ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਸੂਬੇ ਚ ਵੋਟਿੰਗ ਪ੍ਰਕਿਰਿਆ ਹੋ ਰਹੀ ਹੈ। ਵਿਧਾਨ ਸਭਾ ਹਲਕਾ ਪੱਟੀ ਵਿਚ 8 ਵਜੇ ਤੋਂ 11 ਵਜੇ ਤੱਕ 12 ਫ਼ੀਸਦੀ ਵੋਟ ਪੋਲਿੰਗ ਹੋਈ। ਇਸ ਦੀ ਜਾਣਕਾਰੀ ਐੱਸ.ਡੀ.ਐੱਮ. ਪੱਟੀ ਮੈਡਮ ਅਲਕਾ ਕਾਲੀਆ ਨੇ ਦਿੱਤੀ। ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਤੇ ਸਵੇਰੇ 11 ਵਜੇ ਤੱਕ ਪਹਿਲੇ 3 ਘੰਟਿਆਂ ‘ਚ 17.77 ਫੀਸਦੀ ਮਤਦਾਨ ਦਰਜ ਕੀਤਾ ਗਿਆ ਹੈ। ਸੂਬੇ ‘ਚ ਵਿੱਚ ਪੋਲਿੰਗ ਦੀ ਰਫ਼ਤਾਰ ਬਹੁਤ ਮੱਠੀ ਦਰਜ ਕੀਤੀ ਗਈ ਹੈ।
ਇਸ ਤੋਂ ਪਹਿਲਾ ਬਰਨਾਲਾ- 6.70ਫੀਸਦੀ, ਲੁਧਿਆਣਾ- 3.81ਫੀਸਦੀ, ਗੁਰਦਸਪੂਰ- 4.97ਫੀਸਦੀ, ਜਲੰਧਰ- 3.00ਫੀਸਦੀ, ਹੁਸ਼ਿਆਰਪੁਰ- 4.32ਫੀਸਦੀ, ਮਾਨਸਾ- 4.83ਫੀਸਦੀ, ਮੋਗਾ- 5.26ਫੀਸਦੀ, ਪਟਿਆਲਾ- 6.63ਫੀਸਦੀ, ਸੰਗਰੂਰ- 4.86ਫੀਸਦੀ, ਤਰਨਤਾਰਨ- 3.66ਫੀਸਦੀ ਵੋਟਿੰਗ ਹੋਈ।
----------- Advertisement -----------
ਵਿਧਾਨ ਸਭਾ ਹਲਕਾ ਪੱਟੀ ‘ਚ 11 ਵਜੇ ਤੱਕ 12 ਫ਼ੀਸਦੀ ਪੋਲਿੰਗ
Published on
----------- Advertisement -----------
----------- Advertisement -----------









