ਰੂਸ ਅਤੇ ਯੂਕਰੇਨ ਵਿਚਾਲੇ ਜੰਗ 34ਵੇਂ ਦਿਨ ਵੀ ਜਾਰੀ ਹੈ। ਦੂਜੇ ਪਾਸੇ ਜੰਗ ਦੇ ਕੂਟਨੀਤਕ ਹੱਲ ਲਈ ਤੁਰਕੀ ਵਿੱਚ ਚੱਲ ਰਹੀ ਰੂਸ-ਯੂਕਰੇਨ ਵਫ਼ਦ ਦੀ ਮੀਟਿੰਗ ਖ਼ਤਮ ਹੋ ਗਈ ਹੈ। ਰੂਸੀ ਵਫ਼ਦ ਨੇ ਇਸ ਮੁਲਾਕਾਤ ਨੂੰ ਸਕਾਰਾਤਮਕ ਦੱਸਿਆ ਹੈ। ਹਾਲਾਂਕਿ ਅਜੇ ਵੀ ਦੋਵੇਂ ਪੱਖ ਜੰਗਬੰਦੀ ‘ਤੇ ਸਹਿਮਤ ਨਹੀਂ ਹੋਏ ਹਨ।
ਮੀਟਿੰਗ ਤੋਂ ਬਾਅਦ ਰੂਸੀ ਵਫ਼ਦ ਦੇ ਇੱਕ ਮੈਂਬਰ ਨੇ ਦਾਅਵਾ ਕੀਤਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਜਲਦੀ ਹੀ ਤੁਰਕੀ ਵਿੱਚ ਮੁਲਾਕਾਤ ਕਰ ਸਕਦੇ ਹਨ।
----------- Advertisement -----------
ਪੁਤਿਨ-ਜ਼ੇਲੇਂਸਕੀ ਛੇਤੀ ਹੀ ਤੁਰਕੀ ਵਿੱਚ ਕਰ ਸਕਦੇ ਹਨ ਗੱਲਬਾਤ
Published on
----------- Advertisement -----------
----------- Advertisement -----------












