ਮਾਹਿਰ ਵੀ ਮੰਨਦੇ ਨੇ ਪੰਜਾਬ ਸਰਕਾਰ ਦਾ ਫੈਸਲਾ ਇਤਿਹਾਸਿਕ ਹੈ, ਜਿਸਦੇ 5 ਵੱਡੇ ਫਾਇਦੇ ਨੇ;
- ਕਿਸਾਨਾਂ ਨੂੰ ਕਣਕ-ਝੋਨੇ ਦੇ ਨਾਲ-ਨਾਲ ਤੀਜੀ ਫ਼ਸਲ (ਮੂੰਗੀ) ‘ਤੇ MSP ਮਿਲੇਗੀ
- ਧਰਤੀ ਹੇਠਲੇ ਪਾਣੀ ਦੀ ਕਮੀ ਦੂਰ ਹੋਵੇਗੀ
- ਝੋਨੇ ਦੀ ਲਵਾਈ ਵੇਲੇ ਬਿਜਲੀ ਦੀ ਸਮੱਸਿਆ ਦੂਰ ਹੋਵੇਗੀ
- ਜੁਲਾਈ ‘ਚ ਮੀਂਹ ਵਾਲਾ ਮੌਸਮ ਹੋਣ ਕਰਕੇ ਬਾਸਮਤੀ ਲਗਾਉਣ ‘ਚ ਖ਼ਰਚਾ ਘਟੇਗਾ
- ਪੰਜਾਬ ਦਾਲਾਂ ਤੇ ਆਤਮ-ਨਿਰਭਰ ਬਣੇਗਾ
ਸੋ ਕਿਸਾਨ ਭਰਾਵੋਂ ਆਪਣੀ ਸਰਕਾਰ ਦਾ ਸਾਥ ਦਿਓ
ਖੇਤੀ ਬਚਾਈਏ
ਪਾਣੀ ਬਚਾਈਏ
ਪੰਜਾਬ ਬਚਾਈਏ












