April 24, 2026, 7:10 am
----------- Advertisement -----------
HomeNewsLatest News1TB ਦੀ ਸਟੋਰੇਜ ਵਾਲੇ Samsung Galaxy S22 ਸੀਰੀਜ਼ ਦੇ ਸਮਾਰਟ ਫੋਨ ਹੋਏ...

1TB ਦੀ ਸਟੋਰੇਜ ਵਾਲੇ Samsung Galaxy S22 ਸੀਰੀਜ਼ ਦੇ ਸਮਾਰਟ ਫੋਨ ਹੋਏ ਲਾਂਚ

Published on

----------- Advertisement -----------

ਸੈਮਸੰਗ ਨੇ ਆਪਣੇ Galaxy Unpacked ਈਵੈਂਟ ਵਿੱਚ Samsung Galaxy S22 ਸੀਰੀਜ਼ ਨੂੰ ਲਾਂਚ ਕੀਤਾ ਹੈ। ਸੈਮਸੰਗ ਨੇ ਈਵੈਂਟ ਵਿੱਚ ਇਸ ਸੀਰੀਜ਼ ਦੇ ਤਹਿਤ ਤਿੰਨ ਸਮਾਰਟਫੋਨ ਲਾਂਚ ਕੀਤੇ ਗਏ ਹਨ, ਜਿਨ੍ਹਾਂ ‘ਚ Samsung Galaxy S22, Galaxy S22+ ਅਤੇ Galaxy S22 Ultra ਸ਼ਾਮਲ ਹਨ। Samsung Galaxy S22 ਦੇ ਇਨ੍ਹਾਂ ਤਿੰਨਾਂ ਫੋਨਾਂ ‘ਚ 120Hz ਰਿਫਰੈਸ਼ ਰੇਟ ਵਾਲੀ ਡਿਸਪਲੇ ਹੈ। ਇਸ ਤੋਂ ਇਲਾਵਾ ਇਨ੍ਹਾਂ ‘ਚ 45 ਡਬਲਯੂ ਤੱਕ ਦਾ ਚਾਰਜਿੰਗ ਸਪੋਰਟ ਦਿੱਤਾ ਗਿਆ ਹੈ। Samsung Galaxy S22 ਅਤੇ Galaxy S22+ ਇੱਕੋ ਜਿਹਾ ਕੈਮਰਾ ਸੈੱਟਅਪ ਹੈ, ਜਦਕਿ Galaxy S22 Ultra ਨੂੰ S Pen ਨਾਲ ਪੇਸ਼ ਕੀਤਾ ਗਿਆ ਹੈ। Galaxy S ਸੀਰੀਜ਼ ਦਾ ਇਹ S Pen ਨੂੰ ਸਪੋਰਟ ਕਰਨ ਵਾਲਾ ਪਹਿਲਾ ਫ਼ੋਨ ਹੈ।
ਫੋਨ ਕੈਮਰੇ
Samsung Galaxy S22 ਵਿੱਚ ਤਿੰਨ ਰੀਅਰ ਕੈਮਰੇ ਹਨ, ਪ੍ਰਾਇਮਰੀ ਲੈਂਸ 50 ਮੈਗਾਪਿਕਸਲ ਦਾ ਡਿਊਲ ਪਿਕਸਲ ਅਲਟਰਾ ਵਾਈਡ ਹੈ, ਜਿਸ ਵਿੱਚ ਅਪਰਚਰ f/1.8 ਹੈ। ਜਦ ਕਿ Samsung Galaxy S22 Ultra ਵਿੱਚ ਚਾਰ ਰੀਅਰ ਕੈਮਰੇ ਹਨ, ਇਸ ਵਿਚ ਪ੍ਰਾਇਮਰੀ ਲੈਂਸ 108 ਮੈਗਾਪਿਕਸਲ ਅਲਟਰਾ ਵਾਈਡ ਹੈ, ਜਿਸ ਵਿੱਚ ਅਪਰਚਰ f/1.8 ਹੈ। ਦੂਜਾ ਲੈਂਸ 12 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਹੈ, ਤੀਜਾ ਲੈਂਸ 3x ਆਪਟੀਕਲ ਜ਼ੂਮ ਦੇ ਨਾਲ 10 ਮੈਗਾਪਿਕਸਲ ਦਾ ਹੈ।
ਫੋਨ ਡਿਸਪਲੇਅ
Samsung Galaxy S22 ਵਿੱਚ Android 12 ਅਧਾਰਿਤ One UI 4.1 ਹੈ। ਫੋਨ ‘ਚ ਗੋਰਿਲਾ ਗਲਾਸ ਵਿਕਟਸ+ ਸਪੋਰਟ ਦੇ ਨਾਲ 6.1-ਇੰਚ ਫੁੱਲ HD+ ਡਾਇਨਾਮਿਕ AMOLED 2X ਡਿਸਪਲੇਅ ਹੈ। Samsung Galaxy S22+ ਵਿੱਚ Android 12 ਅਧਾਰਿਤ One UI 4.1 ਵੀ ਹੈ। ਫੋਨ ਵਿੱਚ ਗੋਰਿਲਾ ਗਲਾਸ ਵਿਕਟਸ + ਸਪੋਰਟ ਦੇ ਨਾਲ 6.6-ਇੰਚ ਫੁੱਲ HD ਪਲੱਸ ਡਾਇਨਾਮਿਕ AMOLED 2X ਡਿਸਪਲੇਅ ਹੈ। ਡਿਸਪਲੇਅ ਦੀ ਚਮਕ 1750 nits ਹੈ। Samsung Galaxy S22 Ultra ਇਸ ਸੀਰੀਜ਼ ਦਾ ਪਹਿਲਾ ਫ਼ੋਨ ਹੈ ਜਿਸ ਦੇ ਨਾਲ S Pen ਉਪਲਬਧ ਹੈ ਜੋ ਫ਼ੋਨ ਦੀ ਬਾਡੀ ਵਿੱਚ ਹੀ ਰਹੇਗਾ। ਫੋਨ ਐਂਡ੍ਰਾਇਡ 12 ਆਧਾਰਿਤ One UI 4.1 ਹੈ। ਫੋਨ ਗੋਰਿਲਾ ਗਲਾਸ ਵਿਕਟਸ+ ਸਪੋਰਟ ਦੇ ਨਾਲ 6.8-ਇੰਚ QHD+ ਡਾਇਨਾਮਿਕ AMOLED 2X ਡਿਸਪਲੇਅ ਹੈ।
ਫੋਨ ਸਟੋਰੇਜ
Samsung Galaxy S22 ਵਿੱਚ 4nm ਆਕਟਾ-ਕੋਰ ਪ੍ਰੋਸੈਸਰ, 8GB ਤੱਕ ਰੈਮ ਅਤੇ 256GB ਤੱਕ ਸਟੋਰੇਜ ਹੈ। ਜਦ ਕਿ Samsung Galaxy S22+ ਵਿੱਚ 4nm ਆਕਟਾ-ਕੋਰ ਪ੍ਰੋਸੈਸਰ, 12 GB ਤੱਕ ਰੈਮ ਅਤੇ 256 GB ਤੱਕ ਸਟੋਰੇਜ ਹੈ। Samsung Galaxy S22 ਅਲਟਰਾ ਵਿੱਚ 4nm ਆਕਟਾ-ਕੋਰ ਪ੍ਰੋਸੈਸਰ, 12 GB ਤੱਕ ਰੈਮ ਅਤੇ 1 TB ਤੱਕ ਸਟੋਰੇਜ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਗੁਰਜੀਤ ਸਿੰਘ ਫ਼ੌਜੀ ਨੂੰ ਟਾਵਰ ਤੋਂ ਉਤਾਰਨ ਲਈ ਤਿਆਰੀਆਂ ਸ਼ੁਰੂ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਨੂੰ...

  ਅੰਮ੍ਰਿਤਪਾਲ ਸਿੰਘ ਕੇਸ ‘ਚ ਵੱਡੀ ਅਪਡੇਟ, 2 ਦਿਨ ਦਾ ਮਿਲਿਆ ਰਿਮਾਂਡ

ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੁਲਿਸ ਵਲੋਂ ਵੀਡੀਓ ਕਾਨਫ਼ਰੰਸਿੰਗ...

“ਮੇਰਾ ਸ਼ੇਰ ਬੰਦਾ ਅੱਜ ਧੀਆਂ ਦੇ ਦੁੱਖੋਂ ਮੰਜੇ ‘ਤੇ ਪਿਆ”, ਨੂਰਾਂ ਸਿਸਟਰਜ਼ ਦੀ ਮਾਂ ਨੇ ਰੋਂਦੇ ਹੋਏ Jyoti Nooran ‘ਤੇ ਲਾਏ ਵੱਡੇ ਇਲਜ਼ਾਮ

ਜਲੰਧਰ ਦੀ ਮਸ਼ਹੂਰ ਸੂਫ਼ੀ ਗਾਇਕ ਜੋੜੀ ਨੂਰਾਂ ਸਿਸਟਰਜ਼ ਦੇ ਪਿਤਾ ਉਸਤਾਦ ਗੁਲਸ਼ਨ ਮੀਰ ਕਿਡਨੀ...

ਪੰਜਾਬ ਸਰਕਾਰ ਕਣਕ ਦੀ ਫ਼ਸਲ ਦਾ ਇੱਕ-ਇੱਕ ਦਾਣਾ ਪੂਰੇ ਭਾਅ ਉੱਪਰ ਖ਼ਰੀਦਣ ਲਈ ਵਚਨਬੱਧ : ਕਟਾਰੂਚੱਕ

*ਚੰਡੀਗੜ੍ਹ/ਅੰਮ੍ਰਿਤਸਰ, 22 ਅਪ੍ਰੈਲ 2026* :ਪੰਜਾਬ ਦੇ ਖ਼ੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ...

ਸ਼ਹਿਰਾਂ ਤੋਂ ਲੈ ਕੇ ਛੋਟੇ ਕਸਬਿਆਂ ਤੱਕ, ਲੱਖਾਂ ਦੇ ਬਿਲ ਵਾਲੇ ਮਰੀਜ਼ ਹੁਣ ਬਿਨਾਂ ਕੋਈ ਭੁਗਤਾਨ ਕੀਤੇ ਹਸਪਤਾਲ ਤੋਂ ਇਲਾਜ ਲੈ ਕੇ ਵਾਪਸ ਘਰਾਂ...

ਚੰਡੀਗੜ੍ਹ; 22 ਅਪ੍ਰੈਲ 2026:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦਾ ਸਿਹਤ...

24 ਅਪ੍ਰੈਲ: ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ 15 ਮਿੰਟ ਦਾ ਬਲੈਕਆਊਟ

ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ 24 ਅਪਰੈਲ ਸ਼ੁੱਕਰਵਾਰ ਨੂੰ ਰਾਤ 8 ਵਜੇ ਇੱਕ ਵਿਸ਼ੇਸ਼...

ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਪੰਜਾਬ ਵਿੱਚ ਬਣੇਗਾ ਬਾਸਮਤੀ ਦਾ ‘ਸੈਂਟਰ ਆਫ਼ ਐਕਸੀਲੈਂਸ’-ਮੁੱਖ ਮੰਤਰੀ

*ਚੰਡੀਗੜ੍ਹ, 22 ਅਪ੍ਰੈਲ 2026*:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸੁਹਿਰਦ ਯਤਨਾਂ ਸਦਕਾ...

ਦਿੱਲੀ ‘ਚ ਦਿਲ ਦਹਿਲਾ ਦੇਣ ਵਾਲਾ ਕਤਲਕਾਂਡ: IRS ਅਧਿਕਾਰੀ ਦੀ ਧੀ ਨਾਲ ਦਰਿੰਦਗੀ ਮਗਰੋਂ ਹੱਤਿਆ, ਸੁਰੱਖਿਆ ‘ਤੇ ਸਵਾਲ

*ਨਵੀਂ ਦਿੱਲੀ, 22 ਅਪ੍ਰੈਲ* — ਦੇਸ਼ ਦੀ ਰਾਜਧਾਨੀ Delhi ਦੇ ਪੌਸ਼ ਕੈਲਾਸ਼ ਹਿਲਜ਼ ਇਲਾਕੇ...

ਜਵਾਬ ਨਹੀਂ ਦਿੱਤਾ ਤਾਂ ਇਲਜ਼ਾਮਾਂ ਨੂੰ ਸਹੀ ਮੰਨ ਲਿਆ ਜਾਵੇਗਾ, ਰਾਜੋਆਣਾ ਦੀ ਪਟੀਸ਼ਨ ‘ਤੇ SC ਨੇ ਕੇਂਦਰ ਤੋਂ ਮੰਗਿਆ ਜਵਾਬ

ਸੁਪਰੀਮ ਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ...