ਨਵੀਂ ਦਿੱਲੀ, 22 ਫਰਵਰੀ 2024 – ਕਿਸਾਨਾਂ ਦੇ ਧਰਨੇ ਦੌਰਾਨ 21 ਸਾਲਾ ਸ਼ੁਭਕਰਨ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਖਨੌਰੀ ਸਰਹੱਦ ‘ਤੇ ਗੋਲੀਬਾਰੀ ‘ਚ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੀ ਖ਼ਬਰ ਦਿਲ ਨੂੰ ਦਹਿਲਾ ਦੇਣ ਵਾਲੀ ਹੈ, ਮੇਰੀ ਹਮਦਰਦੀ ਪਰਿਵਾਰ ਨਾਲ ਹੈ। ਪਿਛਲੀ ਵਾਰ ਮੋਦੀ ਦਾ ਹੰਕਾਰ 700 ਤੋਂ ਵੱਧ ਕਿਸਾਨਾਂ ਦੀ ਕੁਰਬਾਨੀ ਲੈ ਕੇ ਹੀ ਮੰਨਿਆ ਸੀ, ਹੁਣ ਇਹ ਫਿਰ ਉਨ੍ਹਾਂ ਦੀ ਜਾਨ ਦਾ ਦੁਸ਼ਮਣ ਬਣ ਗਿਆ ਹੈ। ਇੱਕ ਦਿਨ ਇਤਿਹਾਸ ਦੋਸਤਾਨਾ ਮੀਡੀਆ ਦੇ ਪਿੱਛੇ ਲੁਕੀ ਭਾਜਪਾ ਤੋਂ ਕਿਸਾਨਾਂ ਦੇ ਕਤਲੇਆਮ ਦਾ ਲੇਖਾ ਜ਼ਰੂਰ ਮੰਗੇਗਾ।
----------- Advertisement -----------
ਪਿਛਲੀ ਵਾਰ ਮੋਦੀ ਦਾ ਹੰਕਾਰ 700 ਤੋਂ ਵੱਧ ਕਿਸਾਨਾਂ ਦੀ ਕੁਰਬਾਨੀ ਲੈ ਕੇ ਮੰਨਿਆ ਸੀ, ਹੁਣ ਇਹ ਫੇਰ ਉਨ੍ਹਾਂ ਦੀ ਜਾ+ਨ ਦਾ ਦੁਸ਼ਮਣ ਬਣਿਆ – ਰਾਹੁਲ ਗਾਂਧੀ
Published on
----------- Advertisement -----------