April 29, 2026, 7:14 pm
----------- Advertisement -----------
HomeNewsLatest NewsUP 'ਚ ਦੁਪਹਿਰ 1 ਵਜੇ ਤੱਕ 39.55 ਫੀਸਦੀ ਵੋਟਿੰਗ; ਮਹਾਰਾਸ਼ਟਰ ਵਿੱਚ ਸਭ...

UP ‘ਚ ਦੁਪਹਿਰ 1 ਵਜੇ ਤੱਕ 39.55 ਫੀਸਦੀ ਵੋਟਿੰਗ; ਮਹਾਰਾਸ਼ਟਰ ਵਿੱਚ ਸਭ ਤੋਂ ਘੱਟ ਅਤੇ ਲੱਦਾਖ ‘ਚ ਸਭ ਤੋਂ ਵੱਧ ਵੋਟਿੰਗ

Published on

----------- Advertisement -----------

2024 ਦੀਆਂ ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ਵਿੱਚ ਸੋਮਵਾਰ ਨੂੰ 6 ਰਾਜਾਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 49 ਸੀਟਾਂ ‘ਤੇ ਵੋਟਿੰਗ ਹੋ ਰਹੀ ਹੈ। ਦੁਪਹਿਰ 1 ਵਜੇ ਤੱਕ 36.73 ਫੀਸਦੀ ਵੋਟਿੰਗ ਹੋ ਚੁੱਕੀ ਹੈ। ਸਭ ਤੋਂ ਵੱਧ ਮਤਦਾਨ ਲੱਦਾਖ ਵਿੱਚ 52.02% ਅਤੇ ਸਭ ਤੋਂ ਘੱਟ ਮਹਾਰਾਸ਼ਟਰ ਵਿੱਚ 27.78% ਰਿਹਾ।
ਇਸ ਤੋਂ ਇਲਾਵਾ ਓਡੀਸ਼ਾ ਵਿਧਾਨ ਸਭਾ ਦੀਆਂ ਦੂਜੇ ਪੜਾਅ ਦੀਆਂ 35 ਸੀਟਾਂ ‘ਤੇ 35.31%, ਝਾਰਖੰਡ ਦੀ ਗਾਂਡੇ ਵਿਧਾਨ ਸਭਾ ਸੀਟ ‘ਤੇ 40.38% ਅਤੇ ਲਖਨਊ ਪੂਰਬੀ ਸੀਟ ‘ਤੇ 34.03% ਵੋਟਿੰਗ ਹੋਈ।
ਉੱਤਰ ਪ੍ਰਦੇਸ਼ ‘ਚ ਦੁਪਹਿਰ 1 ਵਜੇ ਤੱਕ 39.55 ਫੀਸਦੀ ਵੋਟਿੰਗ ਹੋਈ ਅਮੇਠੀ ਸੀਟ ‘ਤੇ 38.21 ਫੀਸਦੀ ਵੋਟਿੰਗ ਹੋਈ
ਕੈਸਰਗੰਜ ਸੀਟ ‘ਤੇ 38.50 ਫੀਸਦੀ ਵੋਟਿੰਗ ਹੋਈ,ਕੌਸ਼ਾਂਬੀ ਸੀਟ ‘ਤੇ 36.25 ਫੀਸਦੀ ਵੋਟਿੰਗ ਹੋਈ, ਗੋਂਡਾ ਸੀਟ ‘ਤੇ 36.67 ਫੀਸਦੀ ਵੋਟਿੰਗ ਹੋਈ, ਜਾਲੌਨ ਸੀਟ ‘ਤੇ 39.50 ਫੀਸਦੀ ਵੋਟਿੰਗ ਹੋਈ, ਝਾਂਸੀ ਸੀਟ ‘ਤੇ 43.61 ਫੀਸਦੀ ਵੋਟਿੰਗ ਹੋਈ, ਫਤਿਹਪੁਰ ਸੀਟ ‘ਤੇ 39.85 ਫੀਸਦੀ ਵੋਟਿੰਗ ਹੋਈ, ਫੈਜ਼ਾਬਾਦ ਲੋਕ ਸਭਾ ਸੀਟ ‘ਤੇ 40.77 ਫੀਸਦੀ ਵੋਟਿੰਗ ਹੋਈ, ਬਾਂਦਾ ਲੋਕ ਸਭਾ ਸੀਟ ‘ਤੇ 40.20 ਫੀਸਦੀ ਵੋਟਿੰਗ ਹੋਈ, ਬਾਰਾਬੰਕੀ ਲੋਕ ਸਭਾ ਸੀਟ ‘ਤੇ 44.77 ਫੀਸਦੀ ਵੋਟਿੰਗ ਹੋਈ ਮੋਹਨਲਾਲਗੰਜ ਲੋਕ ਸਭਾ ਸੀਟ ‘ਤੇ 41.43 ਫੀਸਦੀ ਵੋਟਿੰਗ ਹੋਈ। ਰਾਏਬਰੇਲੀ ਲੋਕ ਸਭਾ ਸੀਟ ‘ਤੇ 39.69 ਫੀਸਦੀ ਵੋਟਿੰਗ ਹੋਈ ਅਤੇ ਲਖਨਊ ਸੀਟ ‘ਤੇ 33.50 ਫੀਸਦੀ ਵੋਟਿੰਗ ਹੋਈ ਤੇ ਹਮੀਰਪੁਰ ਸੀਟ ‘ਤੇ 40.71 ਫੀਸਦੀ ਵੋਟਿੰਗ ਹੋਈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਰੇ ਗਏ ਜਗਰੂਪ ਸਿੰਘ ਜੂਪਾ ਦਾ ਕੀ ਹੈ MP Amritpal Singh ਨਾਲ ਕੁਨੈਕਸ਼ਨ ?

ਸੁਰੱਖਿਆ ਏਜੰਸੀਆਂ ਅਤੇ ਪੁਲਿਸ ਨੇ ਪੰਜਾਬ ਦੇ ਪਟਿਆਲਾ ਵਿੱਚ ਰੇਲਵੇ ਟਰੈਕ ਧਮਾਕੇ ਦੀ ਜਾਂਚ...

ਪਟਿਆਲਾ ਦੇ ਕਈ ਸਕੂਲਾਂ ਨੂੰ ਮੁੜ ਬੰਬ ਦੀ ਧਮਕੀ, ਮਚੀ ਹੜਕੰਪ; ਮਾਪੇ ਬੱਚਿਆਂ ਨੂੰ ਲੈਣ ਦੌੜੇ

Patiala ਦੇ ਕਈ ਨਾਮੀ ਸਕੂਲਾਂ ਨੂੰ ਇੱਕ ਵਾਰ ਫਿਰ ਬੰਬ ਧਮਾਕੇ ਦੀ ਧਮਕੀ ਭਰੇ...

ਆਸਟ੍ਰੇਲੀਆ ਤੋਂ 15 ਭਾਰਤੀ ਡਿਪੋਰਟ, 11 ਪੰਜਾਬੀ ਨੌਜਵਾਨ ਅੱਜ ਰਾਤ ਪਹੁੰਚਣਗੇ ਵਤਨ

ਪੰਜਾਬ ਦੇ ਮੁੱਖ ਮੰਤਰੀ Bhagwant Mann ਨੇ ਜਾਣਕਾਰੀ ਦਿੱਤੀ ਹੈ ਕਿ ਆਸਟ੍ਰੇਲੀਆ ਤੋਂ 15...

ਉੱਤਰ ਪ੍ਰਦੇਸ਼ ਦਾ ਬਾਂਦਾ ਸ਼ਹਿਰ 47.6°C ਤਾਪਮਾਨ ਨਾਲ ਰਿਹਾ ਭਾਰਤ ਦਾ ਸਭ ਤੋਂ ਗਰਮ ਸ਼ਹਿਰ

ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਗਰਮੀ ਨੇ ਸਾਰੇ ਰਿਕਾਰਡ ਤੋੜ ਦਿੱਤੇ । ਜਦਕਿ ਉੱਤਰ...

ਰੇਲਵੇ ਲਾਈਨ ਧਮਾਕੇ ਦਾ ਮਾਸਟਰਪਲਾਨ ਬੇਨਕਾਬ, ISI ਲਿੰਕ ਦੀ ਜਾਂਚ

ਪਟਿਆਲਾ ਪੁਲਿਸ ਨੇ ਸ਼ੰਭੂ-ਅੰਬਾਲਾ ਰੇਲਵੇ ਲਾਈਨ ‘ਤੇ ਹੋਏ ਬੰਬ ਧਮਾਕੇ ਦੀ ਮਾਮਲੇ ਵਿਚ ਪਾਕਿਸਤਾਨ...

ਰੁਸਤਮ-ਏ-ਹਿੰਦ ਜੱਸਾ ਪੱਟੀ ਸਾਥੀਆਂ ਸਣੇ AAP ‘ਚ ਹੋਏ ਸ਼ਾਮਲ, CM ਮਾਨ ਨੇ ਪਾਰਟੀ ‘ਚ ਕਰਵਾਈ ਸ਼ਮੂਲੀਅਤ

ਪੰਜਾਬ ਦੇ ਗੌਰਵ ਅਤੇ ‘ਰੁਸਤਮ-ਏ-ਹਿੰਦ’ ਜੱਸਾ ਭੱਟੀ ਨੇ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ...

ਸ਼ੰਭੂ ਬਾਰਡਰ ਨੇੜੇ ਰੇਲਵੇ ਟਰੈਕ ਧ.ਮਾ.ਕੇ ‘ਚ ਮਰਿਆ ਜਗਰੂਪ ਸਿੰਘ ਹੀ ਸੀ ਸਾਜਿਸ਼ਕਰਤਾ

ਦੇਰ ਰਾਤ ਸ਼ੰਭੂ ਬਾਰਡਰ ਨੇੜੇ ਰੇਲਵੇ ਲਾਈਨ 'ਤੇ ਧਮਾਕਾ ਹੋਇਆ। ਇਸ ਦੌਰਾਨ, ਪਟੜੀ ਨੂੰ...