May 26, 2026, 5:18 am
----------- Advertisement -----------
HomeNewsEntertainmentSunanda Sharma ਦੀ ਸ਼ਾਇਰੀ ਨੇ ਜਿੱਤਿਆ ਏਕਤਾ ਕਪੂਰ ਦਾ ਦਿਲ, ਸ਼ਾਇਰੀ ਨੂੰ...

Sunanda Sharma ਦੀ ਸ਼ਾਇਰੀ ਨੇ ਜਿੱਤਿਆ ਏਕਤਾ ਕਪੂਰ ਦਾ ਦਿਲ, ਸ਼ਾਇਰੀ ਨੂੰ ਲੈ ਕੇ ਕੀਤਾ ਇਹ ਐਲਾਨ

Published on

----------- Advertisement -----------

ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਅਕਸਰ ਲਾਈਮਲਾਈਟ ‘ਚ ਰਹਿੰਦੀ ਹੈ। ਇੰਨੀਂ ਦਿਨੀਂ ਸੁਨੰਦਾ ਦੀਆਂ ਸ਼ਾਇਰੀਆਂ ਦੇ ਵੀਡੀਓਜ਼ ਬੜੇ ਵਾਇਰਲ ਹੋ ਰਹੇ ਹਨ। ਲੋਕਾਂ ਨੂੰ ਸੁਨੰਦਾ ਦੀ ਸ਼ਾਇਰੀ ਕਾਫੀ ਪਸੰਦ ਆ ਰਹੀ ਹੈ। ਇਹੀ ਨਹੀਂ ਸੈਲੀਬ੍ਰਿਟੀ ਵੀ ਸੁਨੰਦਾ ਦੀ ਸ਼ਾਇਰੀ ਦੇ ਦੀਵਾਨੇ ਹੋ ਗਏ ਹਨ। ਹਾਲ ਹੀ ‘ਚ ਟੀਵੀ ਸੀਰੀਅਲਜ਼ ਦੀ ਕੁਈਨ ਏਕਤਾ ਕਪੂਰ ਨੇ ਇੰਸਟਾਗ੍ਰਾਮ ’ਤੇ ਇੱਕ ਰੀਲ ਸਾਂਝੀ ਕੀਤੀ ਹੈ। ਇਸ ਰੀਲ ’ਚ ਉਹ ਸੁਨੰਦਾ ਸ਼ਰਮਾ ਦੀ ਸ਼ਾਇਰੀ ਦਾ ਆਨੰਦ ਲੈਂਦੀ ਹੋਈ ਨਜ਼ਰ ਆ ਰਹੀ ਹੈ। ਏਕਤਾ ਕਪੂਰ ਗਾਇਕਾ ਸੁਨੰਦਾ ਸ਼ਰਮਾ ਦੀ ਇਸ ਸ਼ਾਇਰੀ ਤੋਂ ਇੰਨਾ ਖ਼ੁਸ਼ ਹੋਈ ਕਿ ਉਸ ਨੇ ਇਸ ਸ਼ਾਇਰੀ ਨੂੰ ਆਪਣੇ ਨਵੇਂ ਸ਼ੋਅ ਲਈ ਵਰਤਣ ਦਾ ਐਲਾਨ ਵੀ ਕਰ ਦਿੱਤਾ।

ਏਕਤਾ ਕਪੂਰ ਨੇ ਰੀਲ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘‘ਇਨ੍ਹਾਂ ਲਾਈਨਾਂ ਨੇ ਮੇਰੇ ਪਿਆਰੇ ਪੰਜਾਬੀ ਦਿਲ ਨੂੰ ਛੂਹ ਲਿਆ ਹੈ…ਮੈਂ ਇਨ੍ਹਾਂ ਨੂੰ ਜ਼ਰੂਰ ਆਪਣੇ ਨਵੇਂ ਸ਼ੋਅ ‘ਬੜੇ ਅੱਛੇ ਲਗਤੇ ਹੈ 2’ ’ਚ ਵਰਤਾਂਗੀ।’’ ਏਕਤਾ ਦੀ ਇਸ ਰੀਲ ਨੂੰ ਯੂਜ਼ਰਸ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਰੀਲ ਵਿੱਚ ਸੁਨੰਦਾ ਸ਼ਰਮਾ ਨੂੰ ਵੀ ਟੈਗ ਕੀਤਾ ਹੈ। ਦੂਜੇ ਪਾਸੇ ਸੁਨੰਦਾ ਸ਼ਰਮਾ ਨੇ ਵੀ ਆਪਣੇ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਇਸ ਰੀਲ ਨੂੰ ਸ਼ੇਅਰ ਕਰਕੇ ਏਕਤਾ ਕਪੂਰ ਲਈ ਪਿਆਰਾ ਜਿਹਾ ਨੋਟ ਲਿਖਿਆ ਹੈ ਤੇ ਬੜੇ ਅੱਛੇ ਲਗਤੇ ਹੈ 2 ਦੇ ਲਈ ਆਪਣੀ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਤੇ ਚੰਡੀਗੜ੍ਹ ’ਚ ਗਰਮੀ ਕਰੇਗੀ ਬੁਰਾ ਹਾਲ, 6 ਦਿਨਾਂ ਲਈ ਹੀਟਵੇਵ ਦੀ ਚਿਤਾਵਨੀ

ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ ਤੇਜ਼ ਗਰਮੀ ਪੈਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ...

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ; ਕਿਹਾ- ਕੁਝ ਹੀ ਸਮਾਂ ਹੈ

ਪੰਜਾਬ ਦੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਲਾਰੈਂਸ ਬਿਸ਼ਨੋਈ...

ਮਾਂ ਨਾਲ Sunny Deol ਦੀ ਭਾਵੁਕ ਤਸਵੀਰ ਵਾਇਰਲ, ਕੈਪਸ਼ਨ ਨੇ ਜਿੱਤਿਆ ਦਿਲ

ਬਾਲੀਵੁੱਡ ਅਦਾਕਾਰ Sunny Deol ਨੇ ਹਾਲ ਹੀ ਵਿੱਚ ਆਪਣੀ ਮਾਤਾ Prakash Kaur ਨਾਲ ਇੱਕ...

ਸਿੱਧੂ ਮੂਸੇਵਾਲਾ ਦੀ ਹਵੇਲੀ ਪਹੁੰਚੇ ਗਾਇਕ ਗੁਰਦਾਸ ਮਾਨ, ਨਿੱਕੇ ਸਿੱਧੂ ਨੇ ਲਗਾਏ ਪੈਰੀਂ ਹੱਥ

ਪੰਜਾਬੀ ਸੰਗੀਤ ਉਦਯੋਗ ਵਿੱਚ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ, ਅੱਜ...

ਲਿਵਾਸਾ ਹਸਪਤਾਲ ਵੱਲੋਂ ਲੁਧਿਆਣਾ ਵਿੱਚ 360 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ: ਸੰਜੀਵ ਅਰੋੜਾ

*ਚੰਡੀਗੜ੍ਹ, 11 ਮਾਰਚ 2026* :ਸੂਬੇ ਦੇ ਮਜ਼ਬੂਤ ਮੈਡੀਕਲ ਬੁਨਿਆਦੀ ਢਾਂਚੇ ਅਤੇ ਤੀਜੇ ਦਰਜੇ ਦੇ...

ਹਰਿਆਣਾ ਮਹਿਲਾ ਕਮਿਸ਼ਨ ਦੇ ਸਾਹਮਣੇ ਪੇਸ਼ ਨਹੀਂ ਹੋਏ ਰੈਪਰ ਬਾਦਸ਼ਾਹ, ਗ੍ਰਿਫਤਾਰੀ ਦੇ ਜਾਰੀ ਹੋਏ ਹੁਕਮ

ਰੈਪਰ ਬਾਦਸ਼ਾਹ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਉਨ੍ਹਾਂ ਦੀ ਗ੍ਰਿਫਤਾਰੀ ਦੇ...

ਪਹਾੜਾਂ ‘ਚ ਫਿਰ ਬਦਲਿਆ ਮੌਸਮ, ਕਈ ਥਾਵਾਂ ‘ਤੇ ਹੋਈ ਬਰਫ਼ਬਾਰੀ, ਘੁੰਮਣ ਗਏ ਸੈਲਾਨੀ ਹੋਏ ਬਾਗੋ-ਬਾਗ

ਮਨਾਲੀ ਵਿਚ ਕਈ ਥਾਵਾਂ ‘ਤੇ ਬਰਫਬਾਰੀ ਹੋਈ ਹੈ, ਜਿਸ ਕਰਕੇ ਸੈਲਾਨੀਆਂ ਜੋ ਘੁੰਮਣ ਲਈ...

ਸਿੰਗਰ ਰਾਣਾ ਸਹੋਤਾ ‘ਤੇ ਹੋਇਆ ਹਮਲਾ, ਕਾਲੇ ਰੰਗ ਦੀ ਗੱਡੀ ‘ਚ ਸਵਾਰ ਲੋਕਾਂ ਨੇ ਚਲਾਈਆਂ ਗੋਲੀਆਂ

ਪੰਜਾਬ ਦੀ ਮਿਊਜਿਕ ਇੰਡਸਟਰੀ ਦੇ ਮਸ਼ਹੂਰ ਸਿੰਗਰ ਰਾਣਾ ਸਹੋਤਾ ‘ਤੇ ਨਵਾਂਸ਼ਹਿਰ ਨੇੜੇ ਅਣਪਛਾਤੇ ਹਮਲਾਵਰਾਂ...

ਰੈਪਰ ਬਾਦਸ਼ਾਹ ਦੇ ਨਵੇਂ ਗਾਣੇ ‘Tateeree’ ‘ਤੇ ਛਿੜਿਆ ਵਿਵਾਦ, ਬਾਲ ਅਤੇ ਮਹਿਲਾ ਕਮਿਸ਼ਨ ਨੂੰ ਦਿੱਤੀ ਗਈ ਸ਼ਿਕਾਇਤ

ਪੰਜਾਬੀ ਗਾਇਕ ਤੇ ਰੈਪਰ ਬਾਦਸ਼ਾਹ ਖਿਲਾਫ ਪਰਚਾ ਦਰਜ ਹੋਇਆ ਹੈ। ਸੂਤਰਾਂ ਅਨੁਸਾਰ ਪੰਚਕੂਲਾ ਦੇ...