ਮੋਹਾਲੀ (ਬਲਜੀਤ ਮਰਵਾਹਾ) : – ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਮੋਹਾਲੀ ਵਿਖੇ 8 ਵਜੇ ਨਹੀਂ ਟੇਕਿਆ ਜਾ ਸਕਦਾ ਮੱਥਾ | ਸੋਸ਼ਲ ਮੀਡਿਆ ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇਕ ਲੜਕੇ ਨੂੰ ਗੁਰੁਦਵਾਰੇ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਅਤੇ ਸੇਵਾਦਾਰ ਉਸ ਲੜਕੇ ਨਾਲ ਹੱਥੋਪਾਈ ਵੀ ਕਰਦੇ ਹਨ| ਦੂਜੇ ਪਾਸੇ ਭਾਈ ਸਤਵਿੰਦਰ ਸਿੰਘ, ਉੱਪ ਪ੍ਰਧਾਨ, ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕੇ ਉਕਤ ਨੌਜਵਾਨ ਪੀ ਜੀ ਬੋਆਏ ਹੈ ਅਤੇ ਪੀ ਜੀ ਬੋਆਏ ਅਕਸਰ ਗੁਰੁਦਵਾਰੇ ਆ ਕੇ ਮਾਹੌਲ ਖ਼ਰਾਬ ਕਰਦੇ ਹਨ ਜਿਸ ਕਰਕੇ ਨੌਜਵਾਨ ਨੂੰ ਰੋਕਿਆ ਗਿਆ ਸੀ ਜਦਕਿ ਸੰਗਤ ਰਾਤ ਨੂੰ ਦੋ ਵਜੇ ਵੀ ਮੱਥਾ ਟੇਕਣ ਲਈ ਅਤੇ ਦਰਸ਼ਨ ਕਰਨ ਲਈ ਆ ਸਕਦੀ ਹੈ |
----------- Advertisement -----------
ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਮੋਹਾਲੀ ਵਿਖੇ 8 ਵਜੇ ਨਹੀਂ ਟੇਕਿਆ ਜਾ ਸਕਦਾ ਮੱਥਾ?
Published on
----------- Advertisement -----------












