
ਚੰਡੀਗੜ੍ਹ, 4 ਦਸੰਬਰ 2021 – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ 9 ਦਸੰਬਰ ਦਿਨ ਵੀਰਵਾਰ ਦੁਪਹਿਰ 3:30 ਵਜੇ ਨੂੰ ਫਿਰ ਕੈਬਿਨੇਟ ਮੀਟਿੰਗ ਸੱਦੀ ਗਈ ਹੈ। ਇਹ ਮੀਟਿੰਗ ਪੰਜਾਬ ਭਵਨ ਸੈਕਟਰ-3 ਚੰਡੀਗੜ੍ਹ ‘ਚ ਹੋਏਗੀ ਅਤੇ ਇਸ ਮੀਟਿੰਗ ਦਾ ਏਜੰਡਾ ਵੀ ਮੌਕੇ ‘ਤੇ ਹੀ ਵਿਚਾਰਿਆ ਜਾਵੇਗਾ।

Published on