September 14, 2024, 6:58 pm
----------- Advertisement -----------
HomeNewsEntertainmentਸ਼ਹਿਨਾਜ਼ ਗਿੱਲ ਹਸਪਤਾਲ 'ਚ ਭਰਤੀ, ਹਸਪਤਾਲ ਦੇ ਬੈੱਡ ਤੋਂ ਲਾਈਵ ਹੋ ਕੇ...

ਸ਼ਹਿਨਾਜ਼ ਗਿੱਲ ਹਸਪਤਾਲ ‘ਚ ਭਰਤੀ, ਹਸਪਤਾਲ ਦੇ ਬੈੱਡ ਤੋਂ ਲਾਈਵ ਹੋ ਕੇ ਦਿੱਤੀ ਜਾਣਕਾਰੀ

Published on

----------- Advertisement -----------

ਅਦਾਕਾਰਾ ਸ਼ਹਿਨਾਜ਼ ਗਿੱਲ ਫੂਡ ਇਨਫੈਕਸ਼ਨ ਕਾਰਨ ਮੁੰਬਈ ਦੇ ਕੋਕਿਲਾਬੇਨ ਹਸਪਤਾਲ ‘ਚ ਭਰਤੀ ਹੈ। ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਅਦਾਕਾਰਾ ਸੋਨਮ ਕਪੂਰ ਦੀ ਭੈਣ ਰੀਆ ਕਪੂਰ ਵੀ ਉਨ੍ਹਾਂ ਦੇ ਨਾਲ ਸੀ। ਉਹ ਹਸਪਤਾਲ ‘ਚ ਉਸ ਨੂੰ ਮਿਲਣ ਆਈ ਸੀ। ਹਸਪਤਾਲ ਦੇ ਬਾਹਰੋਂ ਰੀਆ ਦਾ ਵੀ ਇੱਕ ਵੀਡੀਓ ਸਾਹਮਣੇ ਆਇਆ ਹੈ।
ਲਾਈਵ ਸੈਸ਼ਨ ਵਿੱਚ ਸ਼ਹਿਨਾਜ਼ ਹਸਪਤਾਲ ਦੇ ਬੈੱਡ ਤੋਂ ਹੀ ਆਪਣੇ ਪ੍ਰਸ਼ੰਸਕਾਂ ਨਾਲ ਰੂਬਰੂ ਹੋਈ। ਅਦਾਕਾਰਾ ਨੇ ਦੱਸਿਆ ਕਿ ਉਸ ਨੇ ਸੈਂਡਵਿਚ ਖਾਧਾ ਸੀ, ਜਿਸ ਕਾਰਨ ਉਸ ਨੂੰ ਫੂਡ ਇਨਫੈਕਸ਼ਨ ਹੋ ਗਈ। ਸ਼ਹਿਨਾਜ਼ ਨੇ ਕਿਹਾ, ‘ਦੇਖੋ, ਹਰ ਕਿਸੇ ਦਾ ਸਮਾਂ ਆਉਂਦਾ ਹੈ, ਸਭ ਦਾ ਸਮਾਂ ਜਾਂਦਾ ਹੈ। ਮੇਰੇ ਨਾਲ ਵੀ ਅਜਿਹਾ ਹੀ ਹੋਇਆ। ਮੈਨੂੰ ਇੱਕ ਇਨਫੈਕਸ਼ਨ ਸੀ ਕਿਉਂਕਿ ਮੈਂ ਸੈਂਡਵਿਚ ਖਾ ਲਿਆ ਸੀ।
ਸ਼ਹਿਨਾਜ਼ ਦੇ ਇਸ ਲਾਈਵ ਵੀਡੀਓ ‘ਤੇ ਬਾਲੀਵੁੱਡ ਅਭਿਨੇਤਾ ਅਨਿਲ ਕਪੂਰ ਨੇ ਵੀ ਕੁਮੈਂਟ ਕੀਤਾ। ਉਨ੍ਹਾਂ ਨੇ ਲਿਖਿਆ, ‘ਹੈਲੋ ਸ਼ਹਿਨਾਜ਼ ਜੀ, ਤੁਸੀਂ ਮੁਮਤਾਜ਼ ਵਰਗੇ ਲੱਗ ਰਹੇ ਹੋ। ਹਰ ਕੋਈ ਦੇਖ ਰਿਹਾ ਹੈ ਅਤੇ ਪ੍ਰਸ਼ੰਸਾ ਕਰ ਰਿਹਾ ਹੈ।” ਹਾਲਾਂਕਿ ਸ਼ਹਿਨਾਜ਼ ਦੇ ਇਸ ਲਾਈਵ ਦੌਰਾਨ ਕਈ ਪ੍ਰਸ਼ੰਸਕਾਂ ਨੇ ਉਸ ਨੂੰ ਲੈ ਕੇ ਚਿੰਤਾ ਜਤਾਈ। ਬਹੁਤ ਸਾਰੇ ਪ੍ਰਸ਼ੰਸਕਾਂ ਨੇ ਸ਼ਹਿਨਾਜ਼ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕੀਤੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜਲੰਧਰ ‘ਚ ਪੁਲਿਸ ਮੁਲਾਜ਼ਮ ਸਮੇਤ 7 ਅਪਰਾਧੀ ਗ੍ਰਿਫਤਾਰ

ਜਲੰਧਰ ਦੇਹਾਤ ਪੁਲਿਸ ਨੇ ਏ ਕੈਟਾਗਰੀ ਦੇ ਅਪਰਾਧੀ ਗਿਰੋਹ ਦੇ 7 ਸਾਥੀਆਂ ਨੂੰ ਗ੍ਰਿਫਤਾਰ...

ਜਤਿੰਦਰ ਜੋਰਵਾਲ ਨੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵੱਜੋਂ ਕਾਰਜਭਾਰ ਸੰਭਾਲਿਆ

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ...

ਸਿਹਤ ਲਈ ਫ਼ਾਇਦੇਮੰਦ ਹੈ ਭਿੰਡੀ ਦਾ ਪਾਣੀ, ਇਸ ਨੂੰ ਰੋਜ਼ਾਨਾ ਪੀਣ ਨਾਲ ਸ਼ੂਗਰ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਮਿਲੇਗੀ ਰਾਹਤ

ਭਿੰਡੀ ਦੀ ਸਬਜ਼ੀ ਲੋਕ ਖਾਣਾ ਬਹੁਤ ਪਸੰਦ ਕਰਦੇ ਹਨ। ਇਸ ਸਬਜ਼ੀ ਨੂੰ ਅਲੱਗ-ਅਲੱਗ ਤਰੀਕੇ...

ਬੈਡਮਿੰਟਨ ਖਿਡਾਰਨ ਪਲਕ ਕੋਹਲੀ ਨੇ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ              

ਜਲੰਧਰ ਦੀ ਰਹਿਣ ਵਾਲੀ ਪਲਕ ਕੋਹਲੀ ਨੇ ਪੈਰਿਸ ਪੈਰਾਲੰਪਿਕਸ 'ਚ ਬੈਡਮਿੰਟਨ ਖੇਡ 'ਚ ਹਿੱਸਾ...

Asian Champions Trophy: ਭਾਰਤੀ ਹਾਕੀ ਟੀਮ ਨੇ ਪਾਕਿਸਤਾਨ ਨੂੰ 2-1 ਨਾਲ ਹਰਾਇਆ

ਏਸ਼ੀਆਈ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ 'ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਹਰਮਨਪ੍ਰੀਤ ਸਿੰਘ...

PM ਮੋਦੀ ਦੀ ਰਿਹਾਇਸ਼ ‘ਤੇ ਗਾਂ ਨੇ ਵੱਛੇ ਨੂੰ ਦਿੱਤਾ ਜਨਮ, ‘ਦੀਪਜਯੋਤੀ’ ਰੱਖਿਆ ਨਾਮ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਸ਼ੂਆਂ ਖਾਸ ਕਰਕੇ ਗਾਵਾਂ ਪ੍ਰਤੀ ਪਿਆਰ ਕਿਸੇ ਤੋਂ ਲੁਕਿਆ...

ਡਾ: ਗੁਰਪ੍ਰੀਤ ਕੌਰ ਮਾਨ ਪਹੁੰਚੇ ਲੁਧਿਆਣਾ, ਗਰਲਜ਼ ਸਰਕਾਰੀ ਕਾਲਜ ਵਿੱਚ ਆਯੋਜਿਤ ਮੇਲਾ ‘ਚ ਹੋਏ ਸ਼ਿਰਕਤ

 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾ: ਗੁਰਪ੍ਰੀਤ ਕੌਰ ਮਾਨ ਅੱਜ...

CM ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਰਿਹਾਅ ਹੋਣ ਮਗਰੋਂ ਪਤਨੀ ਨਾਲ ਪਹੁੰਚੇ ਹਨੂੰਮਾਨ ਮੰਦਿਰ

ਤਿਹਾੜ ਜੇਲ ਤੋਂ ਰਿਹਾਅ ਹੋਣ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਨਾਟ...

ਮਸਜਿਦ ਵਿਵਾਦ ਹਿਮਾਚਲ ਦੇ ਸੈਰ ਸਪਾਟਾ ਉਦਯੋਗ ‘ਤੇ ਪਿਆ ਭਾਰੀ, ਆਨਲਾਈਨ ਬੁਕਿੰਗ ਹੋਈ ਰੱਦ

ਹਿਮਾਚਲ ਪ੍ਰਦੇਸ਼ ਵਿੱਚ ਮਸਜਿਦ ਵਿਵਾਦ ਤੋਂ ਬਾਅਦ ਵਿਗੜਦੇ ਮਾਹੌਲ ਕਾਰਨ ਸੈਰ ਸਪਾਟਾ ਕਾਰੋਬਾਰੀ ਚਿੰਤਤ...