May 11, 2026, 11:22 pm
----------- Advertisement -----------
HomeNewsLatest Newsਕਰਵਾ ਚੌਥ ਮੌਕੇ ਜੀਵਨਸਾਥੀ ਨੂੰ ਦਿਉ ਇਹ Gift, ਰਿਸ਼ਤੇ 'ਚ ਵਧੇਗਾ ਪਿਆਰ

ਕਰਵਾ ਚੌਥ ਮੌਕੇ ਜੀਵਨਸਾਥੀ ਨੂੰ ਦਿਉ ਇਹ Gift, ਰਿਸ਼ਤੇ ‘ਚ ਵਧੇਗਾ ਪਿਆਰ

Published on

----------- Advertisement -----------

ਵਿਆਹੁਤਾ ਔਰਤਾਂ ਦਾ ਸਭ ਤੋਂ ਵੱਡਾ ਤਿਉਹਾਰ ਕਰਵਾ ਚੌਥ 13 ਅਕਤੂਬਰ ਨੂੰ ਮਨਾਇਆ ਜਾਵੇਗਾ। ਵਿਆਹੁਤਾ ਔਰਤਾਂ ਸਾਲ ਭਰ ਇਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੀਆਂ ਹਨ। ਇਸ ਦਿਨ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਭੁੱਖੇ-ਪਿਆਸੇ ਰਹਿ ਕੇ ਸਾਰਾ ਦਿਨ ਵਰਤ ਰੱਖਦੀਆਂ ਹਨ। ਇਸ ਦੇ ਨਾਲ ਹੀ ਪਤੀ ਆਪਣੇ ਸਾਥੀ ਨੂੰ ਖੁਸ਼ ਕਰਨ ਅਤੇ ਪਿਆਰ ਵਧਾਉਣ ਲਈ ਇਸ ਦਿਨ ਤੋਹਫ਼ੇ ਵੀ ਦਿੰਦੇ ਹਨ। ਅਜਿਹੇ ‘ਚ ਜੇਕਰ ਤੁਸੀਂ ਆਪਣੇ ਪਾਰਟਨਰ ਨੂੰ ਕੋਈ ਵਧੀਆ ਤੋਹਫਾ ਦੇਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਸੀਂ ਕੁਝ ਟਿਪਸ ਅਪਣਾ ਸਕਦੇ ਹੋ।

ਗਹਿਣੇ-
ਸਾਰੀਆਂ ਔਰਤਾਂ ਗਹਿਣੇ ਪਾਉਣਾ ਪਸੰਦ ਕਰਦੀਆਂ ਹਨ। ਅਜਿਹੇ ਵਿੱਚ ਤੁਸੀਂ ਕਰਵਾ ਚੌਥ ‘ਤੇ ਆਪਣੀ ਪਤਨੀ ਨੂੰ ਸੋਨੇ, ਚਾਂਦੀ, ਹੀਰੇ ਜਾਂ ਫਿਰ ਆਰਟੀਫਿਸ਼ਲ ਗਹਿਣੇ ਗਿਫਟ ਕਰ ਸਕਦੇ ਹੋ।
ਰੋਮਾਂਟਿਕ ਕਾਰਡ ਜਾਂ ਲੈਟਰ –
ਬਹੁਤ ਸਾਰੇ ਲੋਕ ਆਪਣੀਆਂ ਭਾਵਨਾਵਾਂ ਨੂੰ ਆਸਾਨੀ ਨਾਲ ਪ੍ਰਗਟ ਕਰਨ ਦੇ ਯੋਗ ਨਹੀਂ ਹੁੰਦੇ। ਅਜਿਹੇ ‘ਚ ਪਤਨੀ ਨੂੰ ਰੋਮਾਂਟਿਕ ਲੈਟਰ ਲਿਖਣਾ ਬਹੁਤ ਖੂਬਸੂਰਤ ਲੱਗੇਗਾ। ਕਰਵਾ ਚੌਥ ਦੇ ਦਿਨ ਜਦੋਂ ਤੁਹਾਡੀ ਪਤਨੀ ਨਿਰਜਲਾ ਦਾ ਵਰਤ ਰੱਖਦੀ ਹੈ ਤਾਂ ਤੁਸੀਂ ਉਸ ਨੂੰ ਪਿਆਰ ਭਰਿਆ ਪੱਤਰ ਲਿਖ ਕੇ ਦੇ ਸਕਦੇ ਹੋ ਜਾਂ ਫਿਰ ਇਕ ਰੋਮਾਂਟਿਕ ਕਾਰਡ ਵੀ ਗਿਫਟ ਕਰ ਸਕਦੇ ਹੋ। ਇਹ ਉਸ ਲਈ ਸਭ ਤੋਂ ਯਾਦਗਾਰ ਤੋਹਫ਼ਿਆਂ ਵਿੱਚੋਂ ਇੱਕ ਹੋਵੇਗਾ। ਇਸ ਨਾਲ ਤੁਸੀਂ ਉਨ੍ਹਾਂ ਨੂੰ ਖਾਸ ਮਹਿਸੂਸ ਕਰਵਾ ਸਕਦੇ ਹੋ।
ਮੇਕਅਪ ਪ੍ਰੋਡਕਟ –
ਮੇਕਅਪ ਹਰ ਇਕ ਔਰਤ ਦੀ ਪਸੰਦੀਦਾ ਚੀਜ਼ ਵਿੱਚੋ ਇਕ ਹੈ। ਕਰਵਾ ਚੌਥ ਦੇ ਦਿਨ ਤੁਸੀਂ ਆਪਣੀ ਪਤਨੀ ਨੂੰ ਖੁਸ਼ ਕਰਨ ਲਈ ਮੇਕਅੱਪ ਉਤਪਾਦ ਵੀ ਦੇ ਸਕਦੇ ਹੋ।ਔਰਤਾਂ ਨੂੰ ਮੇਕਅੱਪ ਉਤਪਾਦ ਬਹੁਤ ਪਸੰਦ ਹੁੰਦੇ ਹਨ।
ਕੈਂਡਲ ਲਾਈਟ ਡਿਨਰ
ਕਰਵਾ ਚੌਥ ਦੇ ਦਿਨ ਜਦੋਂ ਪਤਨੀ ਆਪਣਾ ਵਰਤ ਖੋਲ ਲੈਂਦੀ ਹੈ, ਤਾਂ ਤੁਸੀਂ ਉਸ ਨੂੰ ਕੈਂਡਲ ਲਾਈਟ ਡਿਨਰ ਲਈ ਕਿਸੇ ਮਨਪਸੰਦ ਜਗ੍ਹਾ ‘ਤੇ ਲੈ ਕੇ ਜਾਂ ਸਕਦੇ ਹੋ। ਇਹ ਤੋਹਫ਼ਾ ਜ਼ਿਆਦਾਤਰ ਪਤਨੀਆਂ ਨੂੰ ਪਸੰਦ ਆਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

*ਸ੍ਰੀ ਮੁਕਤਸਰ ਸਾਹਿਬ ਵਿੱਚ ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ...

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ; ਕਿਹਾ- ਕੁਝ ਹੀ ਸਮਾਂ ਹੈ

ਪੰਜਾਬ ਦੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਲਾਰੈਂਸ ਬਿਸ਼ਨੋਈ...

ਦਿੱਲੀ ਨੂੰ ਮਿਲਿਆ ਦੇਸ਼ ਦਾ ਦੂਜਾ ਬੈਰੀਅਰ-ਮੁਕਤ ਟੋਲ, ਕੇਂਦਰੀ ਮੰਤਰੀ ਗਡਕਰੀ ਨੇ ਕੀਤਾ ਉਦਘਾਟਨ

ਗੁਜਰਾਤ ਤੋਂ ਬਾਅਦ ਦੇਸ਼ ਦਾ ਦੂਜਾ ਬੈਰੀਅਰ-ਲੈੱਸ (ਬਿਨਾਂ ਬੈਰੀਅਲ ਵਾਲਾ) ਟੋਲ ਪਲਾਜ਼ਾ ਹੁਣ ਦਿੱਲੀ...

ਮੁੱਖ ਮੰਤਰੀ ਭਗਵੰਤ ਮਾਨ ਦੇ ਭਰਾ ਗਿਆਨ ਸਿੰਘ ਮਾਨ ਭਾਜਪਾ ‘ਚ ਹੋਣ ਜਾ ਰਹੇ ਸ਼ਾਮਿਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਅਤੇ ਮਾਮੇ ਦੇ ਬੇਟੇ ਗਿਆਨ...

ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਕਲਾਸ ਨਤੀਜੇ ਐਲਾਨ

ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board ) ਨੇ ਦਸਵੀਂ ਜਮਾਤ ਦੇ ਨਤੀਜੇ ਐਲਾਨ...

PM ਮੋਦੀ ਦੀ ਇਕ ਸਾਲ ਤੱਕ ਸੋਨਾ ਨਾ ਖਰੀਦਣ ਦੀ ਅਪੀਲ ਨਾਲ ਜ਼ਿਊਲਰੀ ਇੰਡਸਟਰੀ ਨੂੰ ਝਟਕਾ! ਮੰਗ ਘੱਟਣ ਦੀ ਜਤਾਈ ਸੰਭਾਵਨਾ

ਬੀਤੇ ਦਿਨੀਂ ਹੈਦਰਾਬਾਦ ਵਿਚ ਇਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ...

ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਕਿਡਨੀ ਸਟੋਨ ਅਤੇ ਸ਼ੂਗਰ ਨਾਲ ਜੂਝ ਰਹੀ ਪਟਿਆਲਾ ਦੀ ਮਹਿਲਾ ਨੂੰ ਦਿੱਤੀ ਵੱਡੀ ਰਾਹਤ

ਚੰਡੀਗੜ੍ਹ/ਪਟਿਆਲਾ, 10 ਮਈ:ਪਟਿਆਲਾ ਵਿੱਚ ਜਦੋਂ ਸੂਰਜ ਚੜ੍ਹਦਾ ਸੀ, 46 ਸਾਲਾ ਸੁਨੀਤਾ ਰਾਣੀ ਉਸ ਤੋਂ...