June 16, 2026, 4:27 pm
----------- Advertisement -----------
----------- Advertisement -----------
HomeNewsEntertainment

Entertainment

ਰਸ਼ਮੀ ਦੇਸਾਈ ਨੇ ਬੀਚ ਕਿਨਾਰੇ ਕਰਵਾਇਆ ਬੋਲਡ ਫੋਟੋਸ਼ੂਟ ,ਦੇਖੋ ਅਦਾਕਾਰਾ ਦੀਆ ਹੌਟ ਤਸਵੀਰਾਂ

ਅਦਾਕਾਰਾ ਰਸ਼ਮੀ ਦੇਸਾਈ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ। ਰਸ਼ਮੀ ਰੋਜ਼ ਆਪਣੇ ਸੋਸ਼ਲ ਮੀਡੀਆ 'ਤੇ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ। ਰਸ਼ਮੀ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਹੋਣ ਦਾ ਇੱਕ ਵੀ ਮੌਕਾ ਨਹੀਂ ਦਿੰਦੀ। ਫਿਲਹਾਲ ਰੇਸ਼ਮੀ ਇਸ ਵੇਲੇ ਬਿੱਗ ਬੌਸ...

‘ਨਾਗਿਨ’ ਦੀ ਮੌਨੀ ਰਾਏ ਇਸ ਦਿਨ ਬੁਆਏਫ੍ਰੈਂਡ ਸੂਰਜ ਨਾਂਬਿਆਰ ਨਾਲ ਲਵੇਗੀ 7 ਫੇਰੇ

ਟੀਵੀ ਅਤੇ ਬਾਲੀਵੁੱਡ ਅਦਾਕਾਰਾ ਮੌਨੀ ਰਾਏ ਦੇ ਵਿਆਹ ਦੀ ਕਾਫੀ ਸਮੇਂ ਤੋਂ ਚਰਚਾ ਹੋ ਰਹੀ ਹੈ। ਪਿਛਲੇ ਕਈ ਮਹੀਨਿਆਂ ਤੋਂ, ਕਈ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਹ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਸੂਰਜ ਨਾਂਬਿਆਰ ਨਾਲ ਵਿਆਹ ਦੇ...

ਬਰਫ ‘ਚ ਇੰਝ ਮਸਤੀ ਕਰਦੇ ਦਿਖੇ ਸੰਨੀ ਦਿਓਲ,ਪਿਤਾ ਧਰਮਿੰਦਰ ਨੇ ਸ਼ੇਅਰ ਕੀਤਾ ਵੀਡੀਓ

ਬਾਲੀਵੁੱਡ 'ਚ ਮੈਨ ਦੇ ਨਾਂ ਨਾਲ ਮਸ਼ਹੂਰ ਧਰਮਿੰਦਰ ਅੱਜ ਵੀ ਆਪਣੇ ਅਨੋਖੇ ਅੰਦਾਜ਼ ਲਈ ਜਾਣੇ ਜਾਂਦੇ ਹਨ। ਧਰਮਿੰਦਰ ਵੱਡੀ ਸਕਰੀਨ 'ਤੇ ਐਕਟਿਵ ਨਾ ਹੋਣ ਪਰ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੇ ਹਨ। ਇਸ ਦੇ ਨਾਲ ਹੀ ਹਾਲ ਹੀ 'ਚ...

ਵਿਰਾਟ -ਅਨੁਸ਼ਕਾ ਨੇ ਇਸ ਤਰਾਂ ਮਨਾਇਆ ਧੀ ਵਾਮਿਕਾ ਦਾ ਪਹਿਲਾ ਜਨਮਦਿਨ,ਦੇਖੋ ਤਸਵੀਰਾਂ

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਧੀ ਵਾਮਿਕਾ ਬੀਤੇ ਦਿਨੀ 11 ਜਨਵਰੀ ਮੰਗਲਵਾਰ ਨੂੰ ਇੱਕ ਸਾਲ ਦੀ ਹੋ ਗਈ ਹੈ। ਇਹ ਜੋੜਾ ਅਕਸਰ ਇੰਸਟਾਗ੍ਰਾਮ 'ਤੇ ਪੋਸਟ ਸ਼ੇਅਰ ਕਰਕੇ ਆਪਣੀ ਬੇਟੀ ਦੀ ਝਲਕ ਦਿਖਾਉਂਦੇ ਰਹਿੰਦੇ ਹਨ। ਵਾਮਿਕਾ ਦਾ ਪਹਿਲਾ ਜਨਮਦਿਨ...

86 ਸਾਲਾ ਧਰਮਿੰਦਰ ਨੇ ਲਗਵਾਈ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼ ,ਸ਼ੇਅਰ ਕੀਤਾ ਵੀਡੀਓ

86 ਸਾਲ ਦੀ ਉਮਰ ਵਿੱਚ ਧਰਮਿੰਦਰ ਦਿਲੋਂ ਜਵਾਨ ਹੋਣ ਦੀ ਜਿਉਂਦੀ ਜਾਗਦੀ ਮਿਸਾਲ ਹਨ। ਆਪਣੇ ਦਮਦਾਰ ਡਾਇਲਾਗਸ ਅਤੇ ਜ਼ਬਰਦਸਤ ਅਦਾਕਾਰੀ ਨਾਲ 6 ਦਹਾਕਿਆਂ ਤੱਕ ਦਰਸ਼ਕਾਂ ਦਾ ਮਨੋਰੰਜਨ ਕਰਨ ਵਾਲੇ ਅਭਿਨੇਤਾ ਧਰਮਿੰਦਰ ਹੁਣ ਲੋਕਾਂ ਨੂੰ ਕੋਰੋਨਾ ਮਹਾਮਾਰੀ ਬਾਰੇ ਜਾਗਰੂਕ ਕਰਨ...

Death Anniversary : ਜਾਣੋ ਖ਼ਤਰਨਾਕ ਵਿਲੇਨ ਦਾ ਕਿਰਦਾਰ ਨਿਭਾ ਕੇ ਹਿੱਟ ਹੋਏ ਅਮਰੀਸ਼ ਪੁਰੀ ਬਾਰੇ ਕੁਝ ਦਿਲਚਸਪ ਗੱਲਾਂ

ਅੱਜ ਬਾਲੀਵੁੱਡ ਦੇ ਮਸ਼ਹੂਰ ਵਿਲੇਨ ਅਮਰੀਸ਼ ਪੁਰੀ ਦੀ ਬਰਸੀ ਹੈ। ਅਮਰੀਸ਼ ਪੁਰੀ ਨੇ ਕਈ ਬੂਰੇ ਵਿਲੇਨਸ ਦਾ ਕਿਰਦਾਰ ਕੀਤਾ। ਉਹ ਵਿਲੇਨ ਦੇ ਕਿਰਦਾਰ ਨੂੰ ਅਜਿਹਾ ਕਰਦੇ ਸਨ, ਕਿ ਲੋਕ ਉਨ੍ਹਾਂ ਨੂੰ ਅਸਲ ਵਿੱਚ ਇੱਕ ਬੁਰਾ ਵਿਅਕਤੀ ਮੰਨਦੇ ਸਨ। ਅਸਲ...

ਆਕਸੀਜ਼ਨ ਸਪੋਰਟ ‘ਤੇ ਹਨ ਲਤਾ ਮੰਗੇਸ਼ਕਰ, ਭਤੀਜੀ ਨੇ ਦੱਸਿਆ ਉਹਨਾਂ ਦੀ ਸਿਹਤ ਦਾ ਹਾਲ

ਦੇਸ਼ ਦੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਬ੍ਰੀਚ ਕੈਂਡੀ ਹਸਪਤਾਲ ‘ਚ ਭਰਤੀ ਹੈ। ਉਸ ਦਾ ਆਈਸੀਯੂ ਵਿੱਚ ਇਲਾਜ ਚੱਲ ਰਿਹਾ ਹੈ। 92 ਸਾਲਾ ਲਤਾ ਮੰਗੇਸ਼ਕਰ ਦਾ ਡਾਕਟਰਾਂ ਨੇ ਹੈਲਥ ਅਪਡੇਟ ਸ਼ੇਅਰ ਕਰਦੇ ਹੋਏ ਦੱਸਿਆ ਕਿ...

ਬਾਲੀਵੁੱਡ ‘ਚ ਛਾਈ ਸੋਗ ਦੀ ਲਹਿਰ,ਮਸ਼ਹੂਰ ਅਦਾਕਾਰ ਮਿਹਿਰ ਦਾਸ ਦਾ ਹੋਇਆ ਦਿਹਾਂਤ

ਬਾਲੀਵੁੱਡ ਇੰਡਸਟਰੀ ‘ਚ ਜਿੱਥੇ ਕਈ ਸੈਲੀਬ੍ਰੇਟੀਜ਼ ਕੋਰੋਨਾ ਵਾਇਰਸ ਦੇ ਨਾਲ ਜੂਝ ਰਹੇ ਹਨ ।ਉੱਥੇ ਹੀ ਉੜੀਆ ਸਿਨੇਮਾ ਤੋਂ ਵੀ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ । ਉਹ ਇਹ ਹੈ ਕਿ ਮਸ਼ਹੂਰ ਅਦਾਕਾਰ ਮਿਹਿਰ ਦਾਸ ਦਾ ਦਿਹਾਂਤ ਹੋ ਗਿਆ ਹੈ।...

ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਮੁੰਬਈ ‘ਚ ਖਰੀਦਿਆ ਲਗਜ਼ਰੀ ਅਪਾਰਟਮੈਂਟ, ਕੀਮਤ ਜਾਣ ਕੇ ਹੋ ਜਾਵੋਗੇ ਹੈਰਾਨ

ਆਯੁਸ਼ਮਾਨ ਖੁਰਾਨਾ ਨੇ ਥੋੜ੍ਹੇ ਹੀ ਸਮੇਂ 'ਚ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾ ਲਈ ਹੈ ਅਤੇ ਇਸ ਦਾ ਕਾਰਨ ਫਿਲਮਾਂ 'ਚ ਉਨ੍ਹਾਂ ਦੀ ਪਸੰਦ ਅਤੇ ਪ੍ਰਦਰਸ਼ਨ ਹੈ। ਜਿੱਥੇ ਪ੍ਰੋਫੈਸ਼ਨਲ ਤੌਰ 'ਤੇ ਆਯੁਸ਼ਮਾਨ ਲਗਾਤਾਰ ਖੁਦ ਨੂੰ ਬਿਹਤਰ ਸਾਬਤ ਕਰ ਰਹੇ...

ਅੱਜ ਹੈ ਮਸ਼ਹੂਰ ਅਦਾਕਾਰ ਅਰੁਣ ਗੋਵਿਲ ਦਾ ਜਨਮਦਿਨ ,ਆਓ ਜਾਣੀਏ ਉਹਨਾਂ ਬਾਰੇ ਕੁੱਝ ਖਾਸ ਗੱਲਾਂ

ਅਦਾਕਾਰ ਅਰੁਣ ਗੋਵਿਲ, ਜਿਸਨੇ ਰਾਮਾਨੰਦ ਸਾਗਰ ਦੇ ਰਾਮਾਇਣ ਵਿੱਚ ਭਗਵਾਨ ਸ਼੍ਰੀ ਰਾਮ ਦੀ ਭੂਮਿਕਾ ਨਿਭਾਈ ਸੀ, ਦਾ ਜਨਮ 12 ਜਨਵਰੀ 1958 ਨੂੰ ਮੇਰਠ ਵਿੱਚ ਹੋਇਆ ਸੀ। ਅਰੁਣ ਸ਼੍ਰੀ ਰਾਮ ਦੇ ਕਿਰਦਾਰ ਨਾਲ ਇੰਨੇ ਮਸ਼ਹੂਰ ਹੋ ਗਏ ਸਨ ਕਿ ਲੋਕਾਂ...