ਚੰਡੀਗੜ੍ਹ : – ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਇੱਕ ਟਵੀਟ ਵਿੱਚ ਕਿਹਾ ਕਿ ਅਸੀਂ ਡਰਾਂਗੇ ਨਹੀਂ, ਝੁਕਾਂਗੇ ਨਹੀਂ , ਸੱਚ ਲਈ ਲੜਾਂਗੇ, ਆਪਣੇ ਨੌਜਵਾਨ ਭਰਾਵਾਂ ਲਈ, ਕਿਸਾਨਾਂ ਲਈ, ਆਪਣੀਆਂ ਭੈਣਾਂ ਅਤੇ ਮਾਵਾਂ ਲਈ ਲੜਾਂਗੇ, ਦੇਸ਼ ਦੇ ਸਵੈਮਾਣ ਲਈ ਲੜਾਂਗੇ। ਇਹ ਗੁਲਿਸਤਾਨ, ਸਾਡਾ ਹਿੰਦੁਸਤਾਨ। ਜੈ ਹਿੰਦ!
----------- Advertisement -----------
ਰਾਜਾ ਵੜਿੰਗ ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ; ਪੜ੍ਹੋ ਕੀ ਕਿਹਾ
Published on
----------- Advertisement -----------












