October 15, 2026, 2:37 am
----------- Advertisement -----------
HomeNewsEntertainmentਰਾਖੀ ਸਾਵੰਤ ਦੀਆਂ ਗੱਲਾਂ ਤੋਂ ਪਰੇਸ਼ਾਨ ਹੋਏ ਸਲਮਾਨ ਖਾਨ, ਦੇਖੋ ਵਾਇਰਲ ਵੀਡੀਓ

ਰਾਖੀ ਸਾਵੰਤ ਦੀਆਂ ਗੱਲਾਂ ਤੋਂ ਪਰੇਸ਼ਾਨ ਹੋਏ ਸਲਮਾਨ ਖਾਨ, ਦੇਖੋ ਵਾਇਰਲ ਵੀਡੀਓ

Published on

----------- Advertisement -----------

ਬਿੱਗ ਬੌਸ 15 ਦੇ ਇਸ ਵੀਕੈਂਡ ਦੀ ਵਾਰ ਵਿੱਚ ਇੱਕ ਵਾਰ ਫਿਰ ਹੋਸਟ ਸਲਮਾਨ ਖਾਨ ਪਰਿਵਾਰ ਵਾਲਿਆਂ ਨੂੰ ਆਪਣਾ ਦਮਦਾਰ ਰੂਪ ਦਿਖਾਉਣ ਜਾ ਰਹੇ ਹਨ। ਇਸ ਵੀਕੈਂਡ ਕਾ ਵਾਰ ‘ਚ ਇਕ-ਦੋ ਜਾਂ ਦੋ ਨਹੀਂ, ਕਈ ਮੁਕਾਬਲੇਬਾਜ਼ ਸਲਮਾਨ ਖਾਨ ਦੇ ਨਿਸ਼ਾਨੇ ‘ਤੇ ਹਨ। ਜਿਸ ਵਿੱਚ ਤੇਜਸਵੀ ਪ੍ਰਕਾਸ਼ ਤੋਂ ਲੈ ਕੇ ਰਾਖੀ ਸਾਵੰਤ ਤੱਕ ਦਾ ਨਾਮ ਵੀ ਸ਼ਾਮਲ ਹੈ। ਜੀ ਹਾਂ, ਬਿੱਗ ਬੌਸ 15 ਦੇ ਸ਼ਨੀਵਾਰ ਦੇ ਐਪੀਸੋਡ ਵਿੱਚ ਸਲਮਾਨ ਖਾਨ ਨੇ ਰਾਖੀ ਸਾਵੰਤ ਦੀ ਕਲਾਸ ਵੀ ਲਈ। ਸਲਮਾਨ ਖ਼ਾਨ ਨੇ ਨਾ ਸਿਰਫ ਰਾਖੀ ਸਾਵੰਤ ਨੂੰ ਤਾੜਨਾ ਕੀਤੀ, ਸਗੋਂ ਉਸ ਦੇ ਮਨੋਰੰਜਨ ਦੇ ਤਰੀਕੇ ਨੂੰ ਬੋਰਿੰਗ ਵੀ ਕਿਹਾ।

ਰਾਖੀ ਸਾਵੰਤ ਲਈ ਸਲਮਾਨ ਖ਼ਾਨ ਦੀ ਤਾੜਨਾ ਇੱਕ ਵੱਡਾ ਸਬਕ ਸਾਬਤ ਹੋਣ ਵਾਲੀ ਹੈ, ਕਿਉਂਕਿ ਹੁਣ ਤੱਕ ਸਲਮਾਨ ਨੂੰ ਹਮੇਸ਼ਾ ਰਾਖੀ ਦਾ ਸਮਰਥਨ ਕਰਦੇ ਦੇਖਿਆ ਗਿਆ ਹੈ। ਸ਼ੋਅ ਦਾ ਇੱਕ ਪ੍ਰੋਮੋ ਵੀਡੀਓ ਵੀ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਸਲਮਾਨ ਖ਼ਾਨ ਨੂੰ ਰਾਖੀ ਸਾਵੰਤ ਦੀ ਕਲਾਸ ਲੈਂਦੇ ਹੋਏ ਦੇਖਿਆ ਜਾ ਸਕਦਾ ਹੈ। ਪ੍ਰੋਮੋ ਵੀਡੀਓ ‘ਚ ਸਲਮਾਨ ਖ਼ਾਨ ਕਹਿੰਦੇ ਹਨ- ‘ਰਾਖੀ ਸਾਵੰਤ ਸਭ ਕੁਝ ਜਾਣਦੀ ਹੈ, ਇਹ ਵੀ ਜਾਣਦੀ ਹੈ ਕਿ ਜੇਕਰ ਤੇਜਸਵੀ ਨੂੰ ਫਿਨਾਲੇ ਦੀ ਟਿਕਟ ਮਿਲਦੀ ਹੈ ਤਾਂ ਕਰਨ ਕੁੰਦਰਾ ਦੇ ਜਿੱਤਣ ਦੀ ਸੰਭਾਵਨਾ 99 ਫੀਸਦੀ ਘੱਟ ਜਾਵੇਗੀ। ਤੁਸੀਂ ਅੰਦਾਜ਼ਾ ਨਹੀਂ ਦੇ ਰਹੇ ਹੋ, ਤੁਸੀਂ ਨਿਰਣਾ ਦੇ ਰਹੇ ਹੋ।

https://www.instagram.com/p/CYvqUyVl3KL/?utm_source=ig_embed&utm_campaign=embed_video_watch_again

ਤਾਂ ਤੁਸੀਂ ਇਹ ਗੱਲ ਦੱਸਣ ਲਈ ਕਰਨ ਨੂੰ ਕਿਉਂ ਚੁਣਿਆ?’ ਇਸ ‘ਤੇ ਰਾਖੀ ਨੇ ਖੁਦ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ- ‘ਕਰਨ ਕੁੰਦਰਾ ਤੇਜਸਵੀ ਦਾ ਬੁਆਏਫ੍ਰੈਂਡ ਹੈ। ਉਹ ਬਹੁਤ ਭਾਵੁਕ ਹੋ ਜਾਂਦੇ ਹਨ।” ਇਸ ‘ਤੇ ਸਲਮਾਨ ਰਾਖੀ ਨੂੰ ਕਹਿੰਦੇ ਹਨ- ‘ਤੁਹਾਡਾ ਕਹਿਣ ਦਾ ਮਤਲਬ ਹੈ ਕਿ ਤੇਜਸਵੀ ਕਰਨ ਲਈ ਖਤਰਾ ਹੈ। ਕੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ?” । ਇਸ ਪ੍ਰੋਮੋ ਵੀਡੀਓ ਚ ਦੇਖ ਸਕਦੇ ਹੋ ਸਲਮਾਨ ਖ਼ਾਨ ਕਾਫੀ ਗੁੱਸੇ ‘ਚ ਨਜ਼ਰ ਆ ਰਹੇ ਹਨ। ਸਲਮਾਨ ਨੇ ਕਿਹਾ ਕਿ ਰਾਖੀ ਪਹਿਲਾਂ ਤੁਸੀਂ ਲੋਕਾਂ ਦਾ ਮਨੋਰੰਜਨ ਕਰਦੇ ਸੀ, ਹੁਣ ਤੁਸੀਂ ਬੋਰ ਹੋ ਰਹੇ ਹੋ। ਆਪਣੇ ਵੱਲ ਧਿਆਨ ਦਿਓ।

----------- Advertisement -----------

ਸਬੰਧਿਤ ਹੋਰ ਖ਼ਬਰਾਂ

. ਹੁਸ਼ਿਆਰਪੁਰ ਤੋਂ CM ਮਾਨ ਦਾ ਵੱਡਾ ਐਲਾਨ, ਪੰਜਾਬ ਵਿੱਚ 154 ਨਵੇਂ ਮੁਹੱਲਾ ਕਲੀਨਿਕ ਸ਼ੁਰੂ

  *ਹੁਸ਼ਿਆਰਪੁਰ, 14 ਅਕਤੂਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 154 ਨਵੇਂ ਆਮ ਆਦਮੀ...

ਪੰਜਾਬ ਅਤੇ ਹਰਿਆਣਾ ਦੇ ਪੈਟਰੋਲ ਪੰਪ ਮਾਲਕਾਂ ਦਾ ਐਲਾਨ: UPI ਰਾਹੀਂ ਭੁਗਤਾਨ ਬੰਦ ਕਰਨ ਦੀ ਚਿਤਾਵਨੀ

ਪੰਜਾਬ ਅਤੇ ਹਰਿਆਣਾ ਦੇ ਪੈਟਰੋਲੀਅਮ ਡੀਲਰਾਂ ਨੇ UPI ਉੱਤੇ ਲੱਗਣ ਵਾਲੇ MDR ਉੱਤੇ ਨਾਰਾਜ਼ਗੀ...

VVIP ਕਾਫ਼ਲੇ ‘ਚ ਤਾਇਨਾਤ ਪੰਜਾਬ ਪੁਲਿਸ ਦੇ ਕਾਂਸਟੇਬਲ ਨੂੰ BSF ਨੇ 15KG ਹੈਰੋਇਨ ਸਮੇਤ ਕੀਤਾ ਕਾਬੂ

ਚੰਡੀਗੜ੍ਹ- ਨਸ਼ਾ-ਵਿਰੋਧੀ ਮੁਹਿੰਮ ਬਾਰੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ। ਇੱਕ...

ਬਿਹਾਰ ‘ਚ ਵੱਡਾ ਹਾਦਸਾ, ਗੰਗਾ ਨਦੀ ‘ਚ ਕਿਸ਼ਤੀ ਡੁੱਬਣ ਨਾਲ 13 ਬੱਚਿਆਂ ਦੀ ਮੌਤ

ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ‘ਚ ਗੰਗਾ ਨਦੀ ‘ਚ ਹੋਏ ਕਿਸ਼ਤੀ ਹਾਦਸਾ ਵਾਪਰਿਆ ਹੈ। ਰਾਘੋਪੁਰ...

ਮੋਹਾਲੀ ਵਿੱਚ ‘ਆਪ’ ਆਗੂ ਦੇ ਘਰ ‘ਤੇ ਗੋਲੀਬਾਰੀ, 8 ਰਾਊਂਡ ਕੀਤੇ ਫਾਇਰ

ਮੋਹਾਲੀ ਵਿੱਚ ਸਾਬਕਾ ਕਾਂਗਰਸੀ ਕੌਂਸਲਰ ਅਤੇ ਆਮ ਆਦਮੀ ਪਾਰਟੀ (ਆਪ) ਦੀ ਆਗੂ ਨੀਤੂ ਚੌਧਰੀ...

ਝੋਟਾ ਕਤਲ ਮਾਮਲਾ: ਮੁਲਜ਼ਮ ਦੇ ਘਰ-ਮੈਡੀਕਲ ਸਟੋਰ ‘ਤੇ ਚੱਲਿਆ ਪੀਲਾ ਪੰਜਾ, ਦੁਕਾਨ ਬਾਹਰ ਸੁੱਟੇ ਸਾਮਾਨ ਨੂੰ ਲੋਕਾਂ ਨੇ ਲਗਾਈ ਅੱਗ

ਮਾਨਸਾ ਪ੍ਰਸ਼ਾਸਨ ਅਤੇ ਪੁਲਿਸ ਨੇ ਪਰਮਿੰਦਰ ਸਿੰਘ ਝੋਟਾ ਕਤਲ ਕਾਂਡ ਦੇ ਮੁੱਖ ਮੁਲਜ਼ਮ ਅਸ਼ਵਨੀ...

ਸਿਹਤ ਕ੍ਰਾਂਤੀ: ਪੰਜਾਬ ਵਾਸੀਆਂ ਨੂੰ ਮਿਲਣਗੇ 153 ਨਵੇਂ ‘ਆਮ ਆਦਮੀ ਕਲੀਨਿਕ’

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਲਿਆਂਦੀ ਗਈ ਸਿਹਤ ਕ੍ਰਾਂਤੀ ਤਹਿਤ ਲਗਾਤਾਰ ਵੱਡੇ ਪੱਧਰ ਉੱਤੇ...

ਝੋਟਾ ਦੇ ਸਾਥੀ ਜੱਸੀ ਪੈਂਚਰ ਦੀ ਪੋਸਟ ਵਾਇਰਲ, ਗੋਲੀ ਦਾ ਬਦਲਾ ਗੋਲੀ ਨਾਲ ਲੈਣ ਦੀ ਧਮਕੀ

ਨਸ਼ਿਆਂ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਕਤਲ...

ਮੈਡ ਸੰਧੂ ਕਤਲ ਕਾਂਡ ਦਾ ਮੁੱਖ ਦੋਸ਼ੀ ਗ੍ਰਿਫ਼ਤਾਰ, 3 ਪਿਸਤੌਲ, 5 ਮੈਗਜ਼ੀਨ ਅਤੇ 11 ਕਾਰਤੂਸ ਬਰਾਮਦ

 ਪੰਜਾਬੀ ਇਨਫਲੂਐਂਸਰ ਅਤੇ ਮੇਕਅੱਪ ਆਰਟਿਸਟ ਮੈਡ ਸੰਧੂ ਦੇ ਕਤਲ ਦੇ ਮਾਮਲੇ ਵਿੱਚ ਇੱਕ ਅਹਿਮ...