June 28, 2026, 7:34 pm
----------- Advertisement -----------
----------- Advertisement -----------
HomeNewsLifestyle

Lifestyle

ਸਰਦੀਆਂ ‘ਚ ਹੀਟਰ ਦੀ ਜ਼ਿਆਦਾ ਵਰਤੋਂ ਇਨ੍ਹਾਂ ਸਮੱਸਿਆਵਾਂ ਦਾ ਬਣ ਸਕਦੀ ਹੈ ਕਾਰਨ

ਦਿੱਲੀ ਐਨਸੀਆਰ ਸਮੇਤ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ। ਇਸ ਤੋਂ ਬਚਣ ਲਈ ਲੋਕ ਮੋਟੇ ਗਰਮ ਕੱਪੜੇ ਪਹਿਨ ਰਹੇ ਹਨ। ਇਸ ਦੇ ਨਾਲ ਹੀ ਕੁਝ ਲੋਕ ਨਿੱਘ ਲਈ ਰੂਮ ਹੀਟਰ ਦੀ ਵਰਤੋਂ ਵੀ ਕਰਦੇ...

ਦੁਨੀਆ ਦੇ 100 ਸਭ ਤੋਂ ਮਾੜੇ ਭੋਜਨਾਂ ਦੀ ਸੂਚੀ ‘ਚ ਸ਼ਾਮਲ ਇਹ ਭਾਰਤੀ ਸਬਜ਼ੀ

ਭਾਰਤ ਵਿੱਚ ਕਈ ਤਰ੍ਹਾਂ ਦੀਆਂ ਸਬਜ਼ੀਆਂ ਖਾਧੀਆਂ ਜਾਂਦੀਆਂ ਹਨ। ਹਰ ਰਾਜ ਅਤੇ ਸ਼ਹਿਰ ਦੇ ਆਪਣੇ ਵਿਸ਼ੇਸ਼ ਪਕਵਾਨ ਹੁੰਦੇ ਹਨ। ਉੱਤਰ ਤੋਂ ਦੱਖਣ ਤੱਕ, ਪੂਰਬ ਤੋਂ ਪੱਛਮ ਤੱਕ, ਹਰ ਜਗ੍ਹਾ ਲੋਕ ਵੱਖ-ਵੱਖ ਤਰ੍ਹਾਂ ਦੇ ਭੋਜਨ ਪਕਾਉਂਦੇ ਅਤੇ ਖਾਂਦੇ ਹਨ। ਹਾਲ...

ਸਰਦੀਆਂ ਦੇ ਮੌਸਮ ‘ਚ ਇੰਞ ਰੱਖੋ ਵਾਲਾਂ ਦਾ ਖਿਆਲ਼

ਸਰਦੀਆਂ ਦਾ ਮੌਸਮ ਆ ਗਿਆ ਹੈ ਅਤੇ ਜਿਵੇਂ-ਜਿਵੇਂ ਠੰਡ ਵਧਦੀ ਹੈ ਉਵੇਂ ਹੀ ਵਾਲਾਂ ਦੀ ਸਮੱਸਿਆ ਵੀ ਵਧ ਜਾਂਦੀ ਹੈ। ਕੜਾਕੇ ਦੀ ਠੰਡ ਅਤੇ ਹਵਾ ਦੇ ਨਾਲ-ਨਾਲ ਪਾਰਟੀ ਸੀਜ਼ਨ ਦੌਰਾਨ ਵਾਰ - ਵਾਰ ਹੇਅਰ ਸਟਾਈਲ ਕਰਨ ਨਾਲ ਵਾਲ ਸੁੱਕੇ,...

ਪੇਟ ਦੀਆਂ ਸਮੱਸਿਆਵਾਂ ਲਈ ਫਾਇਦੇਮੰਦ ਹੈ ਹਰੀ ਇਲਾਇਚੀ

ਕਈ ਲੋਕਾਂ ਨੂੰ ਖਾਣਾ ਖਾਣ ਤੋਂ ਬਾਅਦ ਪੇਟ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਲੋਕਾਂ ਲਈ ਪੇਟ 'ਚ ਜਲਣ ਦੀ ਸਮੱਸਿਆ ਵੀ ਕਾਫੀ ਹੱਦ ਤੱਕ ਵਧ ਜਾਂਦੀ ਹੈ। ਦੱਸ ਦਈਏ ਕਿ ਇਲਾਇਚੀ ਪੇਟ ਲਈ ਬਹੁਤ ਮਦਦਗਾਰ ਸਾਬਤ...

ਸਾਵਧਾਨ! ਬੁਰਸ਼ ਕਰਨ ਤੋਂ ਤੁਰੰਤ ਬਾਅਦ ਭੋਜਨ ਖਾਣਾ ਹੋ ਸਕਦਾ ਹੈ ਖਤਰਨਾਕ

ਦੰਦਾਂ ਦੀ ਸਫਾਈ ਲਈ ਬੁਰਸ਼ ਕਰਨਾ ਬਹੁਤ ਜ਼ਰੂਰੀ ਹੈ। ਅਕਸਰ ਅਜਿਹਾ ਹੁੰਦਾ ਹੈ ਕਿ ਲੋਕ ਬੁਰਸ਼ ਕਰਨ ਤੋਂ ਤੁਰੰਤ ਬਾਅਦ ਕੁਝ ਖਾ ਲੈਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਬੁਰਸ਼ ਕਰਨ ਤੋਂ ਤੁਰੰਤ ਬਾਅਦ ਤੁਹਾਨੂੰ ਕੁਝ ਨਹੀਂ ਖਾਣਾ...

Walking ਜਾਂ Running? ਜਾਣੋ ਕਿਹੜੀ ਚੀਜ਼ ਹੈ ਤੁਹਾਡੇ ਸਰੀਰ ਲਈ ਬੇਹੱਦ ਫਾਇਦੇਮੰਦ

ਸਰੀਰ ਨੂੰ ਫਿੱਟ ਰੱਖਣ ਲਈ ਸਭ ਤੋਂ ਜ਼ਰੂਰੀ ਹੈ ਕਸਰਤ, ਜੀਵਨ ਸ਼ੈਲੀ ਅਤੇ ਚੰਗੀ ਖੁਰਾਕ। ਚੰਗੀ ਜੀਵਨਸ਼ੈਲੀ ਅਤੇ ਖੁਰਾਕ ਬਣਾਈ ਰੱਖਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਸਰੀਰਕ ਤੌਰ 'ਤੇ ਤੰਦਰੁਸਤ ਰਹਿਣ ਲਈ ਕਸਰਤ ਕਰਨਾ ਜ਼ਰੂਰੀ ਹੈ। ਸਭ ਤੋਂ ਆਸਾਨ...

ਕੀ ਤੁਸੀਂ ਵੀ ਭਾਰ ਘਟਾਉਣ ਲਈ ਹੋ ਬੇਸਬਰ,  ਤਾਂ ਖਾਲੀ ਪੇਟ ਪੀਓ  ਨਿੰਬੂ ਪਾਣੀ

ਭਾਰ ਘਟਾਉਣ ਲਈ ਰੋਜ਼ਾਨਾ ਸਵੇਰੇ ਨਿੰਬੂ ਪਾਣੀ ਪੀਣਾ ਚਾਹੀਦਾ ਹੈ। ਇਸ ਨੂੰ ਪੀਣ ਨਾਲ ਸਰੀਰ 'ਚੋਂ ਸਾਰੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ, ਜਿਸ ਨਾਲ ਭਾਰ ਘੱਟ ਹੁੰਦਾ ਹੈ। ਇਹ ਵਾਧੂ ਚਰਬੀ ਨੂੰ ਸਾੜਦਾ ਹੈ ਅਤੇ ਮੈਟਾਬੋਲਿਜ਼ਮ ਨੂੰ ਵਧਾਉਂਦਾ...

ਸਰਦੀਆਂ ‘ਚ ਗੂੰਦ ਖਾਣ ਦੇ ਹਨ ਅਣਗਿਣਤ ਫਾਇਦੇ, ਜਾਣ ਕੇ ਰਹਿ ਜਾਓਗੇ ਹੈਰਾਨ

ਜਿੰਨਾ ਸਰਦੀਆਂ ਦਾ ਮੌਸਮ ਘੁੰਮਣ ਲਈ ਚੰਗਾ ਹੁੰਦਾ ਹੈ, ਉੰਨਾ ਹੀ ਇਸ ਮੌਸਮ ਵਿੱਚ ਬਿਮਾਰੀਆਂ ਦਾ ਖਤਰਾ ਵੱਧ ਰਹਿੰਦਾ ਹੈ। ਇਨ੍ਹਾਂ ਬੀਮਾਰੀਆਂ ਤੋਂ ਬਚਣ ਲਈ ਸਾਨੂੰ ਆਪਣੀ ਖੁਰਾਕ 'ਚ ਕੁਝ ਚੀਜ਼ਾਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਠੰਡ ਦੇ...

ਪੀਰੀਅਡ ਕਰੈਂਪਸ ਤੋਂ ਹੋ ਪ੍ਰੇਸ਼ਾਨ, ਅਪਣਾਓ ਇਹ ਆਯੁਰਵੈਦਿਕ ਤਰੀਕੇ

ਭਾਰਤ ਵਿੱਚ ਔਰਤਾਂ ਨੂੰ ਅਕਸਰ ਉਨ੍ਹਾਂ ਦੇ ਮਾਹਵਾਰੀ ਚੱਕਰ ਦੌਰਾਨ ਕੜਵੱਲ (ਕਰੈਂਪਸ) ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦਰਦ ਕਰਕੇ ਜ਼ਿਆਦਾਤਰ ਔਰਤਾਂ ਨੂੰ ਦਵਾਈ ਦਾ ਸਹਾਰਾ ਲੈਣਾ ਪੈਂਦਾ ਹੈ। ਪਰ ਆਯੁਰਵੈਦ ਦੇ ਸਹਾਰੇ ਵੀ ਪੀਰੀਅਡ ਕਰੈਂਪਸ ਨੂੰ...

ਤੁਹਾਡੇ ਲਈ ਜ਼ਰੂਰੀ ਖ਼ਬਰ ਆਪਣੀ ਗੱਡੀ ਦੀ ਵਧਾਓ ਮਾਈਲੇਜ ਤੇ ਬਚਾਓ ਪੈਸੇ

ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੋਂ ਹਰ ਕੋਈ ਪ੍ਰੇਸ਼ਾਨ ਹੈ। ਇਹੀ ਕਾਰਨ ਹੈ ਕਿ ਇਸ ਸਾਲ ਗੂਗਲ 'ਤੇ ਸਭ ਤੋਂ ਵੱਧ ਸਰਚ ਕੀਤੀ ਗਈ ਜਾਣਕਾਰੀ ਵਿੱਚੋਂ ਇੱਕ ਹੈ - "ਕਾਰ ਦੀ ਮਾਈਲੇਜ ਨੂੰ ਕਿਵੇਂ ਵਧਾਉਣਾ ਹੈ।" ਹਰ ਸਾਲ...