ਭਾਰਤ ਸਰਕਾਰ (GoI) ਨੇ ਰਾਜਸਥਾਨ ਵਿੱਚ 17 ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਦੀ ਨਿਯੁਕਤੀ ਕੀਤੀ ਹੈ ।ਦੱਸ ਦੇਈਏ ਕਿ ਰਾਜਸਥਾਨ ਵਿੱਚ 17 ਰਾਜ ਸਿਵਲ ਸੇਵਾਵਾਂ ਨਿਭਾ ਰਹੇ ਅਧਿਕਾਰੀਆਂ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਲਈ ਨਿਯੁਕਤ ਕੀਤਾ ਗਿਆ ਹੈ। ਸਰਕਾਰ ਨੇ ਇਕ ਨੋਟੀਫਿਕਸ਼ਨ ਜਾਰੀ ਕਰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਗਿਆ। ਅਧਿਕਾਰੀਆਂ ਦੇ ਨਾਮ ਹੇਠਾਂ ਦਿੱਤੀ ਸੂਚੀ ਵਿੱਚ ਦਿੱਤੇ ਗਏ ਹਨ:
----------- Advertisement -----------
ਰਾਜਸਥਾਨ ‘ਚ 17 ਆਈ.ਏ.ਐਸ ਅਧਿਕਾਰੀ ਨਿਯੁਕਤ
Published on
----------- Advertisement -----------