June 16, 2026, 10:51 pm
----------- Advertisement -----------
----------- Advertisement -----------
HomeNewsEntertainment

Entertainment

ਇਸ ਰਿਐਲਿਟੀ ਸ਼ੋਅ ਨੂੰ ਜੱਜ ਕਰੇਗੀ ਮੌਨੀ ਰਾਏ,5 ਸਾਲ ਬਾਅਦ ਕਰੇਗੀ ਟੀਵੀ ‘ਤੇ ਵਾਪਸੀ

ਮੌਨੀ ਰਾਏ ਨੇ ਸੀਰੀਅਲ ‘ਨਾਗਿਨ’ ਨਾਲ ਕਾਫੀ ਸੁਰਖੀਆਂ ਬਟੋਰੀਆਂ। ਇਸ ਤੋਂ ਬਾਅਦ ਉਹ ਬਾਲੀਵੁੱਡ ‘ਚ ਵੀ ਦਾਖਲ ਹੋਈ ਸੀ। ਮੌਨੀ ਨੇ ਨਾ ਸਿਰਫ ਟੈਲੀਵਿਜ਼ਨ ਜਗਤ ਵਿਚ, ਬਲਕਿ ਫਿਲਮ ਇੰਡਸਟਰੀ ਵਿਚ ਵੀ ਕਾਫ਼ੀ ਨਾਮ ਖੱਟਿਆ ਹੈ। ਮੌਨੀ ਰਾਏ ਹੁਣ ਡਾਂਸ...

ਐਮੀ ਵਿਰਕ ਦਾ ਨਵਾਂ ਗੀਤ ‘ਤੇਰੀ ਜੱਟੀ’ ਦਰਸ਼ਕਾਂ ਨੂੰ ਖੂਬ ਆ ਰਿਹਾ ਪਸੰਦ ,ਦੇਖੋ ਵੀਡੀਓ

ਗਾਇਕ ਅਤੇ ਪੰਜਾਬੀ ਇੰਡਸਟਰੀ ਦੇ ਨਿੱਕੇ ਜ਼ੈਲਦਾਰ ਯਾਨੀ ਕਿ ਐਮੀ ਵਿਰਕ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਉਹ ਆਪਣੇ ਫੈਨਜ਼ ਨੂੰ ਸਮੇਂ – ਸਮੇਂ ‘ਤੇ ਆਪਣੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਹਾਲ...

‘ਲਵ ਸਟੋਰੀ’ ‘ਚ ਇਕੱਠੇ ਨਜ਼ਰ ਆਉਣਗੇ ਵਰੁਣ ਧਵਨ-ਕਿਆਰਾ ਅਡਵਾਨੀ, ਜਾਣੋ ਫਿਲਮ ਨਾਲ ਜੁੜੀਆਂ ਖ਼ਾਸ ਗੱਲਾਂ

ਬਾਲੀਵੁੱਡ ਅਭਿਨੇਤਾ ਵਰੁਣ ਧਵਨ ਇੰਡਸਟਰੀ 'ਚ ਆਪਣੀ ਐਕਟਿੰਗ ਅਤੇ ਸਟਾਈਲ ਲਈ ਜਾਣੇ ਜਾਂਦੇ ਹਨ। ਇਨ੍ਹੀਂ ਦਿਨੀਂ ਉਹ ਕਈ ਫਿਲਮਾਂ 'ਚ ਰੁਝੇ ਹੋਏ ਹਨ। ਹਾਲ ਹੀ 'ਚ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ 'ਭੇਡੀਆ' ਦਾ ਫਰਸਟ ਲੁੱਕ ਰਿਲੀਜ਼ ਕੀਤਾ ਹੈ।...

ਬ੍ਰੇਕਅੱਪ ਦੀਆਂ ਅਫਵਾਹਾਂ ਦੌਰਾਨ ਇਕੱਠੇ ਲੰਚ ‘ਤੇ ਗਏ ਮਲਾਇਕਾ-ਅਰਜੁਨ, ਦੇਖੋ ਵਾਇਰਲ ਵੀਡੀਓ

ਬਾਲੀਵੁੱਡ ਦੇ ਕਪਲ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਅਕਸਰ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਖਬਰ ਆਈ ਸੀ ਕਿ ਮਲਾਇਕਾ ਅਤੇ ਅਰਜੁਨ ਦਾ ਬ੍ਰੇਕਅੱਪ ਹੋ ਗਿਆ ਹੈ ਪਰ ਇਹ ਗੱਲ ਬਿਲਕੁਲ ਝੂਠ ਸਾਬਤ...

ਚਾਕਲੇਟ-ਗੋਲਡਨ ਡਰੈੱਸ ‘ਚ ਨੋਰਾ ਫਤੇਹੀ ਦਾ ਦਿਲਕਸ਼ ਅੰਦਾਜ਼ ਫੈਨਜ਼ ਨੂੰ ਖੂਬ ਆ ਰਿਹਾ ਪਸੰਦ (ਦੇਖੋ ਤਸਵੀਰਾਂ )

ਆਪਣੇ ਡਾਂਸ ਤੋਂ ਇਲਾਵਾ ਨੋਰਾ ਫਤੇਹੀ ਆਪਣੀ ਖੂਬਸੂਰਤੀ ਅਤੇ ਸਟਾਈਲ ਲਈ ਵੀ ਮਸ਼ਹੂਰ ਹੈ। ਹਾਲ ਹੀ ਵਿੱਚ ਨੋਰਾ ਫਤੇਹੀ ਦਾ ਨਵਾਂ ਲੁੱਕ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਨਵੇਂ ਲੁੱਕ 'ਚ ਨੋਰਾ ਨੇ ਚਾਕਲੇਟ ਅਤੇ ਗੋਲਡਨ...

ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ ਪਰਿਣੀਤੀ ਚੋਪੜਾ, ਕਰਨ ਜੌਹਰ ਨੇ ਕੀਤਾ ਖ਼ੁਲਾਸਾ

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਦਾ ਵਿਆਹ ਕਦੋਂ ਹੋਵੇਗਾ? ਇਹ ਅਜਿਹਾ ਸਵਾਲ ਹੈ ਜਿਸ ਦੇ ਜਵਾਬ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪਰ ਹੁਣ ਇਸ ਸਵਾਲ ਦਾ ਜਵਾਬ ਕਰਨ ਜੌਹਰ ਨੇ ਦਿੱਤਾ ਹੈ। ਇਸ ਗੱਲ ਦਾ ਖੁਲਾਸਾ ਹਾਲ...

ਰੋਹਨਪ੍ਰੀਤ ਨੇ ਸ਼ਰੇਆਮ ਕੀਤੀ ਨੇਹਾ ਕੱਕੜ ਦੀ ਸ਼ਿਕਾਇਤ, ਕਿਹਾ- ‘ਸਵੇਰੇ ਦੇਰ ਨਾਲ ਉੱਠਣ ਤੇ ਪੈਂਦੀ ਹੈ ਮਾਰ’

ਨੇਹਾ ਕੱਕੜ ਅਤੇ ਉਨ੍ਹਾਂ ਦੇ ਪਤੀ ਰੋਹਨਪ੍ਰੀਤ ਸਿੰਘ ਮਸ਼ਹੂਰ ਜੋੜਿਆਂ 'ਚੋਂ ਇਕ ਹਨ। ਦੋਵੇਂ ਅਕਸਰ ਸੋਸ਼ਲ ਮੀਡੀਆ 'ਤੇ ਮਜ਼ਾਕ ਮਸਤੀ ਕਰਦੇ ਨਜ਼ਰ ਆਉਂਦੇ ਹਨ। ਹੁਣ ਰੋਹਨਪ੍ਰੀਤ ਸਿੰਘ ਨੇ ਆਪਣੀ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿੱਚ ਉਹ ਦੱਸ ਰਿਹਾ...

ਸਵੀਮਿੰਗ ਪੂਲ ‘ਚ ਬਿਕਨੀ ਪਾ ਕੇ ਬੋਲਡ ਪੋਜ਼ ਦਿੰਦੀ ਨਜ਼ਰ ਆਈ ਉਰਫੀ ਜਾਵੇਦ, ਦੇਖੋ ਬੋਲਡ ਤਸਵੀਰਾਂ

ਉਰਫੀ ਜਾਵੇਦ ਨੇ ਹਾਲ ਹੀ ਵਿੱਚ ਆਪਣੀਆ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆ ਹਨ। ਇਸ 'ਚ ਉਹ ਬਿਕਨੀ ਪਾਈ ਸਵਿਮਿੰਗ ਪੂਲ 'ਚ ਸਵਿਮਿੰਗ ਕਰਦੀ ਨਜ਼ਰ ਆ ਰਹੀ ਹੈ। ਜੀ ਹਾਂ ਖਾਸ ਗੱਲ ਇਹ ਹੈ ਕਿ ਇਹ ਸਵਿਮਿੰਗ ਰਾਤ ਨੂੰ...

‘ਟਿੱਪ ਟਿੱਪ ਬਰਸਾ ਪਾਣੀ’ ‘ਤੇ ਰੁਬੀਨਾ ਨੇ ਕੀਤਾ ਮਜ਼ੇਦਾਰ ਡਾਂਸ ,ਫੈਨਜ਼ ਨੇ ਕੀਤੀ ਖੂਬ ਤਾਰੀਫ਼ (ਵੀਡੀਓ)

ਰੁਬੀਨਾ ਦਿਲਾਇਕ ਨੂੰ ਟੀਵੀ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚ ਗਿਣਿਆ ਜਾਂਦਾ ਹੈ। ਛੋਟੀ ਬਹੂ ਤੋਂ ਲੈ ਕੇ ਬਿੱਗ ਬੌਸ 14 ਦੀ ਵਿਜੇਤਾ ਤੱਕ ਰੁਬੀਨਾ ਨੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕੀਤਾ ਹੈ। ਇਸ ਦੌਰਾਨ ਰੁਬੀਨਾ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ...

ਸਿਧਾਰਥ ਦੇ ਜਾਣ ਤੋਂ ਬਾਅਦ ਪਹਿਲੀ ਵਾਰ ਇਸ ਸ਼ੋਅ ‘ਚ ਨਜ਼ਰ ਆਵੇਗੀ ਸ਼ਹਿਨਾਜ਼ ਗਿੱਲ, ਦੇਖੋ ਵੀਡੀਓ

ਬਿੱਗ ਬੌਸ 13 ਫੇਮ ਸ਼ਹਿਨਾਜ਼ ਗਿੱਲ ਦੀ ਲੋਕਪ੍ਰਿਅਤਾ ਕਿਸੇ ਤੋਂ ਲੁਕੀ ਨਹੀਂ ਹੈ। ਪ੍ਰਸ਼ੰਸਕ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਉਨ੍ਹਾਂ ਦੀ ਹਰ ਨਵੀਂ ਪੋਸਟ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਨ। ਇਸ ਵਾਰ ਫਿਰ ਤੋਂ ਉਹਨਾਂ ਨੇ...