November 11, 2026, 12:01 am
----------- Advertisement -----------
HomeNewsBreaking Newsਪਹਿਲਾਂ ਦੇ ਸਮੇਂ 'ਚ ਤਿਲਕੁਟੀਆਂ ਦੇ ਨਾਂ ਨਾਲ ਮਸ਼ਹੂਰ ਸੀ ਖਸਤਾ ਗੱਚਕ

ਪਹਿਲਾਂ ਦੇ ਸਮੇਂ ‘ਚ ਤਿਲਕੁਟੀਆਂ ਦੇ ਨਾਂ ਨਾਲ ਮਸ਼ਹੂਰ ਸੀ ਖਸਤਾ ਗੱਚਕ

Published on

----------- Advertisement -----------

ਮਕਰ ਸੰਕ੍ਰਾਂਤੀ ਵਾਲੇ ਦਿਨ ਤਿਲ ਅਤੇ ਗੁੜ ਦੇ ਬਣੇ ਗਜਕ ਨੂੰ ਖਾਣਾ ਸ਼ੁਭ ਮੰਨਿਆ ਜਾਂਦਾ ਹੈ। ਦੁਨੀਆ ਭਰ ਵਿੱਚ ਮਸ਼ਹੂਰ ਮੋਰੇਨਾ ਦਾ ਗੱਚਕ ਕਿਵੇਂ ਹੋਂਦ ਵਿੱਚ ਆਇਆ?ਪਹਿਲੀ ਵਾਰ ਕਦੋਂ ਬਣਿਆ? ਕਿਸ ਵਿਅਕਤੀ ਨੇ ਇਸਨੂੰ ਸਭ ਤੋਂ ਪਹਿਲਾਂ ਬਣਾਉਣਾ ਸ਼ੁਰੂ ਕੀਤਾ ਸੀ। 

ਮੋਰੇਨਾ ਦੇ ਲੋਕ ਮੰਨਦੇ ਹਨ ਕਿ ਖਸਤਾ ਗੱਚਕ ਦੇ ਮੌਜੂਦਾ ਰੂਪ ਦੀ ਖੋਜ ਸੀਤਾਰਾਮ ਸ਼ਿਵਹਰੇ ਨੇ ਕੀਤੀ ਸੀ। 1946 ਵਿੱਚ, ਚੰਬਲ ਦੇ ਸ਼ੁੱਧ ਪਾਣੀ ਨੇ ਮੋਰੇਨਾ ਵਿੱਚ ਖਸਤਾ ਗੱਚਕ ਨੂੰ ਜਨਮ ਦਿੱਤਾ। ਜਦੋਂ ਦੇਸ਼ ਭਰ ਦੇ ਲੋਕ ਚੰਬਲ ਦੇ ਲੋਕਾਂ ਨੂੰ ਡਾਕੂਆਂ ਕਾਰਨ ਖ਼ਤਰਨਾਕ ਸਮਝਣ ਲੱਗੇ। ਉਸ ਸਮੇਂ ਸੀਤਾਰਾਮ ਸ਼ਿਵਹਰੇ ਇਸ ਖੇਤਰ ਨੂੰ ਨਵੀਂ ਪਛਾਣ ਦੇਣ ਵਿੱਚ ਰੁੱਝੇ ਹੋਏ ਸਨ। ਘਰ ਵਿਚ ਉਹ ਤਿਲ ਅਤੇ ਗੁੜ ਤੋਂ ਬਣੀਆਂ ਮਠਿਆਈਆਂ ਨੂੰ ਚੰਬਲ ਦੇ ਸ਼ੁੱਧ ਪਾਣੀ ਦੀ ਮਦਦ ਨਾਲ ਖਸਤਾ ਗੱਚਕ ਵਿਚ ਢਾਲ ਰਹੇ ਸਨ।

ਉਨ੍ਹੀਂ ਦਿਨੀਂ ਗੱਚਕ ਦੀਆਂ ਵੱਖਰੀਆਂ ਦੁਕਾਨਾਂ ਨਹੀਂ ਸਨ। ਬਾਅਦ ਵਿੱਚ ਕੁਝ ਹਲਵਾਈਆਂ ਨੇ ਕੁੱਟੇ ਤਿਲ ਅਤੇ  ਗੁੜ ਦੀਆਂ ਪੱਟੀਆਂ ਨੂੰ ਵੇਚਣਾ ਸ਼ੁਰੂ ਕੀਤਾ, ਅਤੇ ਇਸ ਤਰ੍ਹਾਂ ਗੱਚਕ ਦਾ ਜਨਮ ਹੋਇਆ। ਹੌਲੀ-ਹੌਲੀ ਤਿਲਕੁਟੀਆ ਗੱਚਕ ਬਣ ਗਿਆ, ਅਤੇ ਦੇਸ਼ ਭਰ ਵਿਚ ਪਹੁੰਚਣ ਲੱਗਾ। ਜਦੋਂ ਗੱਚਕ ਦਾ ਸਵਾਦ ਮਸ਼ਹੂਰ ਹੋਇਆ ਤਾਂ ਆਗਰਾ, ਅਲੀਗੜ੍ਹ, ਜੈਪੁਰ ਅਤੇ ਦੌਸਾ ਦੇ ਕਾਰੀਗਰਾਂ ਨੇ ਵੀ ਇਸ ਨੂੰ ਬਣਾਉਣਾ ਸਿੱਖ ਲਿਆ।

ਪੂਰੇ ਉੱਤਰੀ ਭਾਰਤ ਵਿੱਚ ਗੱਚਕ ਬਣਾਇਆ ਜਾ ਰਿਹਾ ਸੀ, ਪਰ ਜਦੋਂ ਸੀਤਾਰਾਮ ਸ਼ਿਵਹਰੇ ਨੇ ਚੰਬਲ ਦੇ ਪਾਣੀ ਨਾਲ ਸਿੰਜਾਈ ਕੀਤੇ ਤਿਲਾਂ ਨੂੰ ਖਸਤਾ ਗੱਚਕ ਵਿੱਚ ਬਦਲ ਦਿੱਤਾ, ਤਾਂ ਹੋਰ ਥਾਵਾਂ ਤੋਂ ਗੱਚਕ ਪਿੱਛੇ ਰਹਿ ਗਿਆ। ਸੀਤਾਰਾਮ ਗੋਇਲ ਅੱਜ ਨਹੀਂ ਰਹੇ। ਉਸ ਦਾ ਕਾਰੋਬਾਰ ਉਸ ਦੇ ਪੁੱਤਰਾਂ ਵੱਲੋਂ ਸੰਭਾਲਿਆ ਜਾ ਰਿਹਾ ਹੈ ਜੋ ਵਿਦੇਸ਼ਾਂ ਵਿਚ ਜਾ ਕੇ ਕਰੀਬ 700 ਕਰੋੜ ਰੁਪਏ ਦਾ ਸਾਲਾਨਾ ਕਾਰੋਬਾਰ ਕਰ ਰਿਹਾ ਹੈ। 

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ

 ਅਕਾਲੀ ਦਲ "ਵਾਰਿਸ ਪੰਜਾਬ ਦੇ" ਵੱਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਦੇ ਹੋਏ...

ਪੈਨਸ਼ਨਧਾਰਕਾਂ ਲਈ ਵੱਡੀ ਖ਼ੁਸ਼ਖ਼ਬਰੀ ! 1.09 ਕਰੋੜ ਲੋਕਾਂ ਦੇ ਖਾਤਿਆਂ ‘ਚ ਪਹੁੰਚੇ 1100 ਰੁਪਏ

ਲੋਕ ਆਸਥਾ ਦੇ ਮਹਾਪਰਵ ਛੱਠ ਪੂਜਾ ਤੋਂ ਠੀਕ ਪਹਿਲਾਂ ਬਿਹਾਰ ਸਰਕਾਰ ਨੇ ਸੂਬੇ ਦੇ...

ਪਰਿਵਾਰ ਦੀ ਚਮਕੀ ਕਿਸਮਤ, ਧੀ ਦੇ ਜਨਮ ਦੇ ਨਾਲ ਹੀ ਲੱਗੀ ਡੇਢ ਕਰੋੜ ਦੀ ਲਾਟਰੀ!

ਦੀਵਾਲੀ ਦਾ ਤਿਉਹਾਰ ਹਰ ਕਿਸੇ ਲਈ ਖੁਸ਼ੀਆਂ ਲੈ ਕੇ ਆਉਂਦਾ ਹੈ, ਪਰ ਬਰੇਟਾ ਸ਼ਹਿਰ...

ਘਰੇਲੂ ਝਗੜੇ ਦੌਰਾਨ ਭਰਾ ਨੇ ਭਰਾ ਨੂੰ ਮਾਰੀ ਗੋਲੀ, ਹੋਈ ਮੌਤ

ਪੁਲਿਸ ਥਾਣਾ ਕੰਬੋਅ (ਅੰਮ੍ਰਿਤਸਰ ਦਿਹਾਤੀ) ਦੇ ਅਧੀਨ ਆਉਂਦੇ ਪਿੰਡ ਪੰਡੋਰੀ ਵੜੈਚ ਵਿਖੇ ਇਕ ਬੇਹੱਦ...

ਮੀਂਹ ਕਾਰਨ ਰੱਦ ਹੋਇਆ ਤੀਜਾ ਵਨਡੇ ਮੈਚ, ਸੀਰੀਜ਼ ‘ਚ ਭਾਰਤ 2-0 ਨਾਲ ਅੱਗੇ

ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਪੰਜ ਮੈਚਾਂ ਦੀ ਵਨਡੇ ਸੀਰੀਜ਼ ਦਾ ਤੀਜਾ ਮੈਚ ਅੱਜ ਹੈਮਿਲਟਨ...

ਮੋਹਾਲੀ ਵਿੱਚ ਦੀਵਾਲੀ ਦੀ ਰਾਤ ਅੱਗ ਨੇ ਮਚਾਈ ਤਬਾਹੀ, 18 ਕਾਰਾਂ ਸੜ ਕੇ ਸੁਆਹ, ਹਸਪਤਾਲ ਪਹੁੰਚੇ 27 ਮਰੀਜ਼

ਮੋਹਾਲੀ ਜ਼ਿਲ੍ਹੇ ਵਿੱਚ ਦੀਵਾਲੀ ਦੀ ਰਾਤ ਪਟਾਕਿਆਂ ਕਾਰਨ ਕਈ ਥਾਵਾਂ ‘ਤੇ ਅੱਗ ਲੱਗਣ ਦੀਆਂ...

ਬਠਿੰਡਾ ਥਰਮਲ ਪਲਾਂਟ ਫਲਾਈਓਵਰ ਨੇੜੇ ਵਾਪਰਿਆ ਹਾਦਸਾ, 10 ਸਾਲਾ ਬੱਚੇ ਦੀ ਮੌਤ, ਦੋ ਗੰਭੀਰ ਜ਼ਖਮੀ

ਬਠਿੰਡਾ ਦੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਫਲਾਈਓਵਰ ਨੇੜੇ ਮਲੋਟ ਰੋਡ ‘ਤੇ ਇੱਕ...

ਸਾਬਕਾ ਮੰਤਰੀ ਲਾਲਜੀਤ ਭੁੱਲਰ ਨਹੀਂ ਲੜਨਗੇ ਚੋਣ, ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਦਿੱਤੀ ਜਾਣਕਾਰੀ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਪੱਟੀ ਹਲਕੇ ਤੋਂ ਆਮ ਆਦਮੀ ਪਾਰਟੀ (AAP) ਦੇ...

 ਪੰਜਾਬ ‘ਚ ਪਰਾਲੀ ਸਾੜਨ ‘ਤੇ 90% ਕਾਬੂ: ਬਲਤੇਜ ਪੰਨੂ

ਚੰਡੀਗੜ੍ਹ, 9 ਨਵੰਬਰ 2026:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ...