November 10, 2026, 10:28 am
----------- Advertisement -----------
----------- Advertisement -----------
HomeNewsHaryana

Haryana

ਫਰੀਦਾਬਾਦ ‘ਚ ਚਾਰਜਿੰਗ ਦੌਰਾਨ ਮੋਬਾਈਲ ਫੋਨ ਦੀ ਬੈਟਰੀ ਫਟੀ,1 ਗੰਭੀਰ ਜ਼ਖਮੀ

ਹਰਿਆਣਾ ਦੇ ਫਰੀਦਾਬਾਦ 'ਚ ਚਾਰਜਿੰਗ ਦੌਰਾਨ ਮੋਬਾਈਲ ਫੋਨ ਦੀ ਬੈਟਰੀ ਫਟ ਗਈ। ਹਾਦਸੇ 'ਚ ਸੈਲੂਨ ਦਾ ਇਕ ਕਰਮਚਾਰੀ ਬੁਰੀ ਤਰ੍ਹਾਂ ਨਾਲ ਝੁਲਸ ਗਿਆ, ਜਦਕਿ ਦੋ ਹੋਰ ਜ਼ਖਮੀ ਹੋ ਗਏ। ਝੁਲਸੇ ਨੌਜਵਾਨ ਨੂੰ ਇਲਾਜ ਲਈ ਬਾਦਸ਼ਾਹ ਖਾਨ ਸਿਵਲ ਹਸਪਤਾਲ 'ਚ...

ਹਰਿਆਣਾ ਦੀ ਮਹਿਲਾ ਹੈੱਡ ਕਾਂਸਟੇਬਲ ਨੂੰ ਅਦਾਲਤ ਨੇ ਸੁਣਾਈ ਚਾਰ ਸਾਲ ਦੀ ਸਜ਼ਾ, ਪੜ੍ਹੋ ਪੂਰਾ ਵੇਰਵਾ

5000 ਰੁਪਏ ਰਿਸ਼ਵਤ ਲੈਂਦੀ ਫੜੀ ਗਈ ਸੀ ਮਹਿਲਾ ਹੈੱਡ ਕਾਂਸਟੇਬਲ, 7 ਸਾਲ ਪੁਰਾਣਾ ਹੈ ਮਾਮਲਾ ਚੰਡੀਗੜ੍ਹ, 31 ਅਕਤੂਬਰ 2023 - ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਹਰਿਆਣਾ ਪੁਲਿਸ ਦੀ ਮਹਿਲਾ ਹੈੱਡ ਕਾਂਸਟੇਬਲ ਇਕ ਰਿਸ਼ਵਤ ਦੇ ਮਾਮਲੇ 'ਚ ਸਜ਼ਾ ਸੁਣਾਈ ਹੈ।...

ਹਰਿਆਣਾ ਦੇ 2 ਆਈਏਐਸ ਅਫਸਰ ਸਸਪੈਂਡ: ਏ.ਸੀ.ਬੀ. ਨੇ 20 ਦਿਨ ਪਹਿਲਾਂ ਰਿਸ਼ਵਤ ਦੇ ਮਾਮਲੇ ਵਿੱਚ ਕੀਤਾ ਸੀ ਗ੍ਰਿਫਤਾਰ

ਅੰਬਾਲਾ ਕੇਂਦਰੀ ਜੇਲ੍ਹ 'ਚ ਨੇ ਬੰਦ ਅੰਬਾਲਾ, 31 ਅਕਤੂਬਰ 2023 - ਹਰਿਆਣਾ ਵਿੱਚ, ਰਾਜ ਦੇ ਦੋ ਆਈਏਐਸ ਅਧਿਕਾਰੀਆਂ, ਵਿਜੇ ਦਹੀਆ ਅਤੇ ਜੈਵੀਰ ਆਰੀਆ, ਜਿਨ੍ਹਾਂ ਨੂੰ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏਸੀਬੀ) ਨੇ ਰਿਸ਼ਵਤਖੋਰੀ ਦੇ ਵੱਖਰੇ ਮਾਮਲਿਆਂ ਵਿੱਚ ਫੜਿਆ ਸੀ, ਨੂੰ ਸਰਕਾਰ ਨੇ...

ਹਰਿਆਣਾ ਭਾਜਪਾ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਦੇ ਅਹੁਦਾ ਸੰਭਾਲਣ ਦੀ ਰਸਮ ਰੋਹਤਕ ‘ਚ, ਸੀਐਮ ਮਨੋਹਰ ਨੇ ਦਸਤਾਰ ਦੇ ਕੇ ਕੀਤਾ ਸਨਮਾਨਿਤ

ਹਰਿਆਣਾ ਭਾਜਪਾ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਨਾਇਬ ਸਿੰਘ ਸੈਣੀ ਦੇ ਅਹੁਦਾ ਸੰਭਾਲਣ ਦੀ ਰਸਮ ਰੋਹਤਕ ਸਥਿਤ ਭਾਜਪਾ ਦੇ ਸੂਬਾ ਦਫ਼ਤਰ ਵਿੱਚ ਚੱਲ ਰਹੀ ਹੈ। ਸੀਐਮ ਮਨੋਹਰ ਲਾਲ ਨੇ ਨਾਇਬ ਸੈਣੀ ਨੂੰ ਦਸਤਾਰ ਦੇ ਕੇ ਸਨਮਾਨਿਤ ਕੀਤਾ। ਪਾਰਟੀ ਦੇ ਰਾਸ਼ਟਰੀ...

ਆਦਮਪੁਰ ਨਗਰ ਪਾਲਿਕਾ ਦੇ ਕਲਰਕ ਅਤੇ ਜੇਈ ਨੂੰ ਸ਼ਹਿਰੀ ਸਥਾਨਕ ਵਿਭਾਗ ਨੇ ਕੀਤਾ ਮੁਅੱਤਲ

ਹਿਸਾਰ ਵਿੱਚ ਆਦਮਪੁਰ ਨਗਰ ਪਾਲਿਕਾ ਦੇ ਕਲਰਕ ਅਤੇ ਜੇਈ ਨੂੰ ਸ਼ਹਿਰੀ ਸਥਾਨਕ ਵਿਭਾਗ ਨੇ ਮੁਅੱਤਲ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਸੁਨੀਲ ਕੁਮਾਰ ਨੇ ਬੀਤੇ ਸ਼ਨੀਵਾਰ ਨੂੰ ਸਥਾਨਕ ਸ਼ਹਿਰੀ ਅਤੇ ਨਗਰ ਨਿਗਮ ਦੇ ਮੰਤਰੀ ਨੂੰ ਪ੍ਰਾਪਰਟੀ ਆਈਡੀ ਵਿੱਚ ਰਿਸ਼ਵਤ...

ਹਰਿਆਣਾ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੂੰ ਜ਼ਮੀਨ ਮੁਫ਼ਤ ਦੇਣ ਦੀ ਕੀਤੀ ਪੇਸ਼ਕਸ਼, ਖੇੜਕੀ ਦੌਲਾ ਟੋਲ ਪਲਾਜ਼ਾ ਨੈਸ਼ਨਲ ਹਾਈਵੇਅ 48 ਤੋਂ ਹਟਾਉਣ ਦੀ...

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਨੂੰ 30 ਏਕੜ ਜ਼ਮੀਨ ਮੁਫ਼ਤ ਦੇਣ ਦੀ ਪੇਸ਼ਕਸ਼ ਕੀਤੀ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨੂੰ ਪੱਤਰ ਲਿਖ ਕੇ...

ਫਰੀਦਾਬਾਦ ‘ਚ ਇਕ ਬੰਦ ਮਾਲ ‘ਚ ਲੱਗੀ ਅੱਗ, ਕਰੀਬ 10 ਸਾਲਾਂ ਤੋਂ ਸੀ ਬੰਦ

ਫਰੀਦਾਬਾਦ 'ਚ ਬਦਰਪੁਰ ਸਰਹੱਦੀ ਇਲਾਕੇ ਦੇ ਨੇੜੇ ਇਕ ਬੰਦ ਮਾਲ 'ਚ ਅੱਗ ਲੱਗ ਗਈ। ਮਾਲ ਦੀ ਛੱਤ 'ਤੇ ਪਏ ਕਬਾੜ 'ਚ ਅੱਗ ਲੱਗ ਗਈ ਸੀ, ਜਿਸ ਕਰਕੇ ਕਾਲੇ ਧੂੰਏਂ ਨੇ ਅਸਮਾਨ ਨੂੰ ਢੱਕ ਲਿਆ। ਅੱਗ ਲੱਗਣ ਦੀ ਸੂਚਨਾ ਮਿਲਣ...

ਐਂਟੀ ਕੁਰੱਪਸ਼ਨ ਬਿਊਰੋ ਨੇ ਮਹਿਲਾ ਏਐਸਆਈ ਅਤੇ ਮਹਿਲਾ ਹੈੱਡ ਕਾਂਸਟੇਬਲ ਨੂੰ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫ਼ਤਾਰ

ਭ੍ਰਿਸ਼ਟਾਚਾਰ 'ਤੇ ਕਾਬੂ ਪਾਉਣ ਲਈ ਐਂਟੀ ਕੁਰੱਪਸ਼ਨ ਬਿਊਰੋ ਇਨ੍ਹੀਂ ਦਿਨੀਂ ਸਰਗਰਮ ਨਜ਼ਰ ਆ ਰਿਹਾ ਹੈ। ਹਾਲ ਹੀ ਵਿੱਚ ਸਿੱਖਿਆ ਵਿਭਾਗ, ਜੰਗਲਾਤ ਵਿਭਾਗ, ਪੁਲਿਸ ਵਿਭਾਗ ਦੇ ਕਰਮਚਾਰੀ ਅਤੇ ਪਟਵਾਰੀ ਨੂੰ ਰਿਸ਼ਵਤ ਮੰਗਦੇ ਅਤੇ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਗਿਆ...

19 ਸਾਲਾ ਗੈਂਗਸਟਰ ਖਿਲਾਫ ਰੈੱਡ ਕਾਰਨਰ ਨੋਟਿਸ: ਫਰਜ਼ੀ ਪਾਸਪੋਰਟ ‘ਤੇ ਅਮਰੀਕਾ ਭੱਜਿਆ, ਬੰਬੀਹਾ ਗੈਂਗ ਦਾ ਹੈ ਮੈਂਬਰ

ਚੰਡੀਗੜ੍ਹ, 28 ਅਕਤੂਬਰ 2023 - ਇੰਟਰਪੋਲ ਨੇ ਹਰਿਆਣਾ ਦੇ 19 ਸਾਲਾ ਗੈਂਗਸਟਰ ਯੋਗੇਸ਼ ਕਾਦਿਆਨ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਯੋਗੇਸ਼ ਕਾਦਿਆਨ ਝੱਜਰ ਦਾ ਰਹਿਣ ਵਾਲਾ ਹੈ। ਕੁਝ ਮਹੀਨੇ ਪਹਿਲਾਂ ਉਹ ਫਰਜ਼ੀ ਪਾਸਪੋਰਟ ਬਣਾ ਕੇ ਅਮਰੀਕਾ ਭੱਜ ਗਿਆ...

ਪਾਣੀਪਤ ‘ਚ ਟਰੱਕ ਨਾਲ ਟਕਰਾਇਆ ਸ਼ਰਧਾਲੂਆਂ ਨਾਲ ਭਰਿਆ ਆਟੋ, ਚਾਰ ਔਰਤਾਂ ਬੁਰੀ ਤਰ੍ਹਾਂ ਜ਼ਖਮੀ

ਹਰਿਆਣਾ ਦੇ ਪਾਣੀਪਤ ਵਿੱਚ ਸ਼ਰਧਾਲੂਆਂ ਨਾਲ ਭਰੇ ਇੱਕ ਆਟੋ ਨੂੰ ਇੱਕ ਟਰੱਕ ਨੇ ਟੱਕਰ ਮਾਰ ਦਿੱਤੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉੱਤਰ ਪ੍ਰਦੇਸ਼ ਤੋਂ ਸ਼ਰਧਾਲੂ ਸਮਾਲਖਾ ਵਿੱਚ ਆਯੋਜਿਤ ਨਿਰੰਕਾਰੀ ਸੰਤ ਸਮਾਗਮ ਲਈ ਪਹੁੰਚ ਰਹੇ ਸਨ। ਜਦੋਂ ਉਹ ਗੇਟ...