June 28, 2026, 9:02 pm
----------- Advertisement -----------
----------- Advertisement -----------
HomeNewsLifestyle

Lifestyle

ਚੰਡੀਗੜ੍ਹ ਮੇਅਰ ਦੀ ਚੋਣ ਲੋਕ ਸਭਾ ਚੋਣਾਂ ਦੀ ਰੱਖੇਗੀ ਨੀਂਹ – ਰਾਘਵ ਚੱਢਾ

'ਆਪ' ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ I.N.D.I.A ਗਠਜੋੜ ਆਪਣੀ ਪਹਿਲੀ ਚੋਣ ਲੜਨ ਜਾ ਰਿਹਾ ਹੈ। ਚੰਡੀਗੜ੍ਹ ਵਿੱਚ 18 ਜਨਵਰੀ ਨੂੰ ਹੋਣ ਵਾਲੀ ਮੇਅਰ ਦੀ ਚੋਣ ਸਿਰਫ਼ ਚੰਡੀਗੜ੍ਹ ਤੱਕ ਹੀ ਸੀਮਤ ਨਹੀਂ ਹੈ। ਇਸ ਨਾਲ ਦੇਸ਼...

ਸਿਰਫ ਰੂਮ ਹੀਟਰ ਹੀ ਨਹੀਂ, ਇਹ ਯੰਤਰ ਵੀ ਠੰਡ ਨੂੰ ਦੂਰ ਰੱਖਣ ‘ਚ ਕਰਦੇ ਹਨ ਮਦਦ

ਉੱਤਰੀ ਭਾਰਤ 'ਚ ਸੀਤ ਲਹਿਰ ਅਤੇ ਧੁੰਦ ਦਾ ਕਹਿਰ ਜਾਰੀ ਹੈ। ਕੜਾਕੇ ਦੀ ਠੰਢ ਕਾਰਨ ਲੋਕ ਧੁੱਪ ਨੂੰ ਤਰਸ ਰਹੇ ਹਨ। ਅਜਿਹੇ 'ਚ ਹਰ ਕੋਈ ਠੰਡ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਘਰੋਂ ਬਾਹਰ ਨਿਕਲਣ ਸਮੇਂ ਲੋਕ ਗਰਮ...

ਜਾਣੋ, ਕਦੋਂ ਤੇ ਕਿਸਨੇ ਕੀਤੀ ਸੀ ਐਨਕ ਦੀ ਕਾਢ?

 ਕੁਝ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਦੀ ਖੋਜ ਹੋਣ 'ਤੇ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਭਵਿੱਖ 'ਚ ਇਹ ਚੀਜ਼ ਇੰਨੀ ਮਸ਼ਹੂਰ ਹੋ ਜਾਵੇਗੀ। ਅਜਿਹੇ ਕੁਝ ਉਪਕਰਣਾਂ ਵਿੱਚ ਸੂਰਜ ਤੋਂ ਸੁਰੱਖਿਆ ਵਾਲੀਆਂ ਸਨਗਲਾਸ ਸ਼ਾਮਲ ਹਨ। ਇਨ੍ਹਾਂ ਸੂਰਜ ਤੋਂ ਸੁਰੱਖਿਆ...

ਕੀ ਤੁਸੀਂ ਜਾਣਦੇ ਹੋ, ਨੀਂਦ ਦੀ ਸਮੱਸਿਆ ‘ਚ ਕਾਰਗਰ ਹੋ ਸਕਦੈ ਸ਼ਹਿਦ

 ਲੋਕ ਆਮ ਤੌਰ 'ਤੇ ਮਿੱਠਾ ਖਾਣਾ ਪਸੰਦ ਕਰਦੇ ਹਨ। ਕਈ ਲੋਕ ਖੰਡ ਖਾਣਾ ਪਸੰਦ ਕਰਦੇ ਹਨ ਜਦਕਿ ਕਈ ਲੋਕ ਖੰਡ ਤੋਂ ਪਰਹੇਜ਼ ਕਰਦੇ ਹਨ। ਚੀਨੀ ਦੀ ਬਜਾਏ ਗੁੜ ਜਾਂ ਸ਼ਹਿਦ ਦਾ ਸੇਵਨ ਕਰੋ। ਸਰਦੀਆਂ ਵਿੱਚ ਸ਼ਹਿਦ ਦਾ ਸੇਵਨ ਕਰਨਾ...

ਫਲਾਂ ਦੇ ਛਿਲਕਿਆਂ ਨਾਲ ਵੀ ਪਾ ਸਕਦੇ ਹੋ ਗਜ਼ਬ ਦਾ ਨਿਖਾਰ

ਹਰ ਕੋਈ ਸੁੰਦਰ ਦਿਖਣਾ ਚਾਹੁੰਦਾ ਹੈ ਅਤੇ ਚਿਹਰੇ ਨੂੰ ਚਮਕਦਾਰ ਰੱਖਣ ਲਈ ਉਹ ਚਿਹਰੇ 'ਤੇ ਕਈ ਤਰ੍ਹਾਂ ਦੀਆਂ ਚੀਜ਼ਾਂ ਲਗਾਉਂਦਾ ਹੈ। ਅਸੀਂ ਫਲਾਂ ਦਾ ਸੇਵਨ ਕਰਨਾ ਬਹੁਤ ਪਸੰਦ ਕਰਦੇ ਹਾਂ ਪਰ ਫਲ ਖਾਣ ਤੋਂ ਬਾਅਦ ਅਕਸਰ ਛਿਲਕੇ ਸੁੱਟ ਦਿੰਦੇ...

ਸਰਦੀਆਂ ‘ਚ ਕਿਵੇਂ ਦੂਰ ਕਰੀਏ ਪਾਣੀ ਦੀ ਕਮੀ, ਅਪਣਾਓ ਇਹ ਢੰਗ

ਪਾਣੀ ਸਾਡੇ ਜੀਵਨ ਦਾ ਸਭ ਤੋਂ ਕੀਮਤੀ ਤੱਤ ਹੈ। ਪਾਣੀ ਤੋਂ ਬਿਨਾਂ ਜੀਵਨ ਦੀ ਕਲਪਨਾ ਕਰਨਾ ਅਸੰਭਵ ਹੈ। ਸਾਡੇ ਸਰੀਰ ਵਿੱਚ 70 ਫੀਸਦੀ ਪਾਣੀ ਹੁੰਦਾ ਹੈ। ਸਿਹਤਮੰਦ ਵਿਅਕਤੀ ਨੂੰ ਰੋਜ਼ਾਨਾ 7 ਤੋਂ 8 ਗਲਾਸ ਪਾਣੀ ਪੀਣਾ ਚਾਹੀਦਾ ਹੈ। ਠੰਡ...

ਡਾਈਟਿੰਗ ਵਾਲਿਆਂ ਲਈ ਸਭ ਤੋਂ Best ਹਨ ਇਹ ਘੱਟ ਕੈਲੋਰੀ ਵਾਲੇ ਸਨੈਕਸ, ਅੱਜ ਤੋਂ ਹੀ ਆਪਣੇ ਭੋਜਨ ‘ਚ ਕਰੋ ਸ਼ਾਮਲ

ਆਪਣਾ ਭਾਰ ਘਟਾਉਣ ਲਈ ਕਈ ਲੋਕ ਆਪਣੀ ਖੁਰਾਕ ਅਤੇ ਸਨੈਕਸ ਵੀ ਘਟਾ ਦਿੰਦੇ ਹਨ। ਪਰ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਭਾਰ ਅਤੇ ਕੈਲੋਰੀ ਨੂੰ ਘਟਾਉਣ ਲਈ ਆਪਣਾ ਮਨ ਮਾਰੋ। ਇਹ ਤੁਹਾਡੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰ ਸਕਦਾ ਹੈ।...

KGF ਦੇ ਅਦਾਕਾਰ ਯਸ਼ ਦੇ ਜਨਮਦਿਨ ‘ਤੇ ਵਾਪਰਿਆ ਵੱਡਾ ਹਾਦ.ਸਾ, ਕਰੰਟ ਲੱਗਣ ਕਾਰਨ 3 ਪ੍ਰਸ਼ੰਸਕਾਂ ਦੀ ਹੋਈ ਮੌ.ਤ

KGF ਦੇ ਅਦਾਕਾਰ ਯਸ਼ ਅੱਜ ਆਪਣਾ 38ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਯਸ਼ ਦੇ ਪ੍ਰਸ਼ੰਸਕ ਉਨ੍ਹਾਂ ਦਾ ਜਨਮਦਿਨ ਮਨਾਉਣ ਲਈ ਕਾਫੀ ਉਤਸ਼ਾਹਿਤ ਹਨ। ਇਸ ਦੌਰਾਨ ਉਨ੍ਹਾਂ ਦੇ ਜਨਮਦਿਨ 'ਤੇ ਇਕ ਦੁਖਦਾਈ ਖਬਰ...

ਚੰਡੀਗੜ੍ਹ ‘ਚ ਅੱਠਵੀਂ ਜਮਾਤ ਤੱਕ ਵਧਾਈਆਂ ਛੁੱਟੀਆਂ, 14 ਜਨਵਰੀ ਤੱਕ ਸਕੂਲ ਰਹਿਣਗੇ ਬੰਦ

ਚੰਡੀਗੜ੍ਹ 'ਚ ਪੈ ਰਹੀ ਕੜਾਕੇ ਦੀ ਸਰਦੀ ਅਤੇ ਧੁੰਦ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਨੇ ਅਹਿਮ ਫੈਸਲਾ ਲਿਆ ਹੈ। ਵਿਭਾਗ ਨੇ ਚੰਡੀਗੜ੍ਹ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਅੱਠਵੀਂ ਜਮਾਤ ਤੱਕ ਦੀਆਂ ਛੁੱਟੀਆਂ ਵਧਾ ਦਿੱਤੀਆਂ ਹਨ।...

ਸਰਦੀਆਂ ‘ਚ ਮਸ਼ਰੂਮ ਖਾਣ ਨਾਲ ਬਲੱਡ ਪ੍ਰੈਸ਼ਰ ਰਹੇਗਾ ਕੰਟਰੋਲ, ਇਨ੍ਹਾਂ 5 ਬੀਮਾਰੀਆਂ ਤੋਂ ਵੀ ਰਹੋਗੇ ਦੂਰ

ਪੰਜਾਬ, ਹਰਿਆਣਾ ਸਮੇਤ ਉੱਤਰੀ ਅਤੇ ਮੱਧ ਭਾਰਤ ਦੇ 16 ਰਾਜਾਂ ਵਿੱਚ ਇਸ ਸਮੇ ਕੜਾਕੇ ਦੀ ਠੰਡ ਪੈ ਰਹੀ ਹੈ। ਮੌਸਮ ਵਿਭਾਗ ਵੱਲੋਂ ਐਡਵਾਇਜ਼ਰੀ ਜਾਰੀ ਕਰ ਸਭ ਨੂੰ ਸਾਵਧਾਨ ਰਹਿਣ ਅਤੇ ਆਪਣੀ ਸਿਹਤ ਦਾ ਖਾਸ ਖਿਆਲ ਰੱਖਣ ਲਈ ਕਿਹਾ ਗਿਆ...