November 19, 2026, 10:55 am
----------- Advertisement -----------
----------- Advertisement -----------
HomeNewsEntertainment

Entertainment

ਪਿਛਲੇ 3 ਸਾਲਾਂ ਤੋਂ ਇਸ ਸਖਸ਼ ਨੂੰ ਡੇਟ ਕਰ ਰਹੀ ਹੈ ਈਸ਼ਾ ਗੁਪਤਾ, ਸ਼ੇਅਰ ਕੀਤੀਆਂ ਤਸਵੀਰਾਂ

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਰੀ ਈਸ਼ਾ ਗੁਪਤਾ ਨੇ ਹਾਲ ਹੀ 'ਚ ਆਪਣੇ ਰਿਲੇਸ਼ਨਸ਼ਿਪ ਸਟੇਟਸ ਬਾਰੇ ਖੁਲਾਸਾ ਕੀਤਾ ਹੈ ਅਤੇ ਉਸ ਨੇ ਇੰਸਟਾਗ੍ਰਾਮ ਦੇ ਜ਼ਰੀਏ ਆਪਣੇ ਰਿਸ਼ਤੇ ਦਾ ਅਧਿਕਾਰਤ ਐਲਾਨ ਵੀ ਕੀਤਾ ਹੈ। ਈਸ਼ਾ ਗੁਪਤਾ ਪਿਛਲੇ ਤਿੰਨ ਸਾਲਾਂ ਤੋਂ ਇਕ ਕਾਰੋਬਾਰੀ...

ਕਰਨ ਜੌਹਰ ਨੇ ਆਪਣੇ ਸ਼ੋਅ ‘ਚ ਉਰਫੀ ਜਾਵੇਦ ਦਾ ਉਡਾਇਆ ਮਜ਼ਾਕ ,ਆਖੀ ਇਹ ਗੱਲ

ਕਰਨ ਜੌਹਰ ਜਦੋਂ ਤੋਂ ਕੌਫੀ ਵਿਦ ਕਰਨ ਦਾ ਨਵਾਂ ਸੀਜ਼ਨ ਲੈ ਕੇ ਆਏ ਹਨ ਉਦੋਂ ਤੋਂ ਹੀ ਸੁਰਖੀਆਂ 'ਚ ਹਨ। ਹਾਲ ਹੀ 'ਚ ਸੋਨਮ ਕਪੂਰ ਅਤੇ ਅਰਜੁਨ ਕਪੂਰ 'ਕੌਫੀ ਵਿਦ ਕਰਨ' 'ਚ ਪਹੁੰਚੇ ਸਨ, ਜਿੱਥੇ ਕਰਨ ਨੇ ਇਨ੍ਹੀਂ ਦਿਨੀਂ...

ਰੈੱਡ ਕਲਰ ਦੇ ਗਾਊਨ ‘ਚ ਡੇਜ਼ੀ ਸ਼ਾਹ ਨੇ ਸ਼ੇਅਰ ਕੀਤੀਆਂ ਖ਼ੂਬਸੂਰਤ ਤਸਵੀਰਾਂ,ਫੈਨਜ਼ ਨੂੰ ਆ ਰਹੀਆਂ ਪਸੰਦ

ਬਾਲੀਵੁੱਡ ਅਦਾਕਾਰਾ ਡੇਜ਼ੀ ਸ਼ਾਹ ਨੇ ਆਪਣੀਆਂ ਕੁਝ ਤਾਜ਼ਾ ਖੂਬਸੂਰਤ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਜਿਸ ਦਾ ਕੈਪਸ਼ਨ ਕਾਫੀ ਫਨੀ ਹੈ। ਬਾਲੀਵੁੱਡ ਅਦਾਕਾਰਾ ਡੇਜ਼ੀ ਸ਼ਾਹ ਦਾ ਨਾਂ ਇੰਡਸਟਰੀ ਦੀਆਂ ਮੰਨੀਆਂ-ਪ੍ਰਮੰਨੀਆਂ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹੈ। ਅਦਾਕਾਰਾ ਡੇਜ਼ੀ ਸ਼ਾਹ...

ਆਜ਼ਾਦੀ ਦੇ ਜਸ਼ਨ ‘ਚ ਡੁੱਬਿਆ ਬਾਲੀਵੁੱਡ, ਸਲਮਾਨ ਤੋਂ ਲੈ ਕੇ ਉਰਵਸ਼ੀ ਰੌਤੇਲਾ ਤੱਕ ਸਾਰਿਆਂ ਨੇ ਲਹਿਰਾਇਆ ਤਿਰੰਗਾ

ਬਾਲੀਵੁੱਡ ਇੰਡਸਟਰੀ ਇੱਕ ਅਜਿਹੀ ਇੰਡਸਟਰੀ ਹੈ ਜੋ ਹਰ ਕੰਮ ਵਿੱਚ ਉਤਸ਼ਾਹ ਨਾਲ ਹਿੱਸਾ ਲੈਂਦੀ ਹੈ। ਅੱਜ ਸੁਤੰਤਰਤਾ ਦਿਵਸ ਹੈ। ਇਸ ਖਾਸ ਮੌਕੇ 'ਤੇ ਪੂਰਾ ਬਾਲੀਵੁੱਡ ਆਜ਼ਾਦੀ ਦੇ ਜਸ਼ਨ 'ਚ ਡੁੱਬਿਆ ਹੋਇਆ ਹੈ। ਇਸ ਖਾਸ ਮੌਕੇ 'ਤੇ ਬਾਲੀਵੁੱਡ ਦੇ ਕਈ...

ਪ੍ਰਿਯੰਕਾ ਚੋਪੜਾ ਨੇ ਸ਼ੇਅਰ ਕੀਤੀਆਂ ਬੇਟੀ ਮਾਲਤੀ ਦੀਆ ਕਿਊਟ ਤਸਵੀਰਾਂ,ਫੈਨਜ਼ ਨੂੰ ਆ ਰਹੀਆਂ ਬੇਹੱਦ ਪਸੰਦ

ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਇਸ ਸਮੇਂ ਮਾਤਾ-ਪਿਤਾ ਵਜੋਂ ਆਪਣੀ ਜ਼ਿੰਦਗੀ ਦੇ ਇੱਕ ਨਵੇਂ ਪੜਾਅ ਦਾ ਆਨੰਦ ਮਾਣ ਰਹੇ ਹਨ। ਦੋਵਾਂ ਨੇ ਇਸ ਸਾਲ ਜਨਵਰੀ 'ਚ ਸਰੋਗੇਸੀ ਰਾਹੀਂ ਆਪਣੀ ਬੇਟੀ ਮਾਲਤੀ ਮੈਰੀ ਜੋਨਸ ਚੋਪੜਾ ਦਾ ਸਵਾਗਤ ਕੀਤਾ ਸੀ। ਪ੍ਰਿਅੰਕਾ...

ਫ਼ਿਲਮ ‘ਭਾਈਜਾਨ’ ਦੇ ਗੀਤ ਦੀ ਸ਼ੂਟਿੰਗ ਲਈ ਲੇਹ ਲੱਦਾਖ ਰਵਾਨਾ ਹੋਏ ਸਲਮਾਨ ਖਾਨ ਅਤੇ ਪੂਜਾ ਹੇਗੜੇ

ਸੁਪਰਸਟਾਰ ਸਲਮਾਨ ਖਾਨ ਅਤੇ ਪੂਜਾ ਹੇਗੜੇ ਦੀ ਫਿਲਮ 'ਭਾਈਜਾਨ' ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਸਲਮਾਨ ਖਾਨ ਦੀ ਆਉਣ ਵਾਲੀ ਫਿਲਮ 'ਭਾਈਜਾਨ' ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ। ਪਹਿਲਾਂ ਇਸ ਦਾ ਨਾਂ 'ਕਭੀ ਈਦ ਕਭੀ ਦੀਵਾਲੀ' ਰੱਖਿਆ ਗਿਆ...

ਫ਼ਿਲਮ ‘ਭੋਲਾ’ ਦੇ ਸੈੱਟ ‘ਤੇ ਅਜੇ ਦੇਵਗਨ ਨੇ ਇਸ ਅੰਦਾਜ਼ ‘ਚ ਮਨਾਇਆ ਸੁਤੰਤਰਤਾ ਦਿਵਸ

ਭਾਰਤ ਅੱਜ ਆਜ਼ਾਦੀ ਦਾ ਜਸ਼ਨ ਮਨਾ ਰਿਹਾ ਹੈ ਅਤੇ ਦੇਸ਼ ਦੇ ਹਰ ਘਰ ਵਿੱਚ ਤਿਰੰਗਾ ਲਹਿਰਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਅਜਿਹੇ 'ਚ ਬਾਲੀਵੁੱਡ ਸੈਲੇਬਸ ਵੀ ਇਸ 'ਚ ਉਤਸ਼ਾਹ ਨਾਲ ਹਿੱਸਾ ਲੈਂਦੇ ਨਜ਼ਰ ਆ ਰਹੇ ਹਨ। ਬਾਲੀਵੁੱਡ ਅਭਿਨੇਤਾ...

‘ਖਤਰੋਂ ਕੇ ਖਿਲਾੜੀ 12’ ‘ਚ ਤੁਸ਼ਾਰ ਕਾਲੀਆ ਅਤੇ ਨਿਸ਼ਾਂਤ ਭੱਟ ਨੇ ਕੀਤਾ ਜਬਰਦਸਤ ਡਾਂਸ ,ਦੇਖੋ ਵੀਡੀਓ

ਟੀਵੀ ਰਿਐਲਿਟੀ ਸ਼ੋਅ 'ਖਤਰੋਂ ਕੇ ਖਿਲਾੜੀ 12' ਸੁਰਖੀਆਂ 'ਚ ਬਣਿਆ ਹੋਇਆ ਹੈ। ਟੀਆਰਪੀ ਦੀ ਰੇਸ ਵਿੱਚ ਇਹ ਸ਼ੋਅ ਅੱਗੇ ਹੈ ਅਤੇ ਸਾਰੇ ਹਿੱਟ ਟੀਵੀ ਸੀਰੀਅਲਾਂ ਨੂੰ ਪਿੱਛੇ ਛੱਡ ਦਿੱਤਾ ਹੈ। ਸਾਰੇ ਖਿਡਾਰੀਆਂ ਦੇ ਸਟੰਟ ਦਰਸ਼ਕਾਂ ਨੂੰ ਕਾਫੀ ਪਸੰਦ ਆ...

14 ਸਾਲ ਵੱਡੇ ਇਸ ਸਖਸ਼ ਨਾਲ ਸੁਨਿਧੀ ਚੋਹਾਨ ਨੇ ਕੀਤਾ ਸੀ ਪਹਿਲਾ ਵਿਆਹ,ਇਸ ਕਾਰਣ ਹੋਏ ਸੀ ਅਲੱਗ

ਮਸ਼ਹੂਰ ਗਾਇਕਾ ਸੁਨਿਧੀ ਚੌਹਾਨ 39 ਸਾਲ ਦੀ ਹੋ ਗਈ ਹੈ। 14 ਅਗਸਤ 1983 ਨੂੰ ਨਵੀਂ ਦਿੱਲੀ 'ਚ ਜਨਮੀ ਸੁਨਿਧੀ ਚੌਹਾਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਓਨੀ ਹੀ ਚਰਚਾ 'ਚ ਰਹਿੰਦੀ ਹੈ ਜਿੰਨੀ ਉਹ ਆਪਣੀ ਦਮਦਾਰ ਆਵਾਜ਼ ਲਈ...