September 6, 2026, 5:12 am
----------- Advertisement -----------
HomeNewsHealthਭਾਰ ਘਟਾਉਣ ਲਈ ਹਮੇਸ਼ਾ ਉਬਲਿਆ ਭੋਜਨ ਖਾਣਾ ਨਹੀਂ ਜਰੂਰੀ; ਇਹ ਸਨੈਕਸ weight...

ਭਾਰ ਘਟਾਉਣ ਲਈ ਹਮੇਸ਼ਾ ਉਬਲਿਆ ਭੋਜਨ ਖਾਣਾ ਨਹੀਂ ਜਰੂਰੀ; ਇਹ ਸਨੈਕਸ weight loss ਕਰਨ ‘ਚ ਕਰਦੇ ਹਨ ਮਦਦ

Published on

----------- Advertisement -----------

ਜਦੋਂ ਅਸੀਂ ਭਾਰ ਘਟਾਉਣ ਬਾਰੇ ਸੋਚਦੇ ਹਾਂ, ਤਾਂ ਸਭ ਤੋਂ ਪਹਿਲਾਂ ਜਿਸ ਚੀਜ਼ ‘ਤੇ ਅਸੀਂ ਵਿਚਾਰ ਕਰਦੇ ਹਾਂ ਉਹ ਹੈ ਖੁਰਾਕ ‘ਚੋ ਸਨੈਕਸ ਨੂੰ ਹਟਾਉਣਾ। ਪਰ ਦੱਸ ਦਈਏ ਕਿ ਜੇਕਰ ਸਨੈਕਸ ਸਿਹਤਮੰਦ ਹੋਣ ਤਾਂ ਇਹ ਭਾਰ ਘਟਾਉਣ ਵਿੱਚ ਵੀ ਮਦਦ ਕਰ ਸਕਦੇ ਹਨ। ਪੌਸ਼ਟਿਕ ਭੋਜਨ ਤੁਹਾਡੇ ਪੇਟ ਨੂੰ ਭਰਿਆ ਰੱਖਣ ਵਿੱਚ ਮਦਦ ਕਰ ਸਕਦਾ ਹੈ। ਸਿਹਤਮੰਦ ਸਨੈਕ ਵਿਕਲਪ ਭੁੱਖ ਨੂੰ ਘੱਟ ਕਰਨਗੇ ਅਤੇ ਇਸ ਨਾਲ ਭਾਰ ਘਟਾਉਣਾ ਆਸਾਨ ਹੋ ਸਕਦਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਭਾਰ ਘਟਾਉਣ ਲਈ ਹਮੇਸ਼ਾ ਉਬਲਿਆ ਹੋਇਆ ਭੋਜਨ ਹੀ ਖਾਂਦਾ ਜਾਵੇ। ਕੁਝ ਸਿਹਤਮੰਦ ਸਨੈਕਸ ਵੀ ਹਨ ਜੋ ਤੁਹਾਡੇ ਭਾਰ ਘਟਾਉਣ ਚ ਮਦਦਗਾਰ ਸਿੱਧ ਹੋ ਸਕਦੇ ਹਨ ਤਾਂ ਆਓ ਜਾਣੀਏ ਇਹਨਾਂ ਬਾਰੇ।
ਭੁਜੇ ਛੋਲੇ ਜਾਂ ਕਾਲੇ ਚਨੇ
ਇੱਕ ਤੋਂ ਦੋ ਮੁੱਠੀ ਭੁੱਜੇ ਹੋਏ ਛੋਲੇ ਜਾਂ ਕਾਲੇ ਛੋਲੇ ਖਾਣ ਨਾਲ ਖੁਰਾਕ ਵਿੱਚ ਕੋਈ ਹੋਰ ਬਦਲਾਅ ਕੀਤੇ ਬਿਨਾਂ ਛੇ ਹਫ਼ਤਿਆਂ ਵਿੱਚ ਲਗਭਗ ਅੱਧਾ ਕਿਲੋ ਭਾਰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।
ਮੁਰਮੁਰੇ
ਇਹ ਇੱਕ ਅਜਿਹਾ ਸਨੈਕ ਹੈ ਜੋ ਵਜ਼ਨ ਘਟਾਉਣ ਵਿੱਚ ਵੀ ਮਦਦਗਾਰ ਹੋ ਸਕਦਾ ਹੈ। ਜਦੋਂ ਵੀ ਤੁਹਾਨੂੰ ਦਿਨ ਭਰ ਭੁੱਖ ਲੱਗੇ ਤਾਂ ਤੁਸੀਂ ਇਸਨੂੰ ਖਾ ਸਕਦੇ ਹੋ। ਇਸ ਦੇ ਇੱਕ ਕਟੋਰੇ ਤੋਂ ਤੁਹਾਨੂੰ 100 ਕੈਲੋਰੀਜ ਮਿਲਦੀਆਂ ਹਨ।
ਫੁੱਲ ਮਖਾਣੇ
ਇਸ ਵਿੱਚ ਚੰਗੀ ਮਾਤਰਾ ਵਿੱਚ ਕੈਲਸ਼ੀਅਮ ਪਾਇਆ ਜਾਂਦਾ ਹੈ, ਜੋ ਕਿ ਸਾਡੀਆਂ ਹੱਡੀਆਂ ਲਈ ਚੰਗਾ ਹੁੰਦਾ ਹੈ।ਇਸ ਲਈ ਤੁਸੀਂ ਰੋਜ਼ਾਨਾ ਇੱਕ ਮੁੱਠੀ ਮਖਾਣੇ ਖਾ ਸਕਦੇ ਹੋ।ਜੇਕਰ ਤੁਸੀਂ ਗ੍ਰੀਨ ਟੀ ਜਾਂ ਕਿਸੇ ਹੋਰ ਤਰ੍ਹਾਂ ਦੀ ਚਾਹ ਪੀਂਦੇ ਹੋ, ਤਾਂ ਇਸ ਦੇ ਨਾਲ ਇੱਕ ਮੁੱਠੀ ਮਖਾਨਾ ਵੀ ਖਾਓ। ਵਜ਼ਨ ਘਟਾਉਣ ਲਈ ਮਖਾਣੇ ਸਭ ਤੋਂ ਵਧੀਆ ਹੈ।
ਸਵੀਟ ਕੌਰਨ
ਸਵੀਟ ਕੌਰਨ ਨੂੰ ਹਾਈ ਫਾਈਬਰ ਵਾਲੇ ਭੋਜਨ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ।ਅਜਿਹੀ ਸਥਿਤੀ ਵਿੱਚ ਇਸਨੂੰ ਖਾਣ ਨਾਲ ਤੁਹਾਨੂੰ ਜਲਦੀ ਭੁੱਖ ਨਹੀਂ ਲੱਗਦੀ।| ਜਿਸ ਨਾਲ ਜ਼ਿਆਦਾ ਖਾਣ ਪੀਣ ਤੋਂ ਬਚਿਆ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਇਹ ਭਾਰ ਘਟਾਉਣ ਦੀ ਯਾਤਰਾ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...

Kal Dosanjh ਗ੍ਰਿਫ਼ਤਾਰੀ ਮਾਮਲਾ: ਕੈਲ ਦੀ ਪਤਨੀ ਸੈਂਡੀ ਦੋਸਾਂਝ ਨੇ ਛੱਡੀ ਸਿਟੀ ਕੌਂਸਲਰ ਦੀ ਚੋਣ, ਪਾਰਟੀ ਵੱਲੋਂ ਉਮੀਦਵਾਰੀ ਰੱਦ

ਕੈਨੇਡਾ ਪੁਲੀਸ ਵੱਲੋਂ ਧੋਖਾਧੜੀ, ਚੋਰੀ ਅਤੇ ਵਿਸ਼ਵਾਸ਼ਘਾਤ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਵੈਨਕੂਵਰ...

ਲਹਿਰਾ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚਾਲੂ, ਬਿਜਲੀ ਉਤਪਾਦਨ ਵਧਿਆ

ਖੇਤਰ ਵਿੱਚ ਝੋਨੇ ਦੀਆਂ ਫ਼ਸਲਾਂ ਲਈ ਲੋੜੀਂਦੀ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ...

ਆਸਟ੍ਰੇਲੀਆ ‘ਚ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਗਏ 34 ਨੌਜਵਾਨ ਇੰਡੋਨੇਸ਼ੀਆ ‘ਚ ਫਸੇ, ਏਜੰਟਾਂ ਨੇ ਕੀਤੀ ਠੱਗੀ

ਆਸਟ੍ਰੇਲੀਆ ਵਿੱਚ ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਏ ਪੰਜਾਬ ਦੇ...

ਮਾਨ ਸਰਕਾਰ ਦਾ ਵੱਡਾ ਕਦਮ, ਹੁਣ ਆਨਲਾਈਨ ਹੋਵੇਗੀ ਲਾਵਾਰਿਸ ਲਾਸ਼ਾਂ ਦੀ ਪਛਾਣ

ਪੰਜਾਬ ਦੇ ਸਰਕਾਰੀ ਹਸਪਤਾਲਾਂ ਤੇ ਮੋਰਚਰੀ ਵਿਚ ਪਹੁੰਚਣ ਵਾਲੇ ਲਾਵਾਰਿਸ (ਅਣਪਛਾਤੀਆਂ) ਮ੍ਰਿਤਕ ਦੇਹਾਂ ਦੀ...

ਪੰਜਾਬ ‘ਚ ਭਲਕੇ ਲੱਗਣਗੇ ‘ਵਿਸ਼ੇਸ਼ ਵੋਟਰ ਕੈਂਪ’, ਸ਼ਾਮ 4 ਵਜੇ ਤੱਕ BLO ਕਰਨਗੇ ਵੋਟਰਾਂ ਨਾਲ ਜੁੜੇ ਕੰਮ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਤੇ ਭਾਰਤ ਚੋਣ ਕਮਿਸ਼ਨ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਅਧੀਨ...

ਕੋਟ ਸ਼ਮੀਰ ’ਚ ਛਾਇਆ ਮਾਤਮ, ਇੱਕੋ ਦਿਨ 4 ਲੋਕਾਂ ਦੀ ਮੌਤ; ਕਾਰਨਾਂ ਦੀ ਜਾਂਚ ਜਾਰੀ

ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਇੱਕੋ ਦਿਨ ਚਾਰ ਵਿਅਕਤੀਆਂ ਦੀ ਮੌਤ ਹੋਣ ਦਾ...