ਲੁਧਿਆਣਾ : – ਲੁਧਿਆਣਾ ਤੋਂ ਸਾਬਕਾ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਜੀ ਨੂੰ 19 ਜੁਲਾਈ ਨੂੰ ਉਹਨਾਂ ਦੇ official ਫੇਸਬੁੱਕ ਅਕਾਊਂਟ ਤੇ ਮਿਲੀ ਧਮਕੀ ਦੀ ਲਿਖਤ ਸ਼ਿਕਾਇਤ DGP ਪੰਜਾਬ ਨੂੰ ਦਿੱਤੀ ਗਈ ਹੈ | ਸਿਮਰਜੀਤ ਸਿੰਘ ਬੈਂਸ ਦੇ ਭਰਾ ਸਾਬਕਾ ਵਿਧਾਇਕ ਬਲਵਿੰਦਰ ਬੈਂਸ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਕੁਝ ਮਾੜੇ ਅਨਸਰਾਂ ਨੇ ਬੁੱਧਵਾਰ ਨੂੰ ਉਨ੍ਹਾਂ ਦੇ ਅਧਿਕਾਰਤ ਫੇਸਬੁੱਕ ਅਕਾਊਂਟ ‘ਤੇ ਸਿਮਰਜੀਤ ਨੂੰ ਧਮਕੀ ਭਰਿਆ ਸੰਦੇਸ਼ ਭੇਜਿਆ ਹੈ। ਉਨ੍ਹਾਂ ਕਿਹਾ ਸਿਮਰਜੀਤ ਬੈਂਸ ‘ਤੇ ਹਮਲਾ ਹੋ ਸਕਦਾ ਹੈ।
----------- Advertisement -----------
ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੂੰ ਫੇਸਬੁੱਕ ਅਕਾਊਂਟ ਤੇ ਮਿਲੀ ਧਮਕੀ
Published on
----------- Advertisement -----------












