June 19, 2024, 1:58 pm
----------- Advertisement -----------
HomeNewsNational-Internationalਭਾਰਤ ਨੇ ਨੇਪਾਲ ’ਚ 50 ਹਜ਼ਾਰ ਘਰਾਂ ਦੀ ਮੁੜ ਉਸਾਰੀ ਦਾ ਵਾਅਦਾ...

ਭਾਰਤ ਨੇ ਨੇਪਾਲ ’ਚ 50 ਹਜ਼ਾਰ ਘਰਾਂ ਦੀ ਮੁੜ ਉਸਾਰੀ ਦਾ ਵਾਅਦਾ ਕੀਤਾ ਪੂਰਾ: ਜੈਸ਼ੰਕਰ

Published on

----------- Advertisement -----------

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਨੇਪਾਲ ਨੇ ਗੋਰਖਾ ਅਤੇ ਨੂਵਾਕੋਟ ਜ਼ਿਲ੍ਹਿਆਂ ’ਚ ਭਾਰਤ ਦੇ ਸਹਿਯੋਗ ਨਾਲ 50 ਹਜ਼ਾਰ ਘਰਾਂ ਦੀ ਮੁੜ ਉਸਾਰੀ ਪੂਰੀ ਹੋ ਗਈ ਹੈ। ਉਨ੍ਹਾਂ ਨੇ 2015 ਦੇ ਭੂਚਾਲ ਤੋਂ ਬਾਅਦ ਨੇਪਾਲ ’ਚ ਤਬਾਹੀ ਹੋਣ ਤੋਂ ਬਾਅਦ ਉਥੇ ਹੋਈ ਮੁੜ ਉਸਾਰੀ ਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ। ਨੇਪਾਲ ਵਿਚ ਹੋਏ ਮੁੜ ਨਿਰਮਾਣ ’ਤੇ ਕੌਮਾਂਤਰੀ ਸੰਮੇਲਨ ਨੂੰ ਡਿਜੀਟਲ ਰੂਪ ਨਾਲ ਸੰਬੋਧਨ ਕਰਦੇ ਹੋਏ ਜੈਸ਼ੰਕਰ ਨੇ ਕਿਹਾ ਕਿ ਨੇਪਾਲ ਦੇ ਲੋਕਾਂ ਨੂੰ ਜਦੋਂ ਵੀ ਲੋੜ ਹੋਵੇਗੀ ਭਾਰਤ ਉਨ੍ਹਾਂ ਦਾ ਸਹਿਯੋਗ ਕਰੇਗਾ।


ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਦਰਮਿਆਨ ਦਾ ਸਹਿਯੋਗ ਕਾਫ਼ੀ ਮਜ਼ਬੂਤ ਹੈ। ਜੈਸ਼ੰਕਰ ਨੇ ਕਿਹਾ ਕਿ ਸਿਹਤ, ਸਿੱਖਿਆ ਅਤੇ ਸੰਕ੍ਰਿਤੀ ਦੇ ਖੇਤਰ ’ਚ ਯੋਜਨਾਵਾਂ ਤਰੱਕੀ ’ਤੇ ਹਨ। ਜੈਸ਼ੰਕਰ ਨੇ ਕਿਹਾ ਕਿ 2015 ਦੇ ਭੂਚਾਲ ਤੋਂ ਬਾਅਦ ਭਾਰਤ ਨੇ ਨੇਪਾਲ ਮੁੜ ਨਿਰਮਾਣ ’ਚ ਇਕ ਅਰਬ ਡਾਲਰ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ ਸੀ ਅਤੇ ਸਿਹਤ, ਸੰਸਕ੍ਰਿਤੀ ਵਿਰਾਸਤ, ਰਿਹਾਇਸ਼ ਅਤੇ ਸਿੱਖਿਆ ਦੇ ਖੇਤਰ ’ਚ ਇਸ ਦਾ ਚੌਥੇ ਹਿੱਸੇ ਦਾ ਸਹਿਯੋਗ ਦਿੱਤਾ ਜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 5 ਸਾਲਾ ਤੋਂ ਵੱਧ ਸਮੇਂ ’ਚ ਭਾਰਤ ਨੇ ਨੇਪਾਲ ਸਰਕਾਰ ਵੱਲੋਂ ਤਰਜੀਹੀ ਖੇਤਰਾਂ ’ਚ ਵਚਨਬੱਧਤਾਵਾਂ ਨੂੰ ਪੂਰਾ ਕੀਤਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

PM ਮੋਦੀ ਨੇ ਨਾਲੰਦਾ ਯੂਨੀਵਰਸਿਟੀ ਦੇ ਨਵੇਂ ਕੈਂਪਸ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ਦੇ ਰਾਜਗੀਰ ਵਿੱਚ ਨਾਲੰਦਾ ਯੂਨੀਵਰਸਿਟੀ ਦੇ ਨਵੇਂ...

BSNL ਨੇ ਗਾਹਕਾਂ ਨੂੰ ਦਿੱਤਾ ਝਟਕਾ, ਕੰਪਨੀ ਨੇ ਇਸ ਸਸਤੇ ਪਲਾਨ ਦੀ ਘਟਾਈ ਵੈਧਤਾ

ਜੇਕਰ ਤੁਸੀਂ ਆਪਣੇ ਫੋਨ 'ਚ BSNL ਸਿਮ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ...

ਕਿਰਨ ਚੌਧਰੀ ਤੇ ਸ਼ਰੂਤੀ ਚੌਧਰੀ ਭਾਜਪਾ ‘ਚ ਹੋਏ ਸ਼ਾਮਲ; ਬੀਤੇ ਕੱਲ੍ਹ ਕਾਂਗਰਸ ਨੂੰ ਕਿਹਾ ਸੀ ਅਲਵਿਦਾ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਬੰਸੀਲਾਲ ਦੀ ਨੂੰਹ ਅਤੇ ਭਿਵਾਨੀ ਦੇ ਤੋਸ਼ਾਮ ਤੋਂ...

ਹਿੰਦੂਜਾ ਪਰਿਵਾਰ ‘ਤੇ ਘਰੇਲੂ ਸਟਾਫ ਨਾਲ ਕਰੂਰਤਾ ਦਾ ਦੋਸ਼, ਪੜ੍ਹੋ ਵੇਰਵਾ

ਸਵਿਟਜ਼ਰਲੈਂਡ 'ਚ ਪਾਸਪੋਰਟ ਜ਼ਬਤ ਕਰ 18 ਘੰਟੇ ਕੰਮ ਲਿਆ ਨਵੀਂ ਦਿੱਲੀ, 19 ਜੂਨ 2024 -...

ਏਅਰ ਇੰਡੀਆ ਭਾਰਤ ਚ ਖੋਲ੍ਹੇਗੀ ਆਪਣਾ ਪਹਿਲਾ ਫਲਾਇੰਗ ਸਕੂਲ

ਟਾਟਾ ਗਰੁੱਪ ਦੀ ਏਅਰਲਾਈਨ ਏਅਰ ਇੰਡੀਆ ਭਾਰਤ ਵਿੱਚ ਆਪਣਾ ਪਹਿਲਾ ਫਲਾਇੰਗ ਸਕੂਲ ਖੋਲ੍ਹਣ ਜਾ...

ਰੂਸ ਦੇ ਰਾਸ਼ਟਰਪਤੀ ਪੁਤਿਨ 24 ਸਾਲਾਂ ਬਾਅਦ ਉੱਤਰੀ ਕੋਰੀਆ ਦਾ ਕਰਨਗੇ ਦੌਰਾ

ਰੂਸ ਦੇ ਰਾਸ਼ਟਰਪਤੀ ਉੱਤਰੀ ਕੋਰੀਆ ਦੇ ਦੋ ਦਿਨਾਂ ਦੌਰੇ 'ਤੇ ਜਾਣਗੇ। ਉੱਤਰੀ ਕੋਰੀਆ ਦੀ...

ਇਸ ਗੰਭੀਰ ਬਿਮਾਰੀ ਤੋਂ ਪੀੜਤ ਹੋਈ ਅਲਕਾ ਯਾਗਨਿਕ, ਸੁਣਨ ਸ਼ਕਤੀ ਹੋਈ ਖਤਮ

ਦੁਨੀਆ ਭਰ 'ਚ ਆਪਣੀ ਸੁਰੀਲੀ ਆਵਾਜ਼ ਦਾ ਜਾਦੂ ਚਲਾਉਣ ਵਾਲੀ ਅਲਕਾ ਯਾਗਨਿਕ ਨੇ ਹਜ਼ਾਰਾਂ...

ਹਿਮਾਚਲ ਦੇ ਮੁੱਖ ਮੰਤਰੀ ਦੀ ਪਤਨੀ ਕਮਲੇਸ਼ ਠਾਕੁਰ ਦੀ ਸਿਆਸਤ ‘ਚ ਐਂਟਰੀ, ਲੜੇਗੀ ਜ਼ਿਮਨੀ ਚੋਣ

ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਪਤਨੀ ਕਮਲੇਸ਼ ਠਾਕੁਰ ਵੀ ਸਿਆਸਤ ਵਿੱਚ...