ਪੰਜਾਬੀ ਫਿਲਮ ਇੰਡਸਟਰੀ ਲਗਾਤਾਰ ਨਵੀਆਂ ਫਿਲਮਾਂ ਦੇ ਐਲਾਨਾਂ ਦਾ ਕਰ ਰਹੀ ਹੈ। ਹੁਣ ਆਉਣ ਵਾਲੀਆਂ ਪੰਜਾਬੀ ਫਿਲਮਾਂ ਦੀ ਲਿਸਟ ਵਿੱਚ ਇੱਕ ਨਵੀਂ ਪੰਜਾਬੀ ਫਿਲਮ ਜੁੜ ਗਈ ਹੈ ਅਤੇ ਇਸ ਵਾਰ, ਇਸ ਵਿੱਚ ਸਿੰਗਾ ਸਟਾਰ ਹੈ। ਇਸ ਦਾ ਐਲਾਨ ਕਰਦਿਆਂ ਗਾਇਕ ਨੇ ਇੰਸਟਾਗ੍ਰਾਮ ‘ਤੇ ਆਪਣੀ ਆਉਣ ਵਾਲੀ ਫਿਲਮ ‘ਨੀਲਾ’ ਦਾ ਅਧਿਕਾਰਤ ਪੋਸਟਰ ਵੀ ਸਾਂਝਾ ਕੀਤਾ। ਪੋਸਟਰ ਅਨੁਸਾਰ, ਸਿੰਗਾ ਫਿਲਮ ਵਿੱਚ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ। ਸਿੰਗਾ ਦੀ ਆਉਣ ਵਾਲੀ ਫਿਲਮ ਨੀਲਾ ਨੂੰ ਪ੍ਰੇਮ ਸਿੰਘ ਸਿੱਧੂ ਵੱਲੋਂ ਡਾਇਰੈਕਟ ਕੀਤਾ ਜਾਵੇਗਾ ਤੇ ਨਿਤਿਨ ਮਹਿਰਾ ਵੱਲੋਂ ਪ੍ਰੋਡਿਊਸ ਕੀਤਾ ਜਾਵੇਗਾ।ਇਸ ਦੀ ਸਟੋਰੀ ਗਮਦੂਰ ਸਿੰਘ ਵੱਲੋਂ ਲਿਖੀ ਗਈ ਹੈ ਤੇ ਸ਼੍ਰੀਜੀ ਫਿਲਮਜ਼, ਓਹਰੀ ਪ੍ਰੋਡਕਸ਼ਨ ਅਤੇ ਸਿੰਗਾ ਵੱਲੋਂ ਪੇਸ਼ ਕੀਤੀ ਗਈ ਹੈ।
ਪੋਸਟਰ ਦੇਖ ਕੇ ਲੱਗ ਰਿਹਾ ਹੈ ਕਿ ਫਿਲਮ ਇੰਡਸਟਰੀ ਵਿੱਚ ਇੱਕ ਹੋਰ ਐਕਸ਼ਨ ਨਾਲ ਭਰਪੂਰ ਪ੍ਰੋਜੈਕਟ ਆਉਣ ਵਾਲੀ ਹੈ। ਸਿੰਗਾ ਦੀ ਆਉਣ ਵਾਲੀ ਫਿਲਮ ਨੀਲਾ ਨੂੰ ਪ੍ਰੇਮ ਸਿੰਘ ਸਿੱਧੂ ਵੱਲੋਂ ਡਾਇਰੈਕਟ ਕੀਤਾ ਜਾਵੇਗਾ ਤੇ ਨਿਤਿਨ ਮਹਿਰਾ ਵੱਲੋਂ ਪ੍ਰੋਡਿਊਸ ਕੀਤਾ ਜਾਵੇਗਾ। ਇਸ ਦੀ ਸਟੋਰੀ ਗਮਦੂਰ ਸਿੰਘ ਵੱਲੋਂ ਲਿਖੀ ਗਈ ਹੈ ਤੇ ਸ਼੍ਰੀਜੀ ਫਿਲਮਜ਼, ਓਹਰੀ ਪ੍ਰੋਡਕਸ਼ਨ ਅਤੇ ਸਿੰਗਾ ਵੱਲੋਂ ਪੇਸ਼ ਕੀਤੀ ਗਈ ਹੈ। ਪੋਸਟਰ ਦੇਖ ਕੇ ਲੱਗ ਰਿਹਾ ਹੈ ਕਿ ਫਿਲਮ ਇੰਡਸਟਰੀ ਵਿੱਚ ਇੱਕ ਹੋਰ ਐਕਸ਼ਨ ਨਾਲ ਭਰਪੂਰ ਪ੍ਰੋਜੈਕਟ ਆਉਣ ਵਾਲੀ ਹੈ। ਪੰਜਾਬੀ ਗਾਇਕ ਸਿੰਗਾ ਵੱਲੋਂ ਜੋਰਾ: ਦ ਸੈਕਿੰਡ ਚੈਪਟਰ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਗਈ ਸੀ। ਦੱਸ ਦਈਏ ਨੀਲਾ ਤੋਂ ਇਲਾਵਾ, ਉਹਨਾਂ ਕੋਲ ਇੱਕ ਹੋਰ ਫਿਲਮ ‘ਜਿੱਦੀ ਜੱਟ’ ਹੈ ਜੋ ਕਿ 2 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।












