਈਮ ਵੀਡੀਓ 'ਤੇ ਸਟ੍ਰੀਮ ਹੋ ਰਹੀ ਹੈ। ਆਦਿਤਿਆ ਚੋਪੜਾ ਦੁਆਰਾ ਨਿਰਮਿਤ ਅਤੇ ਕਰਨ ਮਲਹੋਤਰਾ ਦੁਆਰਾ ਨਿਰਦੇਸ਼ਤ, ਹਿੰਦੀ ਐਕਸ਼ਨ-ਡਰਾਮਾ ਡੱਬ ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ ਵੀ ਉਪਲਬਧ ਹੈ।...

‘ਸਿੰਘਮ 3’ ਤੋਂ ਬਾਅਦ ਰੋਹਿਤ ਸ਼ੈੱਟੀ, ਅਜੇ ਦੇਵਗਨ ਨਾਲ ਲੈ ਕੇ ਆ ਰਹੇ ਹਨ ‘ਗੋਲਮਾਲ 5’

ਹਿੰਦੀ ਸਿਨੇਮਾ ਦੇ ਮਸ਼ਹੂਰ ਨਿਰਦੇਸ਼ਕ ਰੋਹਿਤ ਸ਼ੈੱਟੀ ਜਲਦ ਹੀ 'ਇੰਡੀਅਨ ਪੁਲਿਸ ਫੋਰਸ' ਨਾਲ ਆਪਣੇ ਓਟੀਟੀ ਡੈਬਿਊ ਕਰਨ ਜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੀ ਮਸ਼ਹੂਰ 'ਗੋਲਮਾਲ ਫਰੈਂਚਾਇਜ਼ੀ' ਦੀ ਅਗਲੀ ਫਿਲਮ ਬਾਰੇ ਵੀ ਜਾਣਕਾਰੀ ਦਿੱਤੀ। ਖਬਰਾਂ ਦੀ ਮੰਨੀਏ ਤਾਂ...

ਰਾਜੂ ਸ਼੍ਰੀਵਾਸਤਵ ਦੀ ਸਿਹਤ ਨੂੰ ਲੈ ਕੇ ਰਾਜਪਾਲ ਯਾਦਵ ਚਿੰਤਤ,ਵੀਡੀਓ ਸ਼ੇਅਰ ਕਰ ਆਖੀ ਇਹ ਗੱਲ

ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਇਸ ਸਮੇਂ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ। ਰਾਜੂ ਸ਼੍ਰੀਵਾਸਤਵ ਪਿਛਲੇ 9 ਦਿਨਾਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦਾਖਲ ਹਨ। ਉਹ ਵੈਂਟੀਲੇਟਰ 'ਤੇ ਹੈ ਅਤੇ ਉਸ...

ਰਣਬੀਰ ਕਪੂਰ ਦੀ ਫ਼ਿਲਮ ‘ਬ੍ਰਹਮਾਸਤਰ’ ਦਾ ਨਵਾਂ ਗੀਤ Dance Ka Bhoot ਦਾ ਟੀਜ਼ਰ ਹੋਇਆ ਰਿਲੀਜ਼

ਰਣਬੀਰ ਕਪੂਰ ਅਤੇ ਆਲੀਆ ਭੱਟ ਸਟਾਰਰ ਫਿਲਮ 'ਬ੍ਰਹਮਾਸਤਰ' ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੇ ਨਵੇਂ ਗੀਤ 'ਡਾਂਸ ਕਾ ਭੂਤ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਟੀਜ਼ਰ ਤੋਂ ਸਾਫ ਹੈ ਕਿ ਪੂਰਾ ਗੀਤ ਕਾਫੀ ਧਮਾਕੇਦਾਰ ਹੋਣ...